Anti-Panth Leaders Were On Target, Huge Arms Cache Also Seized Chandigarh, May 21 (Punjab Post Bureau) – In a joint operation, the BSF and the Punjab Police on Sunday busted a terror module with links to Canada and Pakistan, and arrested two terrorists who were planning to target “enemies of the Panth”. The security forces also seized a huge cache …
Read More »Daily Archives: May 21, 2017
ਬੀ.ਐਸ.ਐਫ ਤੇ ਪੰਜਾਬ ਪੁਲੀਸ ਵੱਲੋਂ ਕੈਨੇਡਾ ਤੇ ਪਾਕਿਸਤਾਨ ਨਾਲ ਸਬੰਧਤ 2 ਅੱਤਵਾਦੀ ਸਰਹੱਦੀ ਇਲਾਕੇ ਤੋਂ ਗਿ੍ਫਤਾਰ
ਪੰਥ ਵਿਰੋਧੀ ਆਗੂੂਸਨ ਨਿਸ਼ਾਨੇ ’ਤੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ- ਸਿੱਕਾ ਬਰਾਮਦ ਚੰਡੀਗੜ, 21 ਮਈ (ਪੰਜਾਬ ਪੋਸਟ ਬਿਊਰੋ) – ਬੀ.ਐਸ.ਐਫ ਅਤੇ ਪੰਜਾਬ ਪੁਲੀਸ ਨੇ ਐਤਵਾਰ ਨੂੰ ਇਕ ਸਾਂਝੀ ਕਾਰਵਾਈ ਵਿੱਚ ਕੈਨੇਡਾ ਅਤੇ ਪਾਕਿਸਤਾਨ ਨਾਲ ਸੰਪਰਕ ਵਾਲੇ ਇਕ ਅਤਿਵਾਦੀ ਗਿਰੋਹ ਦਾ ਸਫਾਇਆ ਕਰਦਿਆਂ ਦੋ ਅਤਿਵਾਦੀਆਂ ਨੂੰ ਗਿ੍ਰਫਤਾਰ ਕੀਤਾ ਹੈ ਜੋ ‘ਪੰਥ ਦੇ ਦੁਸ਼ਮਣਾਂ’ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਘੜ ਰਹੇ …
Read More »ਕੈਪਟਨ 21 ਖਾੜਕੂਆਂ ਦੇ ਗੈਰ-ਕਾਨੂੰਨੀ ਕਤਲਾਂ ਦਾ ਪੂਰਾ ਸੱਚ ਲੋਕ ਕਚਿਹਰੀ `ਚ ਰੱਖਣ – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ) – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਪਰਮਜੀਤ ਕੋਰ ਖਾਲੜਾ, ਬੁਲਾਰੇ ਸਤਵਿੰਦਰ ਸਿੰਘ ਪਲਾਸੋਰ, ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ 21 ਖਾੜਕੂਆ ਦੇ ਗੈਰ-ਕਾਨੂੰਨੀ ਕਤਲਾਂ ਤੋਂ …
Read More »Talent hunt competition cum fresher’s party organized at Sri Guru Harkrishan School
Amritsar, May 21 (Punjab Post Bureau) – To enhance various literary skills and to bring out the inherent talent of the students a Talent Hunt Competition cum Fresher’s Party for class +1 was organized in the premises of Sri Guru Harkrishan Sen. Sec. Public School Majitha Road By-Pass. More than 130 students participated in it. The motive of the function …
Read More »ਤਨਿਸ਼ਕ ਨੇ ਪੇਸ਼ ਕੀਤਾ ਸੋਨੇ ਦੇ ਗਹਿਣਿਆਂ ਦਾ ਨਵਾਂ ਸਬ ਬਰਾਂਡ ‘ਰਿਵਾਹ’
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਰਿਵਾਜ ਅਤੇ ਵਿਆਹ ਦੇ ਪਵਿਤਰ ਬੰਧਨ ਨੂੰ ਜੋੜ ਕੇ ਬਣਾਏ ਗਏ ਸਬ ਬਰਾਂਡ ‘ਰਿਵਾਹ’ ਹੇਠ ਤਨਿਸ਼ਕ ਨੇ ਭਾਰਤ ਦੀਆਂ ਲਾੜੀਆਂ ਲਈ ਹੱਥ ਤੋਂ ਬਣੇ ਵਿਆਹ ਦੇ ਸ਼ਾਨਦਾਰ ਗਹਿਣੇ ਦੀ ਬਿਹਤਰੀਨ ਲੜੀ ਉਪਲੱਬਧ ਕਰਵਾਈ ਹੈ, ਜਿਸ ਨੂੰ ਬੇਂਗਲੁਰੂ ਵਿੱਚ ਡਿਜਾਇਨ ਟੀਮ ਵਲੋਂ ਤਿਆਰ ਕੀਤਾ ਗਿਆ ਹੈ। ਤਨਿਸ਼ਕ ਵਲੋਂ ਨਵੀਨਤਮ ਬਰਾਂਡ ਦੀ ਪੇਸ਼ਕਸ਼ ਬਾਰੇ …
Read More »ਨਵ-ਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਮੁਲਤਾਨੀ ਨੇ ਅਹੁੱਦਾ ਸੰਭਾਲਿਆ
ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਨਵ-ਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਮੁਲਤਾਨੀ ਨੇ ਆਪਣਾ ਅਹੁੱਦਾ ਅੱਜ ਸੰਭਾਲ ਲਿਆ ਹੈ।ਸਕੂਲ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਣ ਲਈ ਸਵੇਰੇ ਦਫਤਰ ਪਹੁੰਚਣ ‘ਤੇ ਸਰਵ ਹਿਤਕਾਰੀ ਸਿਖਿਆ ਸਮਿਤੀ ਦੇ ਜਨਰਲ ਸਕੱਤਰ ਅਸ਼ੋਕ ਬੱਬਰ, ਸਕੂਲ ਕਮੇਟੀ ਦੇ ਉਪ ਪ੍ਰਧਾਨ ਡਾ. ਅਰੁਣ ਮਹਿਰਾ, ਮੈਨੇਜਰ ਡਾ. ਰਾਜੇਸ਼ ਮਹਾਜਨ ਅਤੇ ਮੈਂਬਰ ਜਗਦੀਸ਼ ਮਹਾਜਨ ਵਲੋਂ …
Read More »ਸਕੂਲੀ ਬੱਚਿਆਂ ਨੂੰ ਟਰੈਫਿਕ ਪੁਲਿਸ ਨੇ ਸਮਝਾਏ ਆਵਾਜਾਈ ਨਿਯਮ
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਸੜਕਾਂ ’ਤੇ ਨਿਤ ਦਿਨ ਵਾਪਰੇ ਹਾਦਸਿਆਂ ਨੂੰ ਰੋਕਣ ਲਈ ਨੌਜਵਾਨ ਪੀੜ੍ਹੀ ਵਿਚ ਆਵਾਜਾਈ ਨਿਯਮਾਂ ਤੋਂ ਜਾਣੂੰ ਕਰਵਾਉਣ ਦੇ ਇਰਾਦੇ ਨਾਲ ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵਾ ਅਤੇ ਏ.ਡੀ.ਸੀ.ਪੀ ਟ੍ਰੈਫਿਕ ਗੁਰਚਰਨ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਨੇ ਸ਼ਹਿਰ ਦੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਦੇ ਬੱਚਿਆਂ ਨੂੰ ਆਵਾਜਾਈ ਨਿਯਮ ਸਿਖਾਉਣ ਦਾ ਉਪਰਾਲਾ ਕੀਤਾ …
Read More »ਸ੍ਰੀਨਗਰ ਤੋਂ ਲਿਆਂਦੀ 300 ਕਿਲੋ ਭੁੱਕੀ ਸਮੇਤ ਦੋ ਅੰਤਰਰਾਜੀ ਸਮੱਗਰ ਗ੍ਰਿਫਤਾਰ
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਕਾਊਂਟਰ ਇੰਟਰੈਲੀਜੈਂਸ ਵਿੰਗ ਤਹਿਤ ਕੰਮ ਕਰਦੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੇ ਏ.ਆਈ.ਦੀ ਰਣਧੀਰ ਸਿੰਘ ਉਪਰ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 20 ਲੱਖ ਮੁੱਲ ਦੀ ਭੁੱਕੀ ਬਰਾਮਦ ਕੀਤੇ ਜਾਣ ਦੀ ਖਬਰ ਹੈ। ਇਸ ਸਬੰਧੀ ਅੱਜ ਬੁਲਾਈ ਗਈ ਪ੍ਰੈਸ ਕਾਨਫਰੰਸ …
Read More »ਨੀਲੇ ਕਾਰਡ ਹੋਲਡਰਾਂ ਦੀ ਕਣਕ ਖੁਰਦ-ਬੁਰਦ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ – ਕਾਮਰੇਡ ਭੋਲਾ
ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – ਸਥਾਨਕ ਮਕਬੂਲਪੁਰਾ ਦੇ 2 ਡਿਪੂਆਂ ‘ਤੇ ਹੀ ਪਿਛਲੇ 6 ਮਹੀਨਿਆਂ ਦੀ ਕਣਕ ਵੰਡੀ ਗਈ ਹੈ, ਜਦਕਿ ਬਾਕੀ ਡਿਪੂਆਂ ‘ਤੇ ਕਣਕ ਦੀ ਅਜੇ ਤੱਕ ਸਪਲਾਈ ਨਾ ਕਰ ਕੇ ਇਲਾਕੇ ਦੇ ਗਰੀਬ ਲੋਕਾਂ ਨੂੰ ਝੂਠਾ ਲਾਰਾ ਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ।ਸਥਾਨਕ ਜਵਾਹਰ ਨਗਰ ਇਲਾਕੇ ਵਿੱਚ ਠੇਕੇਦਾਰ ਦਵਿੰਦਰ ਸਿੰਘ ਦੀ ਰਿਹਾਇਸ਼ ‘ਤੇ ਲੋਕਾਂ ਨੂੰ …
Read More »ਬਿਨਾਂ ਆਗਿਆ ਹਾਲ `ਚ ਕਰਾਟੇ ਟੂਰਨਾਮੈਂਟ ਕਰਵਾਉਣ ਤੋਂ ਦੁਖੀ ਨੇ ਬੈਡਮਿੰਟਨ ਖਿਡਾਰੀ
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਂਬਰਸ਼ਿਪ ਲੈ ਕੇ ਪ੍ਰਤੀ ਮਹੀਨਾ ਨਗਰ ਨਿਗਮ ਦੀ ਬਣਦੀ ਫੀਸ ਅਦਾ ਕਰ ਕੇ ਕਈ ਸਾਲਾਂ ਤੋਂ ਬੈਡਮਿੰਟਨ ਹਾਲ ਗੋਲ ਬਾਗ ਵਿੱਚ ਲਗਾਤਾਰ ਖੇਡ ਰਹੇ ਸਮੂੰਹ ਬੈਡਮਿੰਟਨ ਕਲੱਬ ਮੈਂਬਰਾਂ ਨੇ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਸਾਬਕਾ ਕੌਂਸਲਰ ਤਰਸੇਮ ਸਿੰਘ ਭੋਲਾ ਦੀ ਅਗਵਾਈ ‘ਚ ਕਮਿਸ਼ਨਰ ਨਗਰ ਨਿਗਮ ਦੀ ਗੈਰਹਾਜਰੀ ਵਿੱਚ ਉਨਾਂ ਦੇ …
Read More »
Punjab Post Daily Online Newspaper & Print Media