Wednesday, November 25, 2026

Daily Archives: May 31, 2017

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਦੰਦਾਂ ਦਾ ਵਿਸ਼ੇਸ਼ ਚੈਕਅਪ ਕੈਂਪ

 ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਤੇ ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਤੰਬਾਕੂਨੋਸ਼ੀ ਕਾਰਨ ਦੰਦਾਂ ਦੀਆਂ ਹੋਣ ਵਾਲੀਆਂ ਬਿਮਾਰੀਆਂ ਦੀ ਚੈਕ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਐਸ.ਕੇ ਰਾਜ ਕੁਮਾਰ ਨੇ ਦੱਸਿਆ ਕਿ ਚੱਬਣ ਵਾਲਾ …

Read More »

ਅਮਰੀਕਾ ਵਲੋਂ ਅੰਨ੍ਹੇ ਬੱਚਿਆਂ ਦੀ ਸਿੱਖਿਆ ਲਈ ਬਰੇਲ ਸਲੇਟ ਦੇ ਰੂਪ ਵਿੱਚ ਯੰਤਰ ਵਿਕਸਿਤ

ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਯੂਨਾਈਟਿਡ 2/29 (ਯੂ.ਐਨ) ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਐਕਸ਼ਨ ਕੈਂਮਪੈਂਨ (ਯੂ.ਐਨ-ਐਸ.ਡੀ.ਜੀ) ਵੱਲੋਂ ਡਾ. ਅਮੀਤੋਜ ਸਿੰਘ, ਸਹਾਇਕ ਪ੍ਰੋਫੈਸਰ, ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ਼ੀ. ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੂੰ ਆਪਣੇ ਉਤਪਾਦ 173 ਮੈਂਬਰ ਸਟੇਟ ਮੁਖੀਆਂ ਤੇ ਐਸ.ਡੀ.ਜੀ ਰਾਜਦੂਤਾਂ ਦੇ ਸਾਹਮਣੇ ਰੱਖਣ ਲਈ ਸੱਦਾ ਦਿੱਤਾ ਗਿਆ, …

Read More »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਮਨਾਇਆ

ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਹ ਸਮਾਗਮ ਸੰਤ ਭਾਈ ਸੁਹੇਲ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ।ਵਿਸ਼ੇਸ਼ ਤੌਰ ’ਤੇ ਲੁਧਿਆਣਾ ਗੁਰਮਤਿ ਮਿਸ਼ਨਰੀ ਕਾਲਜ ਤੋਂ ਆਏ ਗਿਆਨੀ ਜਸਵਿੰਦਰ ਸਿੰਘ …

Read More »

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ

ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਸਾਰ ਭਰ ਵਿੱਚ 31 ਮਈ ਦਾ ਦਿਨ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਵਜੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵੀ ਇਹ ਮਹੱਤਵਪੂਰਨ ਦਿਨ ਸੰਸਥਾ ਦੇ ਸ਼ੋਸ਼ਲ ਵੈਲਫੇਅਰ ਵਿਭਾਗ ਅਤੇ ਐਨ.ਐਸ.ਐਸ ਵਿਭਾਗ ਵੱਲੋਂ ਮਨਾਇਆ ਗਿਆ।ਇਸ ਮੌਕੇ ਡਾ. ਰਾਜਕੁਮਾਰ, ਸਹਾਇਕ ਐਸ.ਐਮ.ਓ, ਬਠਿੰਡਾ ਅਤੇ ਡਾ. ਜਗਤਾਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਸ਼ੇਸ਼ …

Read More »

ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨੈਸ਼ਨਲ ਪਲਾਨ ਐਕਸ਼ਨ ਅਧੀਨ ਮੀਟਿੰਗ

ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨੈਸ਼ਨਲ ਪਲਾਨ ਐਕਸ਼ਨ 2017-18 ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਮੁਨਾਈ ਹੇਠ ਡਾ.ਮਨਦੀਪ ਮਿੱਤਲ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤੰਬਾਕੂ ਦੀ ਵਰਤੋਂ ਦੇ ਖਿਲਾਫ 31.05.2017 ਨੂੰ ਏ.ਡੀ.ਆਰ ਸੈਂਟਰ ਕਚਹਿਰੀ ਬਠਿੰਡਾ …

Read More »

ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਪਾਠ ਦਾ ਅਰੰਭ ਸ਼ਾਮ 4:00 ਤੋਂ ਵਜੇ ਤੋਂ

ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਸਥਾਨਕ ਗੁਰਦੁਆਰਾ ਸਾਹਿਬ ਸਿਵਲ ਸਟੇਸ਼ਨ 100 ਫੁੱਟੀ ਰੋਡ (ਗੁਰੂ ਨਾਨਕ ਦੇਵ ਪਬਲਿਕ ਸਕੂਲ) ਵਿਖੇ ਅੱਜ ਪਹਿਲੀ ਜੂਨ ਤੋਂ ਸ਼ਾਮ 4:00 ਵਜੇ ਤੌਂ 5:00 ਵਜੇ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਪਾਠ ਸ਼ੁਰੂ ਹੋ ਰਿਹਾ ਹੈ।ਜੋ ਕਿ ਤਕਰੀਬਨ 10-11 ਮਹੀਨੇ ਲਗਾਤਾਰ ਚੱਲੇਗਾ।ਸਾਧ ਸੰਗਤ ਗੁਰਬਾਣੀ …

Read More »

PM condemns the terrorist blast in Kabul

New Delhi, May 31 (Punjab Post Bureau) – The Prime Minister, Shri Narendra Modi, has strongly condemned the terrorist blast in Kabul. “We strongly condemn the terrorist blast in Kabul. Our thoughts are with the families of the deceased and prayers with the injured. India stands with Afghanistan in fighting all types of terrorism. Forces supporting terrorism need to be defeated,” the …

Read More »

Swachhta Pakhwada successfully celebrated across the country

New Delhi, May 31 (Punjab Post Bureau) – The Department of Consumer Affairs, Ministry of Consumer Affairs, Food and Public Distribution celebrated Swachhta Pakhwada from 16th to 31st May, 2017. The Secretary, Consumer Affairs, Sh. Jagdish. Prasad Meena, briefed the media on the successful completion of the Swachhta Pakhwada and informed that the Consumer can play a pivotal role in …

Read More »

PM holds talks with President Mariano Rajoy in Madrid

New Delhi, May 31 (Punjab Post Bureau) – The Prime Minister, Shri Narendra Modi, today held talks with the President of the Spanish Government, Mariano Rajoy, in Madrid. During his opening remarks, the Prime Minister said that today’s talks will go a long way in furthering ties between the two countries. The Prime Minister said that in an interconnected and interdependent …

Read More »