Wednesday, November 25, 2026

Daily Archives: March 27, 2017

6 ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ

ਧੂਰੀ, 26 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੰਗਲਾ ਆਸ਼ਰਮ ਵਿਖੇ ਸ਼ਿਵ ਭੋਲਾ ਸੇਵਾ ਸਮਿਤੀ (ਰਜਿ.) ਰਣੀਕੇ ਦੇ ਪ੍ਰਧਾਨ ਰਾਜਿੰਦਰ ਸ਼ਰਮਾਂ ਵੱਲੋਂ ਆਪਣੀ ਪੂਰੀ ਮੈਂਬਰਸ਼ਿਪ ਨੂੰ ਨਾਲ ਲੈ ਕੇ 6 ਗਰੀਬ ਤੇ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਜਿਸ ਵਿੱਚ ਅੱਲਗ-ਅਲੱਗ ਧਰਮਾਂ ਨਾਲ ਸਬੰਧਤ ਰੀਤੀ-ਰਿਵਾਜ਼ ਕਰਵਾ ਕੇ ਵਿਆਹ ਸੰਪੰਨ ਕੀਤੇ ਗਏ।ਇਸ ਮੌਕੇ ਬਰਾਤੀਆਂ ਲਈ ਚਾਹ-ਪਾਣੀ ਅਤੇ ਲੰਗਰ ਦਾ ਖਾਸ …

Read More »

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ਸਾਹਮਣੇੇੇ ਦਿੱਲੀ ਫਤਿਹ ਦਿਵਸ ਸਮਾਗਮ ਸ਼ੁਰੂ

ਨਵੀਂ ਦਿੱਲੀ, 26 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਵੱਲੋਂ ਦਿੱਲੀ ਫਤਿਹ ਦਿਵਸ ਦੇ ਸਮਾਗਮਾਂ ਦੀ ਸ਼ੁਰੂਆਤ ਕੱਲ ਸ਼ਾਮ ਇਥੇ ਲਾਲ ਕਿਲੇ ਤੋਂ ਕੀਤੀ ਗਈ ਜਿਥੇ ਸਮਾਗਮਾਂ ਵਿਚ ਵੱਡੀ ਗਿਦਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਵਿਰਸਾ ਸੰਭਾਲ ਇਸਤਰੀ ਸਤਿਸੰਗ ਸਭਾ ਵੱਲੋਂ ਗੁਰਬਾਣੀ ਕੀਰਤਨ ਨਾਲ ਹੋਈ ਜਿਸ ਉਪਰੰਤ …

Read More »

ਦਿੱਲੀ ਕਮੇਟੀ ਨੇ ਸਿਰੋਪਾਓ ਦੀ ਵੰਡ ’ਤੇ ਲਗਾਈ ਰੋਕ

ਸਿਰੋਪਾਓ ਦੀ ਪਰੰਪਰਾ ਨੂੰ ਸੱਚੇ-ਸੁੱਚੇ ਅਰਥਾਂ ‘ਚ ਬਚਾਉਣ ਲਈ ਕ੍ਰਾਂਤੀਕਾਰੀ ਫੈਸਲਾ – ਜੀ.ਕੇ ਨਵੀਂ ਦਿੱਲੀ, 26 ਮਾਰਚ (ਪੰਜਾਬ ਪੋਸਟ ਬਿਊਰੋ) – ਸਰਦਾਰ-ਉਲ-ਕੌਮ ਅਤੇ ਨਿਹੰਗ ਫੌਜ਼ ਬੁੱਢਾ ਦਲ ਦੇ ਚੌਥੇ ਮੁੱਖੀ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ 234ਵਾਂ ਦਿੱਲੀ ਫਤਹਿ ਦਿਵਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾਈ ਜਾਹੋਜਲਾਲ ਨਾਲ ਲਾਲ ਕਿਲਾ ਮੈਦਾਨ ਵਿਖੇ ਮਨਾਇਆ ਜਾ ਰਿਹਾ …

Read More »

ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲੇ ਸ਼ਲਾਘਾਯੋਗ – ਕਾਂਗਰਸੀ ਆਗੂ

ਅਲਗੋਂ ਕੋਠੀ, 26 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਪੰਜਾਬ ਵਿਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਹੁੱਦਾ ਸੰਭਾਲਣ ਤੋ ਬਾਅਦ ਲਏ ਗਏ ਨਿਧੜਕ ਅਤੇ ਵੀ.ਆਈ.ਪੀ ਕਲਚਰ ਰਹਿਤ ਫੈਸਲਿਆਂ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਮੁੜ ਪੰਜਾਬ ਨੂੰ ਸੋਨੇ ਦੀ ਚਿੜੀ ਬਣ ਜਾਵੇਗਾ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਸਤਨਾਮ ਸਿੰਘ ਚੱਠੂ …

Read More »