Wednesday, November 25, 2026

Daily Archives: April 24, 2017

ਵਰਲਡ ਬੁੱਕ ਅਤੇ ਕਾਪੀਰਾਈਟ ਡੇਅ ਮਨਾਇਆ ਗਿਆ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਰਲਡ ਬੁੱਕ ਅਤੇ ਕਾਪੀਰਾਈਟ ਡੇਅ ਦੇ ਮੌਕੇ ਤੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਲਾਇਬ੍ਰੇਰੀਅਨ ਸ੍ਰੀਮਤੀ ਰਣਜੋਤ ਕੌਰ ਦੀ ਪ੍ਰਧਾਨਗੀ ਵਿੱਚ ਜਮਾਤ ਅੱਠਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਦੇ ਲਈ ਚਿੱਤਰਕਾਰੀ ਅਤੇ …

Read More »

Inspirational Actor – Neeraj Bharadwaj

Mumbai, April 23 (Punjab Post Bureau) – Neeraj Bharadwaj, the inspirational actor who is known for his phenomenal performances, “loves to explore” his characters. Looks like Bharadwaj is following the footsteps of versatile Bollywood actor Gulshan Grover who prefers to have different looks. The ‘Chirag Modi a.k.a MotaBhai’ in ‘Saath Nibhaana Saathiya’ is now having negative shades in another family …

Read More »

ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ – ਸਿੱਧੂ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਸਾਂਭ ਸੰਭਾਲ ਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।ਪੰਜਾਬੀ ਸੱਭਿਆਚਾਰ ਵਿਕਾਸ ਮੰਚ ਦੇ ਸੁਬਾਈ ਚੇਅਰਮੈਨ ਸਵਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਵੀ ਇਨ੍ਹਾਂ ਦੀ ਸਾਂਭ ਸੰਭਾਲ ਲਈ ਸਰਕਾਰੀ ਤੋਰ `ਤੇ ਕੋਈ …

Read More »

ਦੋ ਦਿਨਾਂ ਇੰਟਰ-ਸਕੂਲ ਐਥਲੈਟਿਕਸ, ਸਕੇਟਿੰਗ ਤੇ ਫੁੱਟਬਾਲ ਮੁਕਾਬਲੇ ਸਮਾਪਤ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਸਥਾਨਕ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ (ਰਜਿ:) ਆਯੋਜਿਤ ਦੋ ਦਿਨਾਂ ਇੰਟਰ-ਸਕੂਲ ਐਥਲੈਟਿਕਸ, ਫੁੱਟਬਾਲ ਅਤੇ ਸਕੇਟਿੰਗ ਚੈਂਪੀਅਨਸ਼ਿਪ ਸੰਪਨ ਹੋਈ, ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਸੈਂਕੜੇ ਮਹਿਲਾ-ਪੁਰਸ਼ ਖਿਡਾਰੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਚੈਂਪੀਅਨਸ਼ਿਪ ਦਾ ਇਨਾਮ ਵੰਡ ਸਮਾਗਮ ਪ੍ਰਭਾਕਰ ਸੀਨੀ: ਸੈਕੰ: ਸਕੂਲ ਜੀ.ਟੀ ਰੋਡ ਛੇਹਰਟਾ ਵਿਖੇ ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਅਗਵਾਈ ਹੇਠ ਹੋਇਆ।ਇਸ …

Read More »

ਅੱਗ ਨਾਲ ਸੜੀ ਕਣਕ ਦਾ ਮੁਆਵਜ਼ਾ ਆਪਣੀ ਜੇਬ ਵਿਚੋਂ ਦੇਣਗੇ ਮੰਤਰੀ ਨਵਜੋਤ ਸਿੱਧੂ

ਕੈਪਟਨ ਸਰਕਾਰ ਕਿਸਾਨਾਂ ਨੂੰ ਕਰਜ਼ਾ ਚੁੱਕਣ ਦਾ ਮੌਕਾ ਹੀ ਨਹੀਂ ਦੇਵੇਗੀ-ਸਿੱਧੂ ਅੰਮਿ੍ਰਤਸਰ, 23 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੀ ਦਿਨੀਂ ਰਾਜਾਸਾਂਸੀ ਹਲਕੇ ਦੇ ਪਿੰਡ ਓਠੀਆਂ ਨੇੜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜਿੰਨਾਂ ਕਿਸਾਨਾਂ ਦੀ ਕਰੀਬ 300 ਏਕੜ ਕਣਕ ਸੜ ਗਈ ਸੀ, ਨੂੰ ਹੌਂਸਲਾ ਦੇਣ ਦੇ ਇਰਾਦੇ ਨਾਲ ਵਿਸ਼ੇਸ ਤੌਰ ’ਤੇ ਪੁੱਜੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਕਤ …

Read More »

ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਵੱਲੋਂ ਸਾਹਿਤਕ ਸਨਮਾਨ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ  ਦਵਿੰਦਰ ਸਿੰਘ) – ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਆਲਮੀ ਪੰਜਾਬੀ ਵਿਰਾਸਤ ਫਾੳੂਂਡੇਸ਼ਨ ਦੇ ਸਹਿਯੋਗ ਨਾਲ ਸਾਹਿਤਕ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਦੇ ਨਾਵਲਕਾਰ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਕੀਤਾ ਗਿਆ।ਸਮਾਗਮ ਵਿਚ ਪੰਜਾਬ ਦੀ ਵਿਸ਼ਵ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਨੂੰ ਪੰਜਾਬ ਦੀ ਕੋਇਲ ‘ਸੁਰਿੰਦਰ ਕੌਰ ਯਾਦਗਾਰੀ ਪੁਰਸਕਾਰ’, ਲੋਕ ਕਵੀ ਅਵਤਾਰ ਸਿੰਘ ਤਾਰੀ …

Read More »

ਬਿਜਲੀ ਬੋਰਡ ਸੰਦੌੜ ਦੀ ਅਣਗਹਿਲੀ ਕਾਰਨ 50 ਕਿਲੇ ਨਾੜ ਸੜ ਕੇ ਸਵਾਹ- ਮਾਮਲਾ ਦਰਜ

ਸੰਦੌੜ, 23 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਸਬੇ ਸੰਦੌੜ ਦੇ ਨੇੜਲੇ ਪਿੰਡ ਬਿਸਨਗੜ ਤੋਂ ਮਹੌਲੀ ਕਲਾਂ ਸੜਕ ਦੇ ਲਾਗਲੀ ਮਹੌਲੀ ਖੁਰਦ ਅਤੇ ਪਿੰਡ ਬਿਸਨਗੜ ਦੀ ਜਮੀਨ `ਤੇ ਕਣਕ ਦੀ ਨਾੜ ਦੇ ਕਰੀਬ 50 ਕਿੱਲੇ ਬਿਜਲੀ ਬੋਰਡ ਦੀ ਅਣਗਹਿਲੀ ਨਾਲ ਖੰਭਿਆਂ ਦੀਆਂ ਢਿੱਲੀਆਂ ਹੋਈਆਂ ਤਾਰਾਂ ਦੇ ਹੋਏ ਸਪਾਰਕ ਕਾਰਨ ਅੱਗ ਦੀ ਭੇਟ ਚੜ ਕੇ ਰਾਖ ਦੇ ਢੇਰ ਬਣ ਗਏ।ਨੁਕਸਾਨੀਆਂ …

Read More »

ਮਹਿਤਾ ਪੁਲਿਸ ਨੇ ਕੀਤੀ ਗੱਡੀਆਂ ਦੀ ਵਿਸ਼ੇਸ ਚੈਕਿੰਗ

ਚੌਂਕ ਮਹਿਤਾ, 23 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਥਾਣਾ ਮਹਿਤਾ ਦੇ ਮੁੱਖੀ ਸ਼ਮਿੰਦਰਜੀਤ ਸਿੰਘ  ਦੇ ਦਿਸ਼ਾ ਨਿਰਦੇਸਾਂ ਦੌਰਾਨ ਏ.ਐਸ.ਆਈ ਭੁਪਿੰਦਰ ਕੁਮਾਰ ਵੱਲੋਂ ਆਪਣੇ ਪੁਲਿਸ ਪਾਰਟੀ ਸਮੇਤ ਚੌਂਕ ਮਹਿਤਾ ਬਿਆਸ ਰੋਡ ਵਿਖੇ ਨਾਕਾ ਲਗਾ ਕੇ ਅਧੂਰੇ ਕਾਗਜਾਂ, ਬਿਨਾ ਹੈਲਮਟ ਆਦਿ ਵਹਾਨਾਂ ਦੇ ਚੈਕਿੰਗ ਕਰਕੇ ਚਲਾਨ ਕੱਟੇ।ਇਸ ਮੌਕੇ ਏ.ਐਸ.ਆਈ ਭੁਪਿੰਦਰ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਵਿੱਚ ਕਿਸੇ ਵੀ …

Read More »

ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦਾ 717ਵਾਂ ਜਯੰਤੀ ਮਹੋਤਸਵ ਮਨਾਇਆ

ਫਾਜ਼ਿਲਕਾ, 23 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਸ਼੍ਰੀ 1008 ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦਾ 717ਵਾਂ ਜਯੰਤੀ ਮਹੋਤਸਵ ਸਥਾਨਕ ਬੀਕਾਨੇਰੀ ਰੋਡ `ਤੇ ਸਥਿਤ ਗਰੀਬ ਚੰਦ ਧਰਮਸ਼ਾਲਾ ਵਿਚ ਅੱਜ ਫਾਜ਼ਿਲਕਾ ਸੈਨ ਸਮਾਜ ਵੱਲੋਂ ਬੜੇ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਸਮਾਜ ਦੇ ਬੁਲਾਰੇ ਸੁਨੀਲ ਸੈਨ ਅਤੇ ਦੀਨੇਸ਼ ਸੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਗਰਾਮ ਸਵੇਰੇ 11 ਵਜੇ …

Read More »

ਗਰਭਵਤੀ ਔਰਤਾਂ ਸਮੇਂ ਸਿਰ ਕਰਵਾਉਣ ਆਪਣਾ ਏ.ਐਨ.ਸੀ ਚੈਕਅੱਪ – ਡਾ. ਰੰਜਨਾਂ

ਫਾਜ਼ਿਲਕਾ, 23 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਅਤੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਮੋਬਾਇਲ ਮੈਡੀਕਲ ਯੂਨਿਟ ਵਲੋਂ ਅੱਜ ਕਮਿਊਨਿਟੀ ਹੈਲਥ ਸੈਂਟਰ ਰਾਮਸਰਾਂ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦਿਆਂ ਬੀ.ਈ.ਈ ਹਰਮੀਤ ਸਿੰਘ ਨੇ ਦੱਸਿਆ ਕਿ ਸੀ.ਐਚ.ਸੀ ਰਾਮਸਰਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਰੁਣ ਕੁਮਾਰ ਸੋਹਲ …

Read More »