ਭਿੱਖੀਵਿੰਡ / ਖਾਲੜਾ 5 ਅਪ੍ਰੈਲ (ਕੰਬੋਕੇ, ਭਾਟੀਆ) – ਹਿੰਦ-ਪਾਕਿ ਦੀ ਖਾਲੜਾ ਸਰਹੱਦ ‘ਤੇ ਤੈਨਾਤ ਬੀ.ਐਸ.ਐਫ ਦੀ 87 ਬਟਾਲੀਅਨ ਨੇ ਬੀਤੀ ਰਾਤ ਪਾਕਿਸਤਾਨ ਵਲੋਂ ਆਈ 15 ਕਿਲੋਗ੍ਰਾਮ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜਾਰ ਵਿਚ ਕੀਮਤ 75 ਕਰੋੜ ਰੁਪਏ ਦੱਸੀ ਜਾਂਦੀ ਹੈ।ਸੂਚਨਾ ਅਨੁਸਾਰ ਪਾਕਿਸਤਾਨੀ ਤਸਕਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਵਾਪਸ ਪਾਕਿਸਤਾਨ ਵੱਲ …
Read More »Daily Archives: April 5, 2017
ਮਾਣਕਪੁਰਾ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਹਿਰਾਸਤ `ਚ ਲਏ ਤਿੰਨ ਵਿਅਕਤੀ
ਸਰਬਤ ਖਾਲਸਾ ਦੇ ਥਾਪੇ ਜਥੇਦਾਰਾਂ ਨੇ ਦੋਸ਼ੀਆਂ ਖਿਲਾਫ ਮੰਗੀ ਕਾਰਵਾਈ ਭਿੱਖੀਵਿੰਡ / ਖਾਲੜਾ 5 ਅਪ੍ਰੈਲ (ਕੰਬੋਕੇ, ਭਾਟੀਆ) – ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਮਾਣਕਪੁਰਾ ਦੇ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਵਿਖੇ ਬੀਤੇਂ ਦਿਨੀ ਹੋਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿਚ ਪੁਲਿਸ ਵਲੋਂ ਸ਼ੱਕ ਦੇ ਆਧਾਰ ‘ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਰਬਜੀਤ ਸਿੰਘ ਤੋਂ ਇਲਾਵਾ ਸੁਖਦੇਵ ਸਿੰਘ …
Read More »The wind of change for Street Children
The little children in street situations now have a reason to rejoice. Commonly called ‘Street Children’, more than 20 lakh Indian children live without access to safe care, nutrition, health and education. To me, they are like the little flowers by the roads who survive despite our collective indifference. Recently, I was invited to Delhi to become a part …
Read More »ਢਾਈ ਗਜ਼ ਦੀ ਜ਼ਮੀਨ
ਮਿਲਣੀ ਓਹੀ ਢਾਈ ਗਜ਼ ਦੀ ਜ਼ਮੀਨ ਸੱਜਣਾ, ਲੱਖਾਂ ਮਹਿਲ ਮਾੜੀਆਂ, ਭਾਵੇਂ ਉਸਾਰੀਆਂ ਨੇ । ਹੋਣੇ ਦਰਗਾਹੀ ਨਿਬੇੜੇ ਤੇਰੇ ਕਰਮਾਂ ਦੇ, ਆਉਣੀਆਂ ਸਾਂਹਵੇ, ਜੋ ਠੱਗੀਆਂ ਮਾਰੀਆਂ ਨੇ । ਉਸ ਵੇਲੇ ਨਾ ਕਿਸੇ ਤੇਰੀ ਵਾਤ ਪੁੱਛਣੀ, ਫਿਰ ਲੱਗਣੀਆਂ ਚੋਟਾਂ ਕਰਾਰੀਆਂ ਨੇ । ਮਰਨ ਤੱਕ ਵੀ ਰੰਗ “ਮੈਂ” ਦਾ ਰਹੇ ਚੜਿਆ, ਸੂਹੇ ਰੰਗ ਜਿਵੇਂ ਰੰਗੇ ਲਰਾਰੀਆਂ ਨੇ । ਨਾ ਫਰਕ ਮਿੱਟੀ ਤੇ ਤੇਰੇ …
Read More »ਸ਼ਰਾਬ ਬਨਾਮ ਨਤੀਜਾ
“ਕੀ ਗੱਲ ਰਮੇਸ਼, ਬੜਾ ਉਦਾਸ ਐ…ਖੁਸ਼ ਹੋ ਯਾਰ, 31 ਮਾਰਚ ਨੂੰ ਆਪਣਾ ਰਿਜ਼ਲਟ ਆ ਰਿਹਾ ਐ। ਸਾਲ ਭਰ ਦੀ ਮਿਹਨਤ ਦਾ ਫ਼ਲ ਮਿਲੇਗਾ”, ਰਾਮ ਨੇ ਚੁੱਪ ਬੈਠੇ ਰਮੇਸ਼ ਨੂੰ ਕਿਹਾ। “ਤੇ 31 ਮਾਰਚ ਸਾਨੂੰ ਦੁੱਖ ਵੀ ਬੜਾ ਦੇਵੇਗੀ’, ਰਮੇਸ਼ ਨੇ ਕਿਹਾ। “ਦੁੱਖ ਕੀ ਯਾਰ…ਆਪਾਂ ਦਸਵੀਂ ‘ਚ ਹੋ ਜਾਵਾਂਗੇ…ਖੁਸ਼ੀ ਦੀ ਤਾਂ ਗੱਲ ਐ”, ਰਾਮ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ। “ਸਵੇਰ ਦੀ …
Read More »ਸ਼ੀਸ਼ਾ
ਕਈ ਦਿਨਾਂ ਤੋਂ ਸ਼ਹਿਰ ਵਿੱਚ ਪੰਛੀਆਂ ਲਈ ਲੱਕੜ ਦੇ ਆਲ੍ਹਣੇ ਟੰਗਦੇ ਉਤਸ਼ਾਹੀ ਨੌਜਵਾਨਾਂ ਨੂੰ ਕੋਲੋਂ ਲੰਘਦੇ ਬਜ਼ੁੱਰਗ ਨੇ ਕਿਹਾ…ਓ ਭੋਲੇ ਪੁੱਤਰੋ! ਇੱਕ ਪਾਸੇ ਤਾਂ ਸਰਕਾਰਾਂ ਰੁਜ਼ਗਾਰ ਦੀ ਥਾਂ ਆਟਾ ਦਾਲ ਵੰਡ ਵੰਡ ਕੇ ਨੌਜਵਾਨਾਂ ਨੂੰ ਨਿਕੰਮੇ ਕਰ ਰਹੀਆਂ ਨੇ।ਦੂਜੇ ਪਾਸੇ ਤੁਸੀਂ ਆਲ੍ਹਣੇ ਲਾ ਲਾ ਕੇ ਪੰਛੀਆਂ ਨੂੰ ਆਲਸੀ ਬਣਾ ਰਹੇ ਹੋ।ਜੇ ਲਾਉਣੇ ਹੀ ਨੇ ਤਾਂ ਰੁੱਖ ਲਗਾਓ।ਆਲ੍ਹਣੇ ਤਾਂ ਇਹ ਆਪੇ …
Read More »ਵਿਰਸਾ ਵਿਹਾਰ ’ਚ ਸੁਰਮਈ ਸ਼ਾਮ – ਸ਼ਾਇਰੀ ਅਤੇ ਗਾਇਕੀ ਦੀ ਬਿਹਤਰੀਨ ਜ਼ੁਗਲਬੰਦੀ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ)- ਵਿਰਸਾ ਵਿਹਾਰ ਵੱਲੋਂ ‘ਸ਼ਬਦ ਸੁਰ ਅਤੇ ਸੰਵਾਦ’ ਪ੍ਰੋਗਰਾਮ ਤਹਿਤ ਸੁਰਮਈ ਸ਼ਾਮ ਦਾ ਆਯੋਜਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਪਦਮ ਸ੍ਰੀ ਸੁਰਜੀਤ ਪਾਤਰ ਹੁਰਾਂ ਦੀ ਪ੍ਰਧਾਨਗੀ ’ਚ ਹੋਏ ਸਮਾਗਮ ’ਚ ਪ੍ਰਵਾਸੀ ਗਾਇਕ ਸੁਖਦੇਵ ਸਾਹਿਲ, ਪ੍ਰਵਾਸੀ ਸ਼ਾਇਰ ਕੁਲਵਿੰਦਰ, ਗ਼ਜ਼ਲਗੋ ਸੁਰਜੀਤ ਜੱਜ ਅਤੇ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਵਿਰਸਾ …
Read More »ਜਿਲ੍ਹਾ ਪਠਾਨਕੋਟ ਦੇ ਕਰੈਸ਼ਰਾਂ ਤੇ ਸਟਾਕ ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ
ਪਠਾਨਕੋਟ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅਗਰ ਕਿਸੇ ਸਥਾਨ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਉਸ ਬਾਰੇ ਜਿਲ੍ਹਾ ਪ੍ਰਸਾਸਨ ਨੂੰ ਸੂਚਿਤ ਕੀਤਾ ਜਾਵੇ, ਜਿਸ ਦੀ ਜਾਂਚ ਤੋਂ ਬਾਅਦ ਦੋਸ਼ੀਆਂ `ਤੇ ਕਾਰਵਾਈ ਕੀਤੀ ਜਾਵੇਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਨਾਜਾਇਜ ਮਾਈਨਿੰਗ ਦੇ ਖਿਲਾਫ ਸਖਤ ਕਦਮ …
Read More »Minister Foreign Affairs of Oman Yousuf bin Alawi bin Abdullah calls on PM
Amritsar, April 4 (Punjab Post Bureau)- Mr. Yousuf bin Alawi bin Abdullah, Minister Responsible for Foreign Affairs of Oman called on Prime Minister Shri Narendra Modi today. Prime Minister and Mr. Yousuf bin Alawi bin Abdullah exchanged views on the close relations between India and Oman that are making progress in diverse areas. Mr. Yousuf bin Alawi bin Abdullah carried the greetings …
Read More »PM Ujjwala Yojana beneficiaries crosses 2 crore- PM expresses joy
Amritsar, April 4 (Punjab Post Bureau)- The Prime Minister, Shri Narendra Modi has expressed joy, on PM Ujjwala Yojana beneficiaries crossing 2 crore in number in less than a year. “Matter of immense joy and pride that the number of beneficiaries of PM Ujjwala Yojana has crossed 2 crore in less than a year! Ujjwala Yojana is guided by a …
Read More »
Punjab Post Daily Online Newspaper & Print Media