ਸਿੱਖ ਧਰਮ ਦੇ ਇਤਿਹਾਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸ਼ਹਾਦਤ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੇ ਸਿੱਖ ਧਰਮ ਦੇ ਵਿਰੁੱਧ ਸੋਚਿਆ-ਸਮਝਿਆ ਹਮਲਾ ਸੀ। ਇਸ ਸ਼ਹਾਦਤ ਦੇ ਕਾਰਨਾਂ ਨੂੰ ਸਮਝਣ ਲਈ ਸਿੱਖ ਧਰਮ ਦੇ ਸਿਧਾਂਤਾਂ ਦੀ ਵਿਲੱਖਣਤਾ ਅਤੇ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਆਰਥਿਕ …
Read More »Daily Archives: May 28, 2017
ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ
ਪਾਉਣ ਵਾਸਤੇ ਅੱਗ ਦੀਆਂ ਲਾਟਾਂ, ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ। ਸਤਿਗੁਰਾਂ ਨੂੰ ਤੇਰੇ ਉੱਤੇ ਹੈ ਬਿਠਾਉਣਾ, ਮੁਗਲਾਂ ਦੀ ਇਹੋ ਗੱਲ ਜੱਚਦੀ ਨਹੀਂ। ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ………………….। ਸ਼ੀਤਲ ਸੁ਼ਭਾਅ `ਚ ਸਤਿਗੁਰ ਬੈਠੇ, ਮਿੱਠਾ ਲੱਗੇ ਭਾਣਾ ਤੇਰਾ ਮੁੱਖੋਂ ਸੀ ਫਰਮਾਉਂਦੇ,, ਮੁਗਲਾਂ ਕੀਤੀ ਹੱਦ ਜੁ਼ਲਮ ਦੀ, ਤੱਤੀ ਰੇਤ ਉੱਤੋਂ ਪਏ ਸੀ ਪਾਉਂਦੇ । ਬਾਣੀ ਦੇ ਰੰਗ `ਚ ਰੰਗੇ …
Read More »ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਮਜੀਠਾ ਪਾਵਰਕਾਮ ਦਫਤਰ ਅੱਗੇ ਧਰਨਾ 29 ਮਈ ਨੂੰ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ 29 ਮਈ ਨੂੰ ਮਜੀਠਾ ਪਾਵਰਕਾਮ ਦਫਤਰ ਅੱਗੇ ਧਰਨਾ ਦੇ ਕੇ ਕਿਸਾਨ, ਮਜ਼ਦੂਰ, ਬੀਬੀਆਂ ਪ੍ਰੀਵਾਰਾਂ ਸਮੇਤ ਪਹੁੰਚ ਕੇ ਮੰਗ ਕਰਨਗੇ ਕਿ ਉਨਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੀਆ ਜਾਣ ਅਤੇ ਕਿਸਾਨਾਂ ਕੀਤੇ ਜਾ ਰਹੇ ਧੱਕੇ ਖਤਮ ਕਰ ਕੇ ਕਾਂਗਰਸ ਸਰਕਾਰ ਕੀਤੇ ਚੋਣ ਵਾਅਦੇ ਮੁਤਾਬਿਕ ਕਿਸਾਨਾਂ ਦੀ ਕਰਜਾ ਮਾਫੀ ਦਾ ਤੁਰੰਤ …
Read More »ਡੀ.ਏ.ਵੀ ਕਾਲਜ ਨੇ ਅੰਤਰਰਾਸ਼ਟਰੀ ਬਾਇਓ ਡਾਇਵਰਸਿਟੀ ਦਿਵਸ ਮਨਾਇਆ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਬਾਇਓ ਟੈਕਨਾਲੋਜੀ ਵਿਭਾਗ ਵਲੋਂ ਅੰਤਰਰਾਸ਼ਟਰੀ ਬਾਇਓ ਡਾਇਵਰਸਿਟੀ ਦਿਵਸ ਮਨਾਇਆ ਗਿਆ।ਪੰਜਾਬ ਬਾਔਡਾਇਵਰਸਿਟੀ ਬੋਰਡ ਦੇ ਸਹਿਯੋਗ ਅਤੇ ਰਾਸ਼ਟਰੀ ਬਾਇਓ ਡਾਇਵਰਸਿਟੀ ਅਥਾਰਿਟੀ ਭਾਰਤ ਸਰਕਾਰ ਨਵੀਂ ਦਿੱਲੀ ਵਲੋਂ ਸਪਾਂਸਰ ਕੀਤੇ ਪ੍ਰੋਗਰਾਮ ਦਾ ਵਿਸ਼ਾ ਬਾਇਓ ਡਾਇਵਰਸਿਟੀ ਅਤੇ ਸਸਟੇਨਏਬਲ ਟੂਰਿਜ਼ਮ ਸੀ।ਇਸ ਪਰੋਗਰਾਮ ਦੌਰਾਨ ਕਰਵਾਈ ਗਈ ਪੇਂਟਿੰਗ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਦੇ ਨਾਲ ਹਿੱਸਾ …
Read More »ਗੋਲਡਨ ਸਿਟੀ ਪਬਲਿਕ ਸਕੂਲ ਦੇ ਨਤੀਜੇ 100 ਫੀਸਦ ਰਹੇ
ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਮਾਨਾਵਾਲਾ ਸਥਿਤ ਗੋਲਡਨ ਸਿਟੀ ਪਬਲਿਕ ਸਕੂਲ ਦਾ ਮੈਟ੍ਰਿਕ ਤੇ 10+2 ਦਾ ਨਤੀਜਾ 100 ਫੀਸਦ ਰਿਹਾ ਹੈ।ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਵੀਂ ਕਲਾਸ ਦੀ ਵਿਦਿਆਰਥਣ ਰਮਨਦੀਪ ਕੌਰ ਨੇ 90 ਫੀਸਦ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਦੇ ਵਿਦਿਆਰਥੀਆਂ ਦੇ ਚੰਗੇ ਨੰਬਰ ਲੈ ਕੇ …
Read More »ਹਕੂਮਤ ਬਦਲੀ ਪਰ ਹਾਲਾਤ ਨਹੀਂ – ਲਾਲ ਫੀਤਿਆਂ ‘ਚ ਉਲਝੀ 3 ਮਹੀਨਿਆਂ ਦੀ ਤਨਖ਼ਾਹ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੂਬੇ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਰੈਗੂਲਰ ਹੋਣ ਦੇ ਬਾਵਜੂਦ ਵੀ 7000 ਕੰਪਿਊਟਰ ਅਧਿਆਪਕ ਆਪਣੀਆਂ ਤਨਖ਼ਾਹਾਂ ਅਤੇ ਹੋਰ ਵਿੱਤੀ ਮੁਸ਼ਕਲਾਂ ਨੂੰ ਲੈ ਕੇ ਸਮੇਂ ਸਮੇਂ ਸੰਘਰਸ਼ ਕਰਦੇ ਰਹੇ ਹਨ ਅਤੇ ਹੁਣ ਜਦੋਂ ਸੂਬੇ ਦੀ ਹਕੂਮਤ ਬਦਲ ਗਈ ਹੈ, ਫਿਰ ਵੀ ਕੰਪਿਊਟਰ ਅਧਿਆਪਕਾਂ ਦੀਆਂ ਮੁਸ਼ਕਲਾਂ ਵਿੱਚ ਕੋਈ ਕਮੀ ਨਹੀਂ …
Read More »ਬਾਬਾ ਸੁਲੱਖਣ ਸਿੰਘ ਪੰਜਵੜ ਵਲੋਂ ਗੁਰਮਤਿ ਸਮਾਗਮ ਆਯੋਜਿਤ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ) – ਮਹਾਂਰਸ਼ਟਰ ਦੇ ਖਾਨਗਾਂਓ ਵਿਖੇ ਬੀਤੀ ਸ਼ਾਮ ਬਾਬਾ ਸੁਲੱਖਣ ਸਿੰਘ ਪੰਜਵੜ ਵਲੋਂ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਉਥੇ ਰਹਿ ਰਹੇ ਸਿਕਲੀਗਰ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਇਥੇ ਭੇਜੀ ਈਮੇਲ ਰਾਹੀ ਭੇਜੇ ਗਏ ਪ੍ਰੈਸ ਨੋਟ ਅਨੁਸਾਰ ਬਾਬਾ ਸੁਲੱਖਣ ਸਿੰਘ ਪੰਜਵੜ ਵਾਲਿਆਂ ਦੇ ਰਾਗੀ ਜਥੇ ਨੇ ਜਿਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਂਹੀ ਸੰਗਤਾਂ …
Read More »Atal Pension Yojana (APY) reaches 53 lakhs subscribers’
New Delhi, May 27 (Punjab Post Bureau) – The subscribers base under the Atal Pension Yojana (APY) has reached about 53 Lakhs. At present 235 Banks and Department of Post are involved with the implementation of the scheme. Besides the branches of the banks and CBS-enabled offices of India Post, quite a few banks are sourcing subscribers through their internet …
Read More »PM inaugurates India’s longest bridge in Assam
New Delhi, May 27 (Punjab Post Bureau) – The Prime Minister, Shri Narendra Modi, today inaugurated India’s longest bridge – the 9.15 km long Dhola-Sadiya bridge, over the River Brahmaputra, in Assam. This was his first engagement on the third anniversary of his swearing-in as Prime Minister. Later, addressing a public meeting at Dhola, the Prime Minister said that the inauguration …
Read More »PM lays Foundation Stone of IARI at Gogamukh in Assam
New Delhi, May 27 (Punjab Post Bureau) – The Prime Minister, Shri Narendra Modi, today laid the Foundation Stone of the Indian Agricultural Research Institute at Gogamukh in Assam. Addressing a large public meeting on the occasion, the Prime Minister congratulated the State Government in Assam and Chief Minister Sarbananda Sonowal, for the work done by them in the State. …
Read More »
Punjab Post Daily Online Newspaper & Print Media