ਸਮਰਾਲਾ, 20 ਮਾਰਚ (ਪੰਜਾਬ ਪੋਸਟ- ਕੰਗ)- ਲੇਖਕ ਮੰਚ (ਰਜਿ:) ਸਮਰਾਲਾ ਦੀ ਵਿਸ਼ੇਸ਼ ਚੋਣ ਮੀਟਿੰਗ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭ ਤੋਂ ਪਹਿਲਾਂ ਪ੍ਰਧਾਨ ਡਾ. ਬੈਨੀਪਾਲ ਵੱਲੋਂ ਸਾਲ 2015-17 ਦੀ ਸਾਹਿਤਕ ਗਤੀਵਿਧੀਆਂ ਦੀ ਵਿਸਥਾਰਪੂਰਕ ਰਿਪੋਰਟ ਦੇ ਨਾਲ ਉਕਤ ਦੋ ਸਾਲਾਂ ਦੀ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਗਈ। ਦੋਨਾਂ ਰਿਪੋਰਟਾਂ ਉਪਰ ਵਿਚਾਰ ਕਰਦਿਆਂ ਸਭ ਮੈਂਬਰਾਂ ਨੇ …
Read More »Daily Archives: March 21, 2017
ਸਾਹਿਤ, ਕਲਾ, ਰੰਗਮੰਚ ਅਤੇ ਸਭਿਆਚਾਰ ਦੀ ਅਮਨ ਤੇ ਦੋਸਤੀ ਦੀ ਭਾਰਤ-ਪਾਕਿ ਰਿਸ਼ਤਿਆਂ `ਚ ਭੂਮਿਕਾ ਬਾਰੇ ਸੈਮੀਨਾਰ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ)- ਅਜੋਕਾ ਥੀਏਟਰ ਲਾਹੌਰ, ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਫੋਕਲੋਰ ਰਿਸਰਚ ਅਕਾਦਮੀ ਵੱਲੋਂ ਇੰਡੋ-ਪਾਕਿ ਅਮਨ ਤੇ ਦੋਸਤੀ ਰੰਗਮੰਚ ਉਤਸਵ ‘ਹਮਸਾਇਆ’ ਦੌਰਾਨ ਇਕ ਸੈਮੀਨਾਰ ਵੀ ਕਰਵਾਇਆ ਗਿਆ।ਸੈਮੀਨਾਰ ਦਾ ਵਿਸ਼ਾ ਦੋਵਾਂ ਮੁਲਕਾਂ ਦੌਰਾਨ ਸਾਹਿਤ, ਕਲਾ, ਰੰਗਮੰਚ ਅਤੇ ਸਭਿਆਚਾਰ ਦੀ ਅਮਨ ਅਤੇ ਦੋਸਤੀ ਲਈ ਕੀ ਭੂਮਿਕਾ ਹੋ ਸਕਦੀ ਹੈ, ਉਸ ਬਾਰੇ ਇਕ ਭਾਵਪੂਰਤ ਗੱਲਬਾਤ ਕੀਤੀ ਗਈ। ਇਹ ਸੈਮੀਨਾਰ, ਵਿਰਸਾ …
Read More »
Punjab Post Daily Online Newspaper & Print Media