Wednesday, November 25, 2026

Daily Archives: March 18, 2017

ਪੰਜਾਬੀ ਗਾਇਕੀ ਦਾ ਫੱਕਰ, ਫਕੀਰ ਅਤੇ ਦਰਵੇਸ਼ ਗਾਇਕ : ਹਾਕਮ ਸੂਫੀ

ਚਾਲੀ ਮੁਕਤਿਆਂ ਦੀ ਧਰਤੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਸਦੇ ਇਕ ਛੋਟੇ ਜਿਹੇ ਕਸਬੇ ਗਿੱਦੜਬਾਹਾ ਦੀ ਮਿੱਟੀ ਵਿੱਚ ਕਲਾ ਅਤੇ ਸੰਗੀਤ ਸਮਾਇਆ ਹੋਣ ਕਰਕੇ ਇਥੇ ਅਨੇਕਾਂ ਨਾਮਵਰ ਕਲਾਕਾਰਾਂ ਨੇ ਜਨਮ ਲਿਆ।ਇਨ੍ਹਾਂ ਵਿਚੋ ਹੀ ਪੰਜਾਬੀ ਗਾਇਕੀ ਦਾ ਨਾਮਵਰ ਹਸਤਾਖਰ ਸੀ ਹਾਕਮ ਸੂਫੀ।ਹਾਕਮ ਸੂਫੀ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀ ਕਿਉਕਿ ਉਹ ਆਪਣੀ ਵੱਖਰੀ ਜੀਵਨ ਸੈ਼ਲੀ ਅਤੇ ਗਾਇਣ ਸ਼ੈਲੀ ਕਰਕੇ ਆਪਣੀ ਵਲੱਖਣ ਪਹਿਚਾਣ …

Read More »

ਜੋ ਕੱਲ ਵੀ ਮੇਰੇ ਨਾਲ ਸੀ…..

ਕਿੰਜ ਕਹਾਂ ਬੇਵਫ਼ਾ ਵੇ, ਵਫ਼ਾ ਨਿਭਾਈ ਜਾਂਦੇ ਆ, ਜੇ ਆਉਂਦੇ ਨਾ ਤਾਂ ਕੀ, ਯਾਦ ਆਈ ਜਾਂਦੇ ਆ, ਅਜੀਬ ਦੱਸਾਂ ਮੇਰੇ ਦੋਸਤੋ, ਦਿਲ ਦਾ ਹੋਇਆ ਹਾਲ ਏ….. ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ….. ਹਰ ਪਲ ਸੀ ਉਡੀਕ ਜੋ, ਰਹਿੰਦੀ ਏ ਆਉਣੇ ਦੀ, ਨਿੱਕੀ ਨਿੱਕੀ ਗੱਲ ਉਤੇ, ਰੱਸੇ ਨੂੰ ਮਨਾਉਣੇ ਦੀ, ਕਿਵੇਂ ਮਨ ਚੋਂ ਵਿਸਰੇ ਮਾਸੂਮ …

Read More »

ਹਕੀਕਤ

ਰੰਗ ਤਮਾਸ਼ੇ ਬਦਲੇ ਸਾਰੇ, ਬਦਲ ਗਈ ਇਹ ਦੁਨੀਆਂਦਾਰੀ। ਮੋਬਾਇਲਾਂ ਦੇ ਵਿੱਚ ਉਲਝ ਗਈ ਹੁਣ, ਵੱਡੀ ਛੋਟੀ ਦੁਨੀਆਂ ਸਾਰੀ॥ ਕੰਮ ਕਾਰ ਨੇ ਭੁੱਲੇ ਫਿਰਦੇ, ਚੈਟਿੰਗ `ਚ ਰੁੱਝੀ ਖਲਕਤ ਸਾਰੀ। ਸਭ ਰੋਗਾਂ ਤੋਂ ਵੱਖਰੀ ਹੀ ਹੈ, ਲੋਕੋ ਇਹ ਨਵੀਂ ਬੀਮਾਰੀ॥ ਸਿਆਣਿਆਂ ਦੀ ਨਾ ਮੰਨੇ ਕੋਈ, ਸੋਸ਼ਲ਼ ਮੀਡੀਆ ਹੀ ਪਿਆਰੀ। ਵਟਸਐਪ ਤੇ ਫੇਸਬੁੱਕ ਯਾਰੋ, ਬਣ ਗਏ ਨੇ ਅੱਜ ਇਤਬਾਰੀ॥         …

Read More »

ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ

ਕਹਾਂ ਰੱਬ ਸੱਜਣਾਂ ਕਿ ਦਿਲ ਚੋਰ ਕਹਿ ਲਵਾਂ, ਰੁੱਤਬਾ ਵੇ ਹੁਣ ਦੱਸ ਹੋਰ ਕੀ ਦੇ ਦਵਾਂ, ਕੀਤੀ ਬੇਵਫਾਈ ਸੱਜਣਾਂ ਦੀ ਵਫਾ ਹੋ ਗਈ, ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ। ਹੱਸ ਹੱਸ ਕੇ ਜਰੇ ਜੋ ਉਲਾਂਭੇ ਪਏ ਨੇ, ਵਾਅਦੇ ਕੀਤੇ ਝੂਠੇ ਸਾਰੇ ਸਾਂਭੇ ਪਏ ਨੇ, ਰੱਖਣੇ ਦੀ ਯਾਦ ਅਜ਼ਬ ਸਜ਼ਾ ਹੋ ਗਈ, ਵਫ਼ਾ ਕੀਤੀ ਮੇਰੀ ਯਾਰੋ ਬੇਵਫ਼ਾ ਹੋ ਗਈ। ਮਾਣ …

Read More »

ਜਿੱਤਣ ਵਾਲਿਆਂ ਨੂੰ..

ਉਮੀਦਾਂ ਦੇ ਬਣ ਕੇ ਤੁਸੀਂ ਹਾਣ ਦੇ ਆਇਓ ਐਂਵੇਂ ਨਾ ਜ਼ਜ਼ਬਾਤਾਂ ਦੇ ਨਾਲ ਖੇਡ ਜਾਇਓ। ਪੰਜਾਬ ਦਾ ਜੋ ਮੁਰਝਾਇਆ ਹੋਇਆ ਫੁੱਲ ਜ਼ਿੰਦ ਜਾਨ ਲਾ ਕੇ ਇਸ ਨੂੰ ਫੇਰ ਮਹਿਕਾਇਓ। ਜੋ ਕੀਤੇ ਵਾਅਦੇ ਤੁਸੀਂ ਸੱਤਾ ਦੀ ਖਾਤਿਰ ਉਹਨਾਂ ਬੋਲਾਂ ਨੂੰ ਤੁਸੀਂ ਜ਼ਰੂਰ ਪੁਗਾਇਓ। ਦਿੱਤਾ ਹੈ ਅਣਖਾਂ ਦਾ ਝੰਡਾ ਹੱਥ ਤੁਹਾਡੇ ਉਸ ਨੂੰ ਉੱਚਾ ਜਰੂਰ ਲਹਿਰਾਇਓ। ਨਸ਼ੇ, ਰੇਤ ਦੇ ਜੋ ਬਣ ਵਪਾਰੀ …

Read More »

ਚੋਰੀ ਕੀਤੇ ਸਮਾਨ ਸਮੇਤ ਚੋ ਗ੍ਰੋਹ ਦੇ ਦੋ ਮੈਂਬਰਾਂ ਕਾਬੂ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਬਿਊਰੋ)  ਥਾਣਾ ਬੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਤਿੰਨ ਮੈਂਬਰੀ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚੋਰੀ ਦੇ ਸਮਾਨ ਸਮੇਤ ਦੋ ਚੋਰਾਂ ਨੂੰ ਕਾਬੂ ਕਰਨ ਵਿੱਚ ਸ਼ਫਲਤਾ ਹਾਸਲ ਕੀਤੀ ਹੈ, ਜਦਕਿ ਉਨਾਂ ਦਾ ਤੀਜਾ ਸਾਥੀ ਅਜੇ ਭਗੌੜਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਸੂਬਾ ਸਿੰਘ ਤੇ ਏ.ਐਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਈਸਟ ਮੋਹਨ ਨਗਰ 100 ਫੁੱਟੀ …

Read More »

ਅਵਾਰਾ ਕੁੱਤਿਆਂ ਦੀ ਨਗਰ ਨਿਗਮ ਕਰਵਾਏਗਾ ਨਸਬੰਦੀ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਸੇ ਦੌਰਾਨ ਕਮਿਸ਼ਨਰ ਸੋਨਾਲੀ ਗਿਰੀ ਨੇ ਟਰਾਂਸਫਰ ਹੋਣ ਉਪਰੰਤ ਜਾਂਦਿਆਂ ਜਾਂਦਿਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਕਾਰਵਾਈ ਵੀ ਅਰੰਭ ਕਰਵਾ ਦਿੱਤੀ ਹੈ।ਸਥਾਨਕ ਹਾਥੀ ਗੇਟ ਸਥਿਤ ਨਗਰ ਨਿਗਮ ਦੇ ਵੈਟਨਰੀ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਬਣਾਏ ਜਾ ਰਹੇ ਆਪਰੇਸ਼ਨ ਥੀਏਟਰ ਦਾ ਮੁਆਇਨਾਂ ਕਰਨ …

Read More »

ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਵਸੂਲੀ ਲਈ ਨਗਰ ਨਿਗਮ ਨੇ ਕਾਰਡ ਸਵੀਪ ਮਸ਼ੀਨ ਲਗਾਈ

ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਲੋਂ ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਵਸੂਲੀ ਲਈ ਆਪਣੇ ਮੁੱਖ ਦਫਤਰ ਰਣਜੀਤ ਐਵਨਿਊ ਵਿਖੇ ਕਾਰਡ ਸਵੀਪ ਮਸ਼ੀਨ ਲਗਾ ਦਿਤੀ ਗਈ ਹੈ। ਅੱਜ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ ਨੇ ਆਖਿਆ ਹੈ ਕਿ ਲਗਾਈ ਗਈ ਇਸ ਮਸ਼ੀਨ ਰਾਹੀਂ ਸ਼ਹਿਰੀ ਆਪਣੇ ਏ.ਟੀ.ਐਮ ਤੇ ਕਰੈਡਿਟ ਕਾਰਡਾਂ ਨਾਲ ਬਿੱਲਾਂ ਦੀ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ ਸੰਬੰਧੀ ਸੈਮੀਨਾਰ ਅਯੋਜਿਤ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਖੇ ਸੁਆਮੀ ਦਇਆਨੰਦ ਅਧਿਐਨ ਕੇਂਦਰ ਵੱਲੋਂ ‘ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ’ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸ਼ਹੀਦ ਚੰਦਰ ਸ਼ੇਖਰ ਆਜ਼ਾਦ ਸੰਗਠਨ (ਰਜਿ.) ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਵਾਲੀਆ ਤੇ ਸੁਦਰਸ਼ਨ ਕਪੂਰ, ਮੁੱਖ ਬੁਲਾਰਾ ਡਾ. ਰਜਨੀਸ਼ ਅਰੌੜਾ ਸਾਬਕਾ ਉਪਕੁਲਪਤੀ ਪੀ.ਟੀ.ਯੂ …

Read More »

DAV Students Outshined in the University Examinations-2016

Amritsar, March 15 (Punjab Post Bureau) – The students of DAV College Amritsar bagged various merit positions in the university examinations held in December 2016. In the recent results declared by the Guru Nanak Dev University Amritsar, students of MSc (Physics)-I bagged 7 positions out of top ten university positions.  Karamveer Singh bagged 1st position in university securing 82.16%, Nidhi …

Read More »