ਸਿੱਖ ਲੜਕਾ 1990/5`6″ ਦੱਸਵੀਂ ਪਾਸ, ਆਪਣਾ ਕਾਰੋਬਾਰ ਲਈ ਸੁੰਦਰ ਤੇ ਸ਼ੁਸ਼ੀਲ ਕੰਨਿਆ ਦੀ ਲੋੜ। ਸੰਪਰਕ 9877180723
Read More »Daily Archives: March 30, 2017
ਮਨਜਿੰਦਰ ਸਿਰਸਾ ਨੇ ਵਿਰੋਧੀਆਂ ਨੂੰ ਆਪੋ ਆਪਣਾ ਵਿਕਾਸ ਏਜੰਡਾ ਲੋਕਾਂ ਅੱਗੇ ਰੱਖਣ ਦੀ ਦਿੱਤੀ ਚੁਣੌਤੀ
ਨਵੀਂ ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਆਪਣੇ ਸਿਆਸੀ ਵਿਰੋਧੀਆਂ ਨੂੰ ਆਖਿਆ ਕਿ ਉਹ ਮੌਜੂਦਾ ਚੋਣਾਂ ਲਈ ਆਪਣ ਵਿਕਾਸ ਏਜੰਡਾ ਤੇ ਗਰੀਬ ਪੱਖੀ ਪਹਿਲ ਕਦਮੀਆਂ ਲੋਕਾਂ ਅੱਗੇ ਪੇਸ਼ ਕਰਨ।ਆਪਣੇ ਵਿਕਾਸ ਪੱਖੀ ਤੇ ਹਲਕੇ …
Read More »ਸ਼੍ਰੋਮਣੀ ਕਮੇਟੀ ਦਾ 11 ਅਰਬ 6 ਕਰੋੜ 59 ਲੱਖ 98 ਹਜ਼ਾਰ ਦਾ ਸਾਲਾਨਾ ਬਜ਼ਟ ਪਾਸ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਅੱਜ ਇਤਿਹਾਸਿਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦਾ ਸਾਲ 2017-18 ਦਾ ਸਾਲਾਨਾ ਬਜਟ 11 ਅਰਬ, 6 ਕਰੋੜ, 59 ਲੱਖ, 98 ਹਜ਼ਾਰ, 434 ਰੁਪਏ ਪਾਸ ਕਰ ਦਿੱਤਾ ਗਿਆ।ਇਹ ਬਜਟ ਪਿਛਲੇ ਸਾਲ ਨਾਲੋਂ 88 ਕਰੋੜ, 10 …
Read More »ਬੀਬੀ ਸਵਿੱਤਰੀ ਦੇਵੀ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ
ਸਮਰਾਲਾ, 29 ਮਾਰਚ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਨਿਊਂ ਚੰਡੀਗੜ੍ਹ ਸਾਹਿਤਕ ਸੱਥ ਵੱਲੋਂ ਪੰਜਾਬੀ ਦੇ ਲੇਖਕ ਆਜ਼ਾਦ ਵਿਸਮਾਦ ਦੇ ਪੂਜਨੀਕ ਮਾਤਾ ਬੀਬੀ ਸਵਿੱਤਰੀ ਦੇਵੀ ਦੀ ਯਾਦ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਪਹਿਲੀ ਬਰਸੀ ਤੇ ਸਵਿੱਤਰੀ ਦੇਵੀ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਕੁਰਾਲੀ ਵਿਖੇ ਪੰਜਾਬੀ ਦੇ ਨਾਮਵਰ ਲੇਖਕ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਸਮਰਾਲਾ, ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਪੰਜਾਬ ਦੇ …
Read More »‘ਕਲਾ ਸ਼੍ਰੀ’ ਐਵਾਰਡ ਮਿਲਣ ਤੇ ਰਮੇਸ਼ ਰਾਮਪੁਰਾ ਦਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਅਮਨ) ਕਲਾ ਨੂੰ ਉਤਸ਼ਾਹਿਤ ਵਾਲੇ ਕਲਮ ਦੇ ਧਨੀ ਰਮੇਸ਼ ਰਾਮਪੁਰਾ ਨੂੰ ਕੇਟੀ:ਕਲਾ ਵਲੋਂ `ਕਲਾ ਸ਼੍ਰੀ ਐਵਾਰਡ` ਨਾਲ ਨਿਵਾਜ਼ੇ ਜਾਣ `ਤੇ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।ਸਥਾਨਕ ਇੰਡਸਟਰੀਅਲ ਅਸ਼ਟੇੇਟ ਦੇ ਉਪ ਪ੍ਰਧਾਨ ਦੀਪਕ ਸੂਰੀ ਅਤੇ ਛੇਹਰਟਾ ਪ੍ਰੈਸ ਕਲੱਬ ਵੱਲੋ ਇੱਕ ਸਾਦੇ ਸਮਾਗਮ `ਚ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਾਮਪੁਰਾ ਨੂੰ ਮੁਬਾਰਕਾਂ ਦੇਣ ਵਾਲਿਆਂ ਵਿੱਚ …
Read More »Pakistan-India Peoples’ Forum for Peace and Democracy, Folklore Research Academy
Amritsar, March 29 (Punjab Post Bureau) – Joint Statement Jatin Desai & Ramesh YadavIt is a matter of serious concern that more than hundred fishermen from India have been arrested by the Pakistan’s Maritime Security Agency (MSA). Along with this, 19 fishing boats have also been seized. The number of arrests is extremely high and this has not happened in …
Read More »ਅਕਾਦਮਿਕ ਖੋਜ ਤੇ ਸਾਹਿਤ ਚਿੰਤਨ ਨੂੰ ਸਮਰਪਣ ਨਾਲ ਸ਼ੁਰੂ ਹੋਇਆ ਸਾਹਿਤ ਉਤਸਵ 2017
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- “ਪੰਜਾਬੀ ਮਨ ਆਪਣੀ ਗਿਆਨਮੁਖੀ ਪਰੰਪਰਾ ਦੇ ਸਿਧਾਂਤ ਅਤੇ ਪਰਿਪੇਖ ਨੂੰ ਚਿੰਤਨਮਈ ਬਣਾਉਣ ਦੀ ਬਜਾਇ ਭਾਵਨਾਤਮਕ ਪ੍ਰਤੀਕ੍ਰਿਆਵਾਂ ਵਿਅਕਤ ਕਰ ਰਿਹਾ ਹੈ।ਇਸ ਦੀ ਪ੍ਰਮੁੱਖ ਮਿਸਾਲ 1947 ਅਤੇ 1984 ਦੇ ਦੁਖਾਂਤ ਬਾਰੇ ਹੁਣ ਤਕ ਪ੍ਰਾਪਤ ਅਧਿਐਨ ਤੋਂ ਪ੍ਰਤੱਖ ਹੋ ਜਾਂਦੀ ਹੈ। ਸਾਨੂੰ ਆਪਣੇ ਵਿਦਿਆਰਥੀਆਂ ਦੀ ਭਾਵਨਾਤਮਕ ਦ੍ਰਿਸ਼ਟੀ ਨੂੰ ਚਿੰਤਨ ਅਤੇ ਆਲੋਚਨਾਤਮਕ ਵਿਹਾਰ ਵਿਚ ਬਦਲਣਾ ਪਵੇਗਾ” …
Read More »ਖ਼ਾਲਸਾ ਕਾਲਜ ਵਿਖੇ ਫਰੇਜ਼ਰ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਪ੍ਰੋਵੋਸਟ ਦਾ ਦੌਰਾ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਉਪ ਕੁਲਪਤੀ ਮਾਰਕ ਐਵਰਡ ਅਤੇ ਪ੍ਰੋਵੋਸਟ ਡਾ. ਐਰਿਕ ਡੇਵਿਡ ਨੇ ਆਪਣੇ ਦੌਰੇ ਦੌਰਾਨ ਕਾਲਜ ਨਾਲ ਭਵਿੱਖ ’ਚ ਅਕਾਦਮਿਕ ਹਿੱਸੇਦਾਰੀ ’ਤੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ।ਡਾ. ਸਤਵਿੰਦਰ ਬੈਂਸ, ਡਾਇਰੈਕਟਰ ਇੰਡੋ-ਕੈਨੇਡੀਅਨ ਸਟੱਡੀ ਦੀ ਰਹਿਨੁਮਾਈ ਹੇਠ ਉਪਰੋਕਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਖ਼ਾਲਸਾ …
Read More »ਇਪਟਾ ਲੱਚਰ, ਹਿੰਸਕ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਠੱਲ ਪਾਉਣ ਲਈ ਤੇਜ਼ ਕਰੇਗੀ ਯਤਨ- ਰੂਪੋਵਾਲੀ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦਾ ਅਸਰਦਾਇਕ ਤਰੀਕੇ ਨਾਲ ਮੁਕਾਬਲਾ ਕਰਨ ਲਈ ਇਪਟਾ ਯਤਨ ਅਰੰਭੇਗੀ।ਅੱਜ ਹੋਈ ਸੰਸਥਾ ਦੀ ਇਕੱਤਰਤਾ ਵਿਚ ਦੀਨਾ ਨਾਗਰ ਤੋਂ ਡਾ. ਸੁਰੇਸ਼ ਮਹਿਤਾ, ਮੋਰਿੰਡਾ ਤੋਂ ਰਾਬਿੰਦਰ ਸਿੰਘ ਰੱਬੀ, ਰੋਪੜ ਤੋਂ ਅਮਨ ਭੋਗਲ, ਕਪੂਰਥਲਾਂ ਤੋਂ ਇੰਦਰਜੀਤ ਰੂਪੋਵਾਲੀ, ਮੁਹਾਲੀ ਤੋਂ ਸੰਜੀਵਨ ਸਿੰਘ, ਲੁਧਿਆਣਾਂ ਤੋਂ ਪ੍ਰਦੀਪ ਸ਼ਰਮਾ, ਅੰਮ੍ਰਿਤਸਰ ਤੋਂ ਬਲਬੀਰ …
Read More »ਪਵਨਦੀਪ ਕੌਰ, ਪੁਰਵਸ਼ੀ ਗਰੋਵਰ ਤੇ ਨਿਧੀ ਨੂੰ ਮਿਲੇਗਾ ‘ਸਟੂਡੈਂਟ ਆਫ ਦਾ ਈਅਰ’ ਐਵਾਰਡ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੰਧੂ) – ਵੱਖ-ਵੱਖ ਖੇਤਰਾਂ ਦੀਆਂ ਉਦਮੀ ਤੇ ਹੋਣਹਾਰ ਧੀਆਂ ਤੇ ਮਹਿਲਾਵਾਂ ਨੂੰ ਸਮਾਜਸੇਵੀ ਸੰਸਥਾਂ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਇਸ ਵਾਰ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਮਹਿਲਾਵਾਂ ਤੋਂ ਇਲਾਵਾਂ ਜੀ.ਐਨ.ਡੀ.ਯੂ ਦੀਆਂ ਵਿਦਿਆਰਥਣਾਂ ਨੂੰ ‘ਸਟੂਡੈਂਟ ਆਫ ਈਅਰ’ ਐਵਾਰਡ ਨਾਲ ਨਵਾਜਿਆ ਜਾਵੇਗਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ …
Read More »
Punjab Post Daily Online Newspaper & Print Media