Wednesday, November 25, 2026

Daily Archives: April 19, 2017

ਵਿਦੇਸ਼ੀ ਧਰਤੀ `ਤੇ ਰੱਖਿਆ ਮੰਤਰੀ ਬਣ ਸਰਦਾਰ ਹਰਜੀਤ ਸਿੰਘ ਸੱਜਣ ਨੇ ਸਿੱਖ ਕੌਮ ਦਾ ਮਾਣ ਵਧਾਇਆ- ਬਾਬਾ ਅਵਤਾਰ ਸਿੰਘ

ਸੰਦੌੜ 19 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ `ਜੀ ਆਇਆਂ` ਕਹਿਣ ਲਈ ਸਾਰੀਆਂ ਹੀ ਸਮਾਜਿਕ, ਧਾਰਮਿਕ ਤੇ ਜਥੇਬੰਦੀਆਂ ਨੂੰ ਨਿੱਜੀ ਮੱਤਭੇਦਾਂ ਨੂੰ ਵਿਸਾਰ ਕੇ ਇਕਜੁੱਟ ਹੋਣਾ ਚਾਹੀਦਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਕਾਸ਼ ਕੁਟੀਆ ਮਹੌਲੀ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਨੇ ਕੀਤਾ।ਉਨਾਂ ਸਮੱੁਚੇ ਭਾਰਤ ਵਾਸੀਆਂ ਨੂੰ ਅਤੇ ਵਿਸ਼ੇਸ਼ ਕਰ ਕੇ ਪੰਜਾਬੀਆਂ …

Read More »

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ‘ਖ਼ਾਲਸਾ ਯੂਨੀਵਰਸਿਟੀ’ ਨੂੰ ਬੰਦ ਕਰਨ ਸਬੰਧੀ ਫੈਸਲੇ ਨੂੰ ਦੱਸਿਆ ਮੰਦਭਾਗਾ

ਕੌਂਸਲ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਲਵੇਗੀ ਠੋਸ ਫੈਸਲਾ – ਮਜੀਠੀਆ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪੰਜਾਬ ਦੀ ਮੌਜ਼ੂਦਾ ਸਰਕਾਰ ਵੱਲੋਂ ਨਵਸਥਾਪਿਤ ‘ਖ਼ਾਲਸਾ ਯੂਨੀਵਰਸਿਟੀ’ ਨੂੰ ਬੰਦ ਕਰਨ ਸਬੰਧੀ ਲਏ ਗਏ ਫੈਸਲੇ ਨੂੰ ਅਤਿ-ਮੰਦਭਾਗਾ ਕਰਾਰ ਦਿੰਦਿਆ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ’ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਬੰਧੀ ਕਾਨੂੰਨੀ ਮਾਹਿਰਾਂ ਨਾਲ …

Read More »

Recruitment Rally at Sikh Regimental Centre Ramgarh Cantt on May 2-3

Jalandhar, Apr. 19  (Punjab Post Bureau) – The Sikh Regimental Centre  will be organizing a recruitment rally under Unit Headquarters Quota for wards of Sons of Servicemen/Sons of Ex-Servicemen Sons of Widows/Sons of War Widows and Brothers of Servicemen for enrolment of Soldier General Duty, Soldier Tradesmen and Soldier Clerk/Store Keeper category from 02 May 2017 to 03 May 2017 …

Read More »

ਗੁਰਨਾਮ ਸਿੰਘ ਬੁੱਟਰ ਤੇ ਜਗਪਾਲ ਕੌਰ ਨੇ ਵਿਆਹ ਦੀ 21ਵੀਂ ਵਰੇਗੰਢ ਮਨਾਈ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  – ਅੰਮ੍ਰਿਤਸਰ ਵਾਸੀ ਗੁਰਨਾਮ ਸਿੰਘ ਬੁੱਟਰ ਤੇ ਜਗਪਾਲ ਕੌਰ ਨੂੰ ਵਿਆਹ ਦੀ 21ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਕਿਸਾਨ ਨੂੰ ਪੈਦਾਵਾਰ ਦੇ ਨਾਲ ਨਾਲ ਮੰਡੀਕਰਨ ਦੇ ਗੁਰ ਵੀ ਸਿੱਖਣੇ ਪੈਣਗੇ

ਪਠਾਨਕੋਟ: 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ  ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਬਾਰੇ ਜਾਣਕਾਰੀ ਦੇਣ ਲਈ ਆਤਮਾ ਤਹਿਤ ਜ਼ਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਅਗਾਂਹਵਧੂ ਕਿਸਾਨਾਂ ਦੇ ਫਾਰਮਾਂ ਦਾ ਦੌਰਾ ਕਰਵਾਇਆ ਗਿਆ।ਕਰਵਾਏ ਗਏ ਅੰਤਰ ਜ਼ਿਲਾ ਦੌਰੇ ਦੌਰਾਨ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ, ਗੁਰਪ੍ਰੀਤ ਸਿੰਘ ਬੀ.ਟੀ.ਐਮ ਸਮੇਤ ਮਿੱਤ ਸਿੰਘ, ਧਰਮਿੰਦਰ ਸਿੰਘ, ਯਸ਼ਪਾਲ, …

Read More »

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ) ਨੇ ਫਸਲਾਂ ਦੀ ਰਹਿੰਦ ਖੂੰਹਦ `ਤੇ ਲਾਈ ਪਾਬੰਦੀ

ਪਠਾਨਕੋਟ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਦੂਸ਼ਣ ਦੀ ਵੱਧ ਰਹੀ ਸਮੱਸਿਆ ਨੂੰ ਮੁੱਖ ਰੱਖਦਿਆਂ  ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ) ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ 2500 ਰੁਪਏ ਤੋਂ 15 ਹਜ਼ਾਰ ਤੱਕ ਜ਼ੁਰਮਾਨਾ ਵਸੂਲਿਆ ਜਾਵੇਗਾ।ਇਹ ਪ੍ਰਗਟਾਵਾ ਸ਼੍ਰੀਮਤੀ ਨੀਲਿਮਾ …

Read More »

Meritorious SC & ST students awarded with Dr. Ambedkar National Merit Awards

 New Delhi, April 18 (Punjab Post Bureau) – Meritorious Scheduled Castes and Scheduled Tribes students of Secondary and Senior School examination of year 2016 were awarded with “Dr. Ambedkar National Merit Awards” at a function here today. Ministers of State for Social Justice & Empowerment Shri Krishan Pal Gurjar, Shri Vijay Sampla and Shri Ramdas Athawale presented the Awards to …

Read More »

Indian Railways takes various initiatives to facilitate travel in this summer

New Delhi, April 18 (Punjab Post Bureau) – In an endeavor to provide smooth travel experience to the railway travelers, Indian Railways have taken various initiatives for improved passenger experience. Considering the peak season during summers, Indian Railways is poised to offer convenient travel to the passengers without upsetting their plans. To ensure optimal utilization of available accommodation, following initiatives …

Read More »