Wednesday, November 25, 2026

Daily Archives: March 20, 2017

ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਜਸੀ ਆਗੂਆਂ ਦਾ ਸਨਮਾਨ

ਬਠਿੰਡਾ, 19 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰ ਫਾਊਂਡੇਸ਼ਨ ਵੱਲੋਂ ਸਥਾਨਕ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਸਰਬਤ ਦੇ ਭਲੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਦੌਰਾਨ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ, …

Read More »

ਸੁਸਾਇਟੀ ਵਲੋਂ ਧਾਰਮਿਕ ਸਮਾਗਮ ਕੀਤਾ ਗਿਆ ਆਯੋਜਿਤ

ਬਠਿੰਡਾ, 19 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ  ਸਮਾਗਮ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਪਰਿਵਾਰ ਦੀ ਖੁਸ਼ੀ ਲਈ  ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਕੀਤੇ ਗਏ।ਇਸ ਮੌਕੇ ਗੁਰਜਿੰਦਰ ਸਿੰਘ ਸਾਹਨੀ, …

Read More »

ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਤੋਂ ਮੰਜਵਾਏ ਜਾਂਦੇ ਨੇ ਜੂਠੇ ਭਾਂਡੇ

ਬਠਿੰਡਾ, 19 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਸਰਕਾਰਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲੱਖ ਦਾਅਵੇ ਕਰਨ ਪ੍ਰੰਤੂ ਪੰਜਾਬ ਦੇ ਸਰਕਾਰੀ ਸਕੂਲ ਤਾਂ ਰੱਬ ਆਸਰੇ ਹੀ ਚੱਲਦੇ ਹਨ। ਜੋ ਕਿ ਇਨ੍ਹਾਂ ਸਕੂਲਾਂ ਵਿਚ ਨੰਨ੍ਹੇ ਮੁੰਨੇ ਬੱਚਿਆਂ ਤੋਂ ਭਾਂਡੇ ਸਾਫ਼ ਅਤੇ ਬਾਥਰੂਮਾਂ ਵਿਚ ਝਾੜੂ ਮਰਵਾਇਆ ਜਾਂਦਾ ਹੈ। ਅਜਿਹੀ ਕੁੱਝ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ …

Read More »

Exercise Al Nagah Terminates at Bakloh

Jammu, March 19 (Punjab Post Bureau) – The fourteen day long joint training exercise, Exercise AL NAGAH- Ii between Indian Army and Royal Army of Oman, terminated today, at a training node at Bakloh, Himachal Pradesh with a 72 hour long Validation Exercise.  Senior Observers and other officers from both the Armies were present during the Validation Exercise and Closing …

Read More »

ਕਿਸਾਨਾਂ, ਮਜਦੂਰਾਂ ਨਾਲ ਕੀਤੇ ਵਾਅਦੇ ਕਾਂਗਰਸ ਵਲੋਂ ਪਹਿਲ ਦੇ ਅਧਾਰ `ਤੇ ਹੱਲ ਕੀਤੇ ਜਾਣਗੇ ਸਾਹਿਬ ਗੁਰਿੰਦਰ, ਮਹਾਬੀਰ ਭੁੱਲਰ

ਅਲਗੋਕੋਠੀ/ ਅਮਰਕੋਟ (ਹਰਦਿਆਲ ਭੈਣੀ/ ਦਲਜਿੰਦਰ ਰਾਜਪੂਤ)  ਵਿਧਾਨ ਸਭਾ ਹਲਕਾ ਖੇਮਕਰਨ ਤੋਂ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਦੀ ਖੁਸ਼ੀ ਵਿੱਚ ਸਾਹਿਬ ਗੁਰਵਿੰਦਰ ਸਿੰਘ ਤੇ ਜਿਲਾ ਕਾਂਗਰਸ ਤਰਨ ਤਾਰਨ ਦੇ ਜਨਰਲ ਸਕੱਤਰ ਮਹਾਬੀਰ ਸਿੰਘ ਭੁੱਲਰ ਵਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ।ਸਾਹਿਬ ਗੁਰਵਿੰਦਰ ਸਿੰਘ ਦੇ ਘਰ ਹੋਈ ਇਸ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਉਕਤ …

Read More »

ਕੈਪਟਨ ਸਰਕਾਰ ਬਨਣ ਨਾਲ ਸੂਬਾ ਖੁਸ਼ਹਾਲ ਹੋਵੇਗਾ – ਕਾਂਗਰਸੀ ਆਗੂ

ਅਲਗੋਕੋਠੀ/ ਅਮਰਕੋਟ (ਹਰਦਿਆਲ ਭੈਣੀ/ ਦਲਜਿੰਦਰ ਰਾਜਪੂਤ) – ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਅਮਨ ਕਾਨੂੰਨ ਅਤੇ ਆਪਸੀ ਭਾਈਚਾਰਕ ਸਾਂਝ ਵਾਲੀ ਸਰਕਾਰ ਦਾ ਗਠਨ ਹੋ ਚੁੱਕਾ ਹੈ, ਜਿਸ ਨਾਲ ਸੂਬੇ ਦੇ ਹਾਲਾਤਾਂ ਵਿੱਚ ਵੱਡੀ ਤਬਦੀਲੀ ਆਵੇਗੀ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਹਰਦਿਆਲ ਸਿੰਘ ਚੂੰਘ, ਬਲਜੀਤ ਸਿੰਘ ਚੂੰਘ, ਗੁਰਦੀਪ ਸਿੰਘ ਕਾਲਾ ਅਲਗੋਂਕੋਠੀ, ਗੁਰਸੇਵਕ ਸਿੰਘ ਚੂੰਘ ਨੇ ਪੱਤਰਕਾਰਾਂ ਨਾਲ ਗੱਲਬਾਤ …

Read More »

ਅਕਾਲੀ ਦਲ ਨੂੰ ਵੱਡੀ ਹਾਰ ਦੇ ਕੇ ਮਾਝੇ ਦੇ ਲੋਕਾਂ ਨੇ ਬੇਅਦਬੀਆਂ ਦਾ ਬਦਲਾ ਲਿਆ – ਸਰਪੰਚ ਗੁਰਮੇਜ ਸਿੰਘ

ਅਲਗੋਕੋਠੀ/ ਅਮਰਕੋਟ (ਹਰਦਿਆਲ ਭੈਣੀ/ ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਮਾਝੇ ਦੇ ਜਰਨੈਲ ਕਹਾਉਣ ਵਾਲੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਪੋ੍: ਵਿਰਸਾ ਸਿੰਘ ਵਲਟੋਹਾ ਨੂੰ ਭਾਰੀ ਬਹੁਮਤ ਨਾਲ ਹਰਾਉਣ ਵਾਲੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁਲਰ ਦੀ ਹੋਈ ਜਿੱਤ ਤੇ ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ ਨੇ ਵਧਾਈ ਦਿਤੀ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ ਨੇ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ …

Read More »