ਸ਼੍ਰੋਮਣੀ ਕਮੇਟੀ ਉਚ ਪੱਧਰ ‘ਤੇ ਮਨਾਏਗੀ ਬਾਬਾ ਜੀ ਦਾ 300 ਸਾਲਾ ਜਨਮ ਦਿਹਾੜਾ – ਭਾਈ ਰਾਮ ਸਿੰਘ ਅੰਮ੍ਰਿਤਸਰ, 3 ਮਈ (ਗੁਰਪ੍ਰੀਤ ਸਿੰਘ) – ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਉਨ੍ਹਾਂ ਦੇ ਅਸਥਾਨ ਨੇੜੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਮਨਾਇਆ ਗਿਆ।ਬਾਬਾ ਜੀ ਦਾ 299ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ …
Read More »Daily Archives: May 4, 2017
ਕਮਾਡੈਂਟ ਰਘਬੀਰ ਸਿੰਘ ਸਠਿਆਲਾ ਨਮਿਤ ਸਰਧਾਂਜਲੀ ਸਮਾਗਮ ਅਯੋਜਿਤ
ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਸਠਿਆਲਾ (ਚੌਕ ਮਹਿਤਾ), 4 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬੀਤੇ ਦਿਨੀਂ ਛੱਤਸੀਗੜ ਵਿਖੇ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ ਐਫ ਦੇ ਕਮਾਡੈਂਟ ਰਘਬੀਰ ਸਿੰਘ ਨਮਿਤ ਸਰਧਾਂਜਲੀ ਸਮਾਗਮ ਉਨਾਂ ਦੇ ਜੱਦੀ ਪਿੰਡ ਵਿਖੇ ਹੋਇਆ।ਜਿਸ ਵਿੱਚ ਪੂਰੇ ਇਲਾਕੇ ਤੋਂ ਰਾਜਸੀ, ਧਾਰਮਿਕ, ਸਮਾਜਿਕ ਹਸਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਲੋਕ …
Read More »ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਾਝਾ-ਦੁਆਬਾ ਜੋਨ ਦਫਤਰ ਖੋਲਿਆ
ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਹਾਂ-ਮਾਨ ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ) – ਆਮ ਲੋਕਾਂ ਤੀਕ ਪੁੱਜਣ ਦੀ ਮਨਸ਼ਾ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ ਇਥੇ ਮਾਝਾ-ਦੁਆਬਾ ਜੋਨ ਲਈ ਦਫਤਰ ਖੋਲਿਆ ਗਿਆ।ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪਾਰਟੀ ਦੀ ਅਮਰੀਕਾ ਇਕਾਈ ਦੇ ਪ੍ਰਧਾਨ ਰੇਸ਼ਮ ਸਿੰਘ ਕੈਲੇਫੋਰਨੀਆ, ਜਗਤਾਰ ਸਿੰਘ ਮਾਹਲ ਜਰਮਨੀ, ਜਨਰਲ ਸਕੱਤਰ ਪ੍ਰੋ: ਮਹਿੰਦਰ ਪਾਲ ਸਿੰਘ, …
Read More »ਇਨਹੇਲਰਾਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ ਦਮਾ- ਡਾ. ਨਵੀਨ ਪਾਂਧੀ
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਸਿਗਰੇਟ ਪੀਣਾ, ਕੋਈ ਸ਼ਰੀਰਕ ਕਸਰਤ ਨਾ ਕਰਨਾ, ਭੋਜਨ ਦੀ ਚੋਣ ਅਤੇ ਧੂੜ ਦੇ ਤੁਫਾਨ ਅਤੇ ਪ੍ਰਦੂਸ਼ਨ ਵਰਗੇ ਵਾਤਵਰਣ ਦੇ ਤੱਤਾਂ ਵਰਗੀਆਂ ਤਰੁਟੀਆਂ ਸਾਡੇ ਫੇਫੜਿਆਂ ਨੂੰ ਕਮਜੋਰ ਬਣਾ ਰਹੀਆਂ ਹਨ।ਇਹਨਾਂ ਸਭ ਤੱਤਾਂ ਨੇ ਸਾਡੇ ਫੇਫੜਿਆਂ ਨੂੰ ਇੰਨਾ ਕਮਜੋਰ ਕਰ ਦਿੱਤਾ ਹੈ ਕਿ ਸਾਨੂੰ ਸਾਹ ਲੈਣ ਲਈ ਕਠੋਰ ਮਿਹਨਤ ਕਰਨੀ ਪੈਂਦੀ ਹੈ। ਵਿਸ਼ਵ ਐਸਥਮਾ ਦਿਵਸ …
Read More »ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਉਭਾਰਣ ਦਾ ਯਤਨ ਕਰਦਾ ਹੈ ਸੀਰੀਅਲ ਗੁਲਾਮ -ਪਰਮ ਸਿੰਘ
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਦਰਸ਼ਕਾਂ ਦੇ ਮਨੋਰੰਜ਼ਨ ਲਈ ਲਾਈਫ ਓ.ਕੇ ਲੈ ਕੇ ਆਇਆ ਹੈ ਸੀਰੀਅਲ ਗੁਲਾਮ, ਜਿਸ ਵਿੱਚ ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਉਭਾਰਣ ਦਾ ਯਤਨ ਕੀਤਾ ਗਿਆ ਹੈ।ਗੁਲਾਮ ਇੱਕ ਠੇਠ ਭਾਰਤੀ ਕਿਰਦਾਰ ਰੰਗੀਲਾ ਹੈ ਜੋ ਇੱਕ ਖਲਨਾਇਕ, ਨਿਡਰ ਅਤੇ ਕਰੂਰ ਹੁੰਦੇ ਹੋਏ ਵੀ ਬੇਰਹਿਮਪੁਰ ਵਿੱਚ ਇੱਕ ਕਠਪੁਤਲੀ ਦੀ ਤਰ੍ਹਾਂ ਹੈ।ਪ੍ਰਮੁੱਖ ਭੂਮਿਕਾਵਾਂ ਵਿੱਚ ਚ ਵਰਗਾ ਸਟਾਰ ਐਕਟਰ …
Read More »ਫ਼ਿਲਮ ‘ਅਰਜਨ’ ਦੀ ਸਮੁੱਚੀ ਟੀਮ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – 5 ਮਈ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਨਣ ਜਾ ਰਹੀ ਪੰਜਾਬੀ ਫਿਲਮ ‘ਅਰਜਨਂ ਦੀ ਟੀਮ ਪ੍ਰੋਮੋਸ਼ਨ ਲਈ ਗੁਰੂ ਨਗਰੀ ਪਹੁੰਚੀ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਉਨਾਂ ਨੇ ਫਿਲਮ ਦੀ ਸਫਲਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਸਥਾਨਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਰੀਅਲ ਵਰਲਡ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ “ਅਰਜਨ” ਦੇ …
Read More »ਡੀ.ਏ.ਵੀ ਕਾਲੇਜ ਦੇ ਸੰਸਕ੍ਰਿਤ ਵਿਦਿਆਰਥੀਆਂ ਨੂੰ ਵੰਡੇ ਵਜੀਫੇ ਦੇ ਚੈਕ
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਵਿਖੇ ਸੰਸਕ੍ਰਿਤ ਪੜਣ ਵਾਲੇ ਲਗਭਗ 33 ਛਾਤ੍ਰੋਂ ਕੋ 2400 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਸੰਸਕ੍ਰਿਤ ਵਜੀਫੇ ਦੇੇ ਚੈਕ ਪ੍ਰਿੰਸਿਪਲ ਡਾ. ਰਾਜੇਸ਼ ਕੁਮਾਰ ਨੇ ਤਕਸੀਮ ਕੀਤੇ। ਇਸ ਦੇ ਨਾਲ ਹੀ 2400 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਸਲਾਨਾ ਫੀਸ ਵੀ ਮਾਫ ਕੀਤੀ ਗਈ।ਇਸ ਪ੍ਰਕਾਰ ਕਾਲਜ ਵਿੱਚ ਜੋ ਵੀ ਵਿਦਿਆਰਥੀ ਸੰਸਕ੍ਰਿਤ ਪੜਦਾ ਹੈ …
Read More »ਡੀ.ਏ.ਵੀ ਕਾਲਜ ਦੇ ਫਿਲਾਸਫੀ ਵਿਭਾਗ ਮੁੱਖੀ ਡਾ. ਏ.ਕੇ ਖੋਸਲਾ ਹੋਏ ਸੇਵਾ ਮੁਕਤ
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਫਿਲਾਸਫੀ ਵਿਭਾਗ ਦੇ ਮੁਖੀ ਡਾ. ਏ.ਕੇ ਖੋਸਲਾ ਅੱਜ ਸੇਵਾ ਮੁਕਤ ਹੋਏ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ, ਐਡਵੋਕੇਟ ਸੁਦਰਸ਼ਨ ਕਪੂਰ, ਵਾਈਸ ਪ੍ਰਿੰਸੀਪਲ ਡਾ. ਸੰਸਾਰ ਬੰਧੂ, ਸਟਾਫ ਸੇਕਰੇਟਰੀ ਡਾ. ਬੀ.ਬੀ ਯਾਦਵ ਸਮੇਤ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਵਲੋਂ ਡਾ. ਏ.ਕੇ ਖੋਸਲਾ ਨੂੰ ਰਸਮੀ ਵਿਦਾਈ ਦੇਣ ਲਈ ਸ਼ਾਨਦਾਰ ਸਮਾਰੋਹ ਦਾ ਅਯੋਜਨ ਕੀਤਾ …
Read More »ਅਰਦਾਸ ਕਰਕੇ ਕੀਤੀ ਗਈ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਬੀਬੀ ਕੌਲਾਂ ਜੀ ਸੀਨੀਅਰ ਸੇੈਕੰਡਰੀ ਪਬਲਿਕ ਸਕੂਲ ਨੇੜੇ ਗੁਰਦੁਆਰਾ ਟਾਹਲਾ ਸਾਹਿਬ ਤਰਨ ਤਾਰਨ ਰੋਡ ਵਿਖੇ ਵਿਖੇ ਸਕੂਲ ਦੇ ਨਵੇ 2017-18 ਸੈਸ਼ਨ ਦੀ ਅਰੰਭਤਾ ਸਕੂਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਨੇ ਗੁਰੂ ਸਾਹਿਬ ਅੱਗੇ ਸਕੂਲ ਅਤੇ ਸਟਾਫ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕਰਕੇ ਕੀਤੀ।ਅਰਦਾਸ ਸਮਾਗਮ ਵਿੱਚ ਸਕੂਲ ਦੇ ਬੱਚਿਆਂ ਨੇ …
Read More »ਬੀ.ਬੀ.ਕੇ ਡੀ.ਏ.ਵੀ ਦੀਆਂ ਵਿਦਿਆਰਥਣਾਂ ਨੇ ਕੀਤੀਆਂ ਉੱਚ ਪੁਜ਼ੀਸ਼ਨਾਂ
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਫ਼ਾਰ ਵੂਮੈਨ ਦੀ ਬੀ.ਸੀ.ਏ ਕਲਾਸ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਜਸਮੀਨ ਕੌਰ, ਅਸ਼ਮੀਨ ਕੌਰ, ਪਾਇਲ ਗੁਪਤਾ ਅਤੇ ਸ਼ਿਫਾਲੀ ਟੰਡਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਵਿਚ ਉਚ ਪੁਜ਼ੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਅਹਿਮ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਸਲਾਅਫਜ਼ਾਈ ਕਰਦਿਆਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ …
Read More »
Punjab Post Daily Online Newspaper & Print Media