Wednesday, November 25, 2026

Daily Archives: April 15, 2017

ਘਰਿੰਡਾ ਰੇਡੀਓ ਟੀ.ਵੀ ਪ੍ਰੋਜੈਕਟ ਦੇ ਟਾਵਰ ਦੀ ਉਚਾਈ ਘਟਾ ਕੇ 328 ਫੁੱਟ ਕਰਨ ਦਾ ਮੰਚ ਨੇ ਕੀਤਾ ਵਿਰੋਧ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿਚ ਰੇਡੀਓ ਟੀ.ਵੀ. ਟਰਾਂਸਮੀਟਰ ਦੀ ਸਥਾਪਤੀ ਪ੍ਰਤੀ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਤਹਿਤ ਕੰਮ ਕਰ ਰਹੇ ਪ੍ਰਸਾਰ ਭਾਰਤੀ ਦਾ ਵਤੀਰਾ ਪੂਰੀ ਤਰ੍ਹਾਂ ਅਣਗਹਿਲੀ ਅਤੇ ਉਦਾਸੀਨਤਾ ਵਾਲਾ ਹੈ।ਕਿਉਂਕਿ 1000 ਫੁੱਟ ਦੀ ਉਚਾਈ ਵਾਲਾ ਇਹ ਟਾਵਰ 2007 ਦਾ ਸ਼ੁਰੂ ਹੋਇਆ 2014 ਵਿੱਚ ਮੁਕੰਮਲ ਕੀਤਾ ਗਿਆ ਅਤੇ 20 ਕਰੋੜ ਦੀ …

Read More »

Annual Vaisakhi Event back to Trafalgar Square on April 29- Sikh Council UK

Amritsar (London, UK), April 14 (Punjab Post Bureau) – On this auspicious day as we commemorate the inauguration of the Khalsa Panth Sajana 1699 we are very pleased to confirm that London Mayor Sadiq Khan having met his electoral commitment to bring the Annual Vaisakhi Event back to Trafalgar Square in the heart of the city has also agreed for the …

Read More »

ਸੰਜੀਵਨ ਸਿੰਘ ਤੇ ਅਸ਼ੋਕ ਬਜਹੇੜੀ 13ਵੀਂ ਵਾਰ ਸਰਘੀ ਕਲਾ ਕੇਂਦਰ ਦੇ ਦੋ ਸਾਲਾਂ ਲਈ ਪ੍ਰਧਾਨ ਤੇ ਜਨ: ਸਕੱਤਰ ਬਣੇ

ਮੋਹਾਲੀ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰੰਗਮੰਚ, ਸਭਿਆਚਾਰ ਅਤੇ ਵਿਰਸੇ ਦੀ ਬਿਹਤਰੀ ਲਈ 1991 ਦੌਰਾਨ ਹੌਂਦ ਵਿਚ ਆਏ ਸਰਘੀ ਕਲਾ ਕੇਂਦਰ ਮੁਹਾਲੀ ਦੀ ਜਨਰਲ ਬਾਡੀ ਫੇਜ਼-10 ਦੇ ਟਾਇਨੀ ਟੌਟਸ ਸਕੂਲ ਵਿਚ ਹੋਈ ਇਕੱਤਰਤਾ ਦੌਰਾਨ ਸਾਲ 2017-19 ਵਾਸਤੇ ਸੰਜੀਵਨ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਅਸ਼ੌਕ ਬਜਹੇੜੀ ਨੂੰ ਜਨਰਲ ਸੱਕਤਰ ਚੁਣਿਆ ਗਿਆ। ਜਦਕਿ ਸੈਵੀ ਸਤਵਿੰਦਰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਰ …

Read More »

Playwright-Director Sanjeevan Singh elected President for the 13th time.

Mohali, April 14 (Punjab Post Bureau) – In a general body meeting of Sarghi Kala Kendra Mohali- an amateur theater group established in the year 1991, the noted playwright and director Sanjeevan Singh has been elected its President for continuous 13th time for 2017-2019. Having written about more than a dozen of original plays besides half a dozen adaptations, I.C.Nanda …

Read More »

ਧਾਰਮਿਕ ਅਸਥਾਨਾਂ ਅੰਦਰ ਪੁਲਿਸ ਦਾਖਲੇ ’ਤੇ ਰੋਕ ਦੀ ਪ੍ਰੋ. ਬਡੂੰਗਰ ਨੇ ਰਾਜਪਾਲ ਤੋਂ ਕੀਤੀ ਮੰਗ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਨੁੰ ਇੱਕ ਪੱਤਰ ਲਿਖ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਵਰਦੀਆਂ ਸਮੇਤ ਪੁਲਿਸ ਦਾਖਲੇ ਦੇ ਮਾਮਲੇ ਨੂੰ ਧਿਆਨ ਵਿਚ ਲਿਆਉਂਦਿਆਂ ਧਾਰਮਿਕ ਅਸਥਾਨਾਂ ਅੰਦਰ ਪੁਲਿਸ ਦਾਖਲੇ ’ਤੇ ਪਾਬੰਦੀ ਲਗਾਉਣ ਲਈ …

Read More »

ਡਾ. ਭੀਮ ਰਾਓ ਅੰਬੇਡਕਰ ਨੇ ਸਮਾਜ ਦੇ ਉਥਾਨ ਲਈ ਕਈ ਕੰਮ ਕੀਤੇ – ਡਿਪਟੀ ਕਮਿਸ਼ਨਰ

126ਵੇਂ ਜਨਮ ਦਿਨ ਤੇ ਕੀਤਾ ਬਾਬਾ ਸਾਹਿਬ ਜੀ ਦੇ ਬੁੱਤ ਦਾ ਕੀਤਾ ਉਦਘਾਟਨ ਪਠਾਨਕੋਟ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਵਸ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 14.05 ਲੱਖ ਰੁਪਏ ਦੀ ਲਾਗਤ ਨਾਲ ਕਰੀਬ 9 ਫੁੱਟ ਉੱਚੇ ਬਣਾਏ ਡਾ. ਭੀਮ …

Read More »

ਇਤਿਹਾਸਕ ਖ਼ਾਲਸਾ ਕਾਲਜ ਨੂੰ ਮਿਲਿਆ ਪੰਜਾਬ ਦੇ ਸਰਵੋਤਮ ਕਾਲਜ ਦਾ ਸਨਮਾਨ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਨੂੰ ਚੰਡੀਗੜ੍ਹ ਵਿਖੇ ਹੋਏ ‘ਦੂਜੇ ਰਾਸ਼ਟਰੀ ਪੰਜਾਬ ਸਿਖਿਆ ਅਤੇ ਸਨਮਾਨ ਸੰਮੇਲਨ-2017’ ’ਚ ਪੰਜਾਬ ’ਚੋਂ ਸਰਵੋਤਮ ਸੰਸਾਧਨ ਵਾਲੇ ਕਾਲਜ ਦਾ ਸਨਮਾਨ ਦਿੱਤਾ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਮੈਨੇਜ਼ਮੈਂਟ ਦਫਤਰ ਵਿਖੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ …

Read More »

ਦਿਲਬੀਰ ਫਾਊਡੇਸ਼ਨ ਵਲੋਂ ਔਰਗੇਨਿੰਕ ਸ਼ਾਮ 16 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦਿਲਬੀਰ ਫਾਊਡੇਸ਼ਨ ਵਲੋਂ ਮਨੁੱਖਤਾ ਦੇ ਭਲੇ ਲਈ ਅਕਤੂਬਰ 2016 ਤੋ ਔਰਗੇਨਿੰਕ ਐਤਵਾਰ ਬਜਾਰ ਦਾ ਉਪਰਾਲਾ ਜਾਰੀ ਹੈ, ਜੋ ਹਰ ਐਤਵਾਰ ਸ਼ਹਿਜਾਦਾਨੰਦ ਕਾਲਜ ਵਿੱਚ ਲਗਾਇਆ ਜਾਂਦਾ ਹੈ।ਗੁਨਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ 16 ਅਪ੍ਰੈਲ 2017 ਨੂੰ ਇਥੇ ਵਿਸਾਖੀ ਦਾ ਪਵਿੱਤਰ ਤਿਉਹਾਰ ਸ਼ਾਮ 5:00 ਵਜੇ ਤੋ ਰਾਤ 9:00 ਵਜੇ ਤੱਕ ਮਨਾਇਆਂ ਜਾਵੇਗਾ।ਬਜਾਰ ਲੱਗਣ ਨਾਲ ਜਿਥੇ …

Read More »

ਠੇਕੇਦਾਰ ਦੀ ਲਦਾਈ ਰੋਕਣ ਲਈ ਅਨਾਜ਼ ਮੰਡੀ ਦੇ ਸਾਹਮਣੇ ਟਰੱਕ ਯੂਨੀਅਨ ਨੇ ਲਗਾਇਆ ਧਰਨਾ

ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਨੇ ਪਹੁੰਚਕੇ ਧਰਨਾ ਖ਼ਤਮ ਕਰਵਾਇਆ ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਫਾਜ਼ਿਲਕਾ ਵਿਚ ਟਰੱਕ ਅਪ੍ਰੇਟਰ ਯੂਨੀਅਨ ਅਤੇ ਠੇਕੇਦਾਰ ਦੇ ਵਿਚਕਾਰ ਝਗੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਫਾਜ਼ਿਲਕਾ ਵਿਚ ਕਣਕ ਲਦਾਨ ਦਾ ਟੈਂਡਰ ਸ਼ਹੀਦ ਭਗਤ ਸਿੰਘ ਲੇਬਰ ਸੁਸਾਇਟੀ ਦੇ ਨਾਂ ਖੁਲਿਆ ਹੈ।ਫਾਜ਼ਿਲਕਾ ਦੀ ਟਰੱਕ ਯੂਨੀਅਨ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਵਿੰਦਰ ਸਚਦੇਵਾ ਨਿਯੁਕਤ ਕੀਤੇ …

Read More »

‘ਵਿਸਾਖੀ ਫਾਜ਼ਿਲਕਾ ਦੀ’ ਨਾਲ ਹੋਈ ਵਿਰਾਸਤ ਮੇਲੇ ਦੀ ਸ਼ੁਰੂਆਤ

ਮਹਾਰਾਸ਼ਟਰ ਪੁਲਿਸ ਮਹਾਨਿਦੇਸ਼ਕ ਡਾ. ਮੀਰਾ ਬੋਰਵਾਂਕਰ ਨੇ ਮੁੱਖ ਮਹਿਮਾਨ ਵੱਜੋ ਪੁੱਜੇ ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਗ੍ਰੇਜੂਏਟਸ ਵੈਲਫੇਅਰ ਐਸੋਸੀਏਸ਼ਨ ਦਾ 11ਵਾਂ ਚਾਰ ਦਿਨਾਂ ਫਾਜ਼ਿਲਕਾ ਵਿਰਾਸਤ ਮਹੋਤਸਵ ਸਥਾਨਕ ਪ੍ਰਤਾਪ ਬਾਗ ਵਿਚ ਸ਼ੁਰੂ ਹੋ ਗਿਆ।ਚਾਰ ਦਿਨਾ ਇਸ ਮਹੋਤਸਵ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਡਾ. ਮੀਰਾ ਚੱਢਾ ਬੋਰਵਾਂਕਰ ਪੁਲਸ ਮਹਾਨਿਦੇਸ਼ਕ ਯੂਰੋ ਆਫ਼ ਪੁਲਿਸ ਰਿਸਰਚ ਅਤੇ ਡਿਵੈਲਪਮੈਂਟ ਭਾਰਤ …

Read More »