Wednesday, November 25, 2026

Daily Archives: April 16, 2017

DAV Students Outshined in the University Exams

Amritsar, April 15 (Punjab Post Bureau) – The students of DAV College bagged various merit positions in the university examinations held in December 2016. The laurels were brought to the college by Navdeep Kaur of  BMM Sem-I who secured 340/400 marks and bagged Second position in the University results. Principal Dr. Rajesh Kumar congratulated her along with her proud parents; …

Read More »

ਕੈਨੇਡਾ ’ਚ ਗੁਰਸਿੱਖ ਦਾ ਰੱਖਿਆ ਮੰਤਰੀ ਬਣਨਾ ਸਿੱਖ ਕੌਮ ਲਈ ਮਾਣ ਵਾਲੀ ਗੱਲ – ਖ਼ਾਲਸਾ

ਚੌਕ ਮਹਿਤਾ, 15 ਅਪ੍ਰੈਲ (ਪੰਜਾਬ ਪੋਸਟ ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੈਨੇਡਾ ਦੇ ਜਸਟਨ ਟਰੂਡੋ ਸਰਕਾਰ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਭਾਰਤ ਦੌਰੇ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਸਮੇਂ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਸੰਤ …

Read More »

‘CBSE UG NEET-2017′ admit card releasing on 22 April’ – Vijay Garg

Malout, April 15 (Punjab Post Bureau) – The central Board of secondary Education is organizing NEET 2017 in which a record number of applicant will be appearing on May 7, 2017. NEET 2017 Admit card were going to be released on April 15, 2017 as mentioned on CBSE website as well as NATIONAL Eligibility cum Entrance Test’s Brochure. It has …

Read More »

ਨੀਟ ਪ੍ਰੀਖਿਆ-2017 ਦੇ ਰੋਲ ਨੰਬਰ ਹੁਣ 22 ਅਪ੍ਰੈਲ ਨੂੰ ਹੋਣਗੇ ਜਾਰੀ – ਵਿਜੈ ਗਰਗ

ਮਲੋਟ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੀ.ਬੀ.ਐਸ.ਸੀ ਨੇ 7 ਮਈ 2017 ਨੂੰ ਹੋਣ ਵਾਲੀ ਨੀਟ ਪ੍ਰੀਖਿਆ (ਐਮ.ਬੀ.ਬੀ.ਐਸ/ ਬੀ.ਡੀ.ਐਸ) ਵਿੱਚ ਬੈਠਣ ਵਾਲੇ 11,35,104 ਵਿਦਿਆਰਥੀਆਂ ਦੇ ਐਡਮਿਟ ਕਾਰਡ 15 ਅਪ੍ਰੈਲ ਨੂੰ ਜਾਰੀ ਹੋਣੇ ਸੀ। ਇਹ ਮਿਤੀ ਸੀ.ਬੀ.ਐਸ.ਸੀ. ਦੀ ਵੈਬਸਾਈਟ ਅਤੇ ਰਾਸ਼ਟਰੀ ਯੋਗਤਾ-ਕਮ-ਇੰਨਟਰੈਂਸ ਟੈਸਟ ਦੀ ਬੁਕਲੈਟ ਵਿਚ ਲਿਖੀ ਸੀ।ਇਸ ਲਈ 15 ਅਪ੍ਰੈਲ ਨੂੰ ਇਹ ਸਾਰੇ ਪ੍ਰੀਖਿਆਰਥੀ ਸਵੇਰ ਤੋਂ ਐਡਮਿਟ ਕਾਰਡ ਡਾਊਨਲੋਡ ਕਰਨ …

Read More »

ਨਾਟਸ਼ਾਲਾ ਵਿਖੇ ਭਰੂਣ ਹੱਤਿਆ `ਤੇ ਨਾਟਕ `ਡਾਟਰ ਆਫ ਬਿਨ` ਦਾ ਹੋਇਆ ਮੰਚਨ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ)  ਨਾਟਸ਼ਾਲਾ ਵਿਖੇ ਸ਼ਨੀਵਾਰ ਤੇ ਐਤਵਾਰ ਖੇਡੇ ਜਾ ਰਹੇ ਨਾਟਕਾਂ ਤਹਿਤ ਨਾਟਸ਼ਾਲਾ ਵਿਖੇ ਪੰਜਾਬੀ ਡਰਾਮਾ ਡਾਟਰ ਆਫ ਬਿਨ ਦਾ ਮੰਚਨ ਕੀਤਾ ਗਿਆ।ਕੰਨਿਆ ਭਰੂਣ ਹੱਤਿਆ ਅਤੇ ਬੇਟੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਪ੍ਰਦਰਸ਼ਿਤ ਕਰਦੇ ਹੋਏ ਨਾਟਕ ਵਿੱਚ ਵਿਖਾਇਆ ਗਿਆ ਹੈ ਕਿ ਕਿਸੇ ਇੱਕ ਪਰਿਵਾਰ ਵਿੱਚ ਧੀਅ ਜਨਮ ਲੈਂਦੀ ਹੈ ਅਤੇ ਉਹ ਪਰਿਵਾਰ ਉਸ ਨੂੰ ਪਾਰਕ …

Read More »

ਭਰੂਣ ਹੱਤਿਆ ਦੇ ਖਿਲਾਫ ਹਸਤਾਖਰ ਮੁਹਿੰਮ ‘ਚ 96 ਸਕੂਲ ਸ਼ਾਮਲ- ਰੋਬਿਨਪ੍ਰੀਤ, ਮੱਟੂ

ਅੰਮ੍ਰਿਤਸਰ, 15 ਅਪ੍ਰੈਲ (ਗੁਰਮੀਤ ਸੰਧੂ) – ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਦੇ ਵਲੋਂ ਭਰੂਣ ਹੱਤਿਆ ਖਿਲਾਫ ਛੇੜੀ ਗਈ ਹਸਤਾਖਰ ਮੁਹਿੰਮ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਕੂਲਾਂ ਦੀ ਗਿਣਤੀ ਜਿਥੇ 96 ਹੋ ਗਈ ਹੈ ਉਥੇ ਵਿਦਿਆਰਥੀਆਂ ਦੀ ਗਿਣਤੀ 68  ਹਜਾਰ 547 ਦੇ ਕਰੀਬ ਪਹੁੰਚ ਗਈ ਹੈ। ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ …

Read More »

ਤਿੰਨ ਵੱਖ ਵੱਖ ਵਿੱਦਿਅਕ ਸੰਸਥਾਵਾਂ ਮੁਹੱਈਆ ਕਰਨਗੀਆਂ ਸਿੱਖਿਆ ਤੇ ਸਿਹਤ ਸੇਵਾ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਸ਼ਾਪਿੰਗ ਕੰਪਲੈਕਸ ਵਿਖੇ ਚੱਲ ਰਹੇ ਬਾਬਾ ਸ਼੍ਰੀਚੰਦ ਚੈਰੀਟੇਬਲ ਹਸਪਤਾਲ, ਟਾਪ ਨਾਚ ਕਾਲਜ ਤੇ ਐਸ.ਜੀ.ਏ.ਡੀ ਪੈਰਾਮੈਡੀਕਲ ਕਾਲਜ ਪ੍ਰਬੰਧਕ ਸਮੂਹਿਕ ਤੋਰ ਤੇ ਸਾਂਝੇ ਯਤਨਾਂ ਰਾਹੀਂ ਵਿੱਦਿਅਕ ਤੇ ਸਮਾਜ ਸੇਵਾ ਦੇ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨਗੇ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ: ਐਲ.ਐਸ ਰਾਜਨ ਨੇ ਦੱਸਿਆ ਕਿ ਸੂਰਦਾਸ …

Read More »

ਪੰਥਕ ਮਾਣ ਮਰਯਾਦਾ ਨੂੰ ਢਾਹ ਲਾਉਣ ਤੋਂ ਬਾਜ਼ ਆਵੇ ਝੀਂਡਾ – ਚਾਵਲਾ, ਭਿੱਟੇਵਡ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਸ. ਜਗਦੀਸ਼ ਸਿੰਘ ਝੀਂਡਾ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸ. ਝੀਂਡਾ ਦੇ ਇਸ ਬਿਆਨ ਨਾਲ ਉਸ ਦਾ ਦੋਗਲਾਪਨ ਸਾਹਮਣੇ ਆ …

Read More »

ਪਾਕਿਸਤਾਨ ਜਾਣ ਵਾਲੇ ਜਥਿਆਂ ’ਚ ਸਿਫਾਰਸ਼ਾਂ ਦਾ ਹੱਕ ਸ਼ੋ੍ਮਣੀ ਕਮੇਟੀ ਮੈਂਬਰਾਂ ਨੂੰ ਦਿੱਤਾ ਜਾਵੇ – ਪ੍ਰੋ. ਬਡੂੰਗਰ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਤੋਂ ਵੱਖ-ਵੱਖ ਪੁਰਬਾਂ ਸਮੇਂ ਪਾਕਿਸਤਾਨ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਵਿੱਚ ਹਰਿਆਣਾ ਦੀ ਸੰਗਤ ਲਈ ਸੂਬੇ ਨਾਲ ਸਬੰਧਤ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੀ ਸਿਫਾਰਸ਼ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।ਇਹ ਮੰਗ ਪ੍ਰੋ. ਬਡੂੰਗਰ …

Read More »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼-ਗੁਰਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੀਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ …

Read More »