ਫਾਜ਼ਿਲਕਾ, 2 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਲ ਇੰਡੀਆ ਜੀਡੀਐਸ ਯੂਨੀਅਨ ਫਿਰੋਜ਼ਪੁਰ ਡਵਿਜਨ ਦੀ ਇੱਕ ਮੀਟਿੰਗ ਡਵਿਜਨ ਪ੍ਰਧਾਨ ਸੁਖਮੰਦਰ ਸਿੰਘ ਜਲਾਲਾਬਾਦ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਜਨਰਲ ਸਕੱਤਰ ਐਸ.ਐਸ. ਮਹਾਦਵਈਆ ਦੇ ਨਿਰਦੇਸ਼ਾ ਮੁਤਾਬਕ 6 ਅਪ੍ਰੈਲ 2017 ਨੂੰ ਦਿੱਲੀ ਵਿਚ ਪਾਰਲੀਮੈਂਟ ਮਾਰਚ ਦੇ ਲਈ ਵੱਧ ਤੋਂ ਵੱਧ ਮੈਂਬਰਾਂ ਨੂੰ ਨਾਲ ਲੈਕੇ ਜਾਣ ਸਬੰਧੀ ਦੱਸਿਆ ਗਿਆ।ਮੀਟਿੰਗ ਵਿਚ ਫਿਰੋਜ਼ਪੁਰ ਡਵਿਜ਼ਨ ਦੇ ਡਵਿਜ਼ਨ …
Read More »
Punjab Post Daily Online Newspaper & Print Media