ਨਵੀਂ ਦਿੱਲੀ, 30 ਜੂਨ (ਪੰਜਾਬ ਪੋਸਟ ਬਿਊਰੋ) – ਸੰਸਦ ਦੇ ਕੇਂਦਰੀ ਹਾਲ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਚਿਰਾਂ ਤੋਂ ਉਡੀਕਿਆ ਜਾ ਰਿਹਾ ਜੀ.ਐਸ.ਟੀ (G.S.T) ਟੈਕਸ ਲਾਗੂ ਕਰ ਦਿਤਾ ਗਿਆ ਹੈ। ਭਾਰਤ ਦੇ ਮਾਨਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਧੀ ਰਾਤ ਨੂੰ 12 ਵਜਦਿਆਂ ਹੀ ਖਾਸ ਤੌਰ `ਤੇ ਬਣਾਈ ਗਈ ਘੰਟੀ ਵਜਾ ਕੇ ਜੀ.ਐਸ.ਟੀ ਲਾਗੂ ਕੀਤਾ।ਇਸ ਹਾਊਸ ਵਿੱਚ …
Read More »Monthly Archives: June 2017
ਅਟਾਰੀ-ਵਾਹਗਾ ਸਰਹੱਦ `ਤੇ ਬੀ.ਐਸ.ਐਫ ਅਧਿਕਾਰੀਆਂ ਨੇ ਰੀਟਰੀਟ ਦੌਰਾਨ ਭੇਂਟ ਕੀਤੀ ਇੱਟ
ਸਾਉਂਡ ਸਿਸਟਮ ਦੇ ਮਾਧਿਅਮ ਵਲੋਂ ਪਾਕਿਸਤਾਨ ਨੂੰ ਵੀ ਦਿੱਤਾ ਕਰੜਾ ਸੁਨੇਹਾ ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਜਵਾਬ ਦੇਣ ਵਿੱਚ ਜਾਨ ਦੀ ਬਾਜ਼ੀ ਲਗਾ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਸ਼ੁਰੂ ਕੀਤੀ ਗਈ ਇੱਕ ਇੱਟ ਸ਼ਹੀਦ ਦੇ ਨਾਮ ਦੀ ਮੁਹਿੰਮ ਅੰਮ੍ਰਿਤਸਰ ਅਟਾਰੀ-ਵਾਹਗਾ ਬਾਰਡਰ `ਤੇ ਵੀ ਪਹੁੰਚ ਗਈ ਹੈ। ਪਾਕਿਸਤਾਨ ਨੂੰ ਸਰਹੱਦ `ਤੇ ਜਵਾਬ …
Read More »14 ਵਾਂ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ 1 ਤੋਂ 5 ਜੁਲਾਈ ਤੱਕ – ਕੇਵਲ ਧਾਲੀਵਾਲ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਰੰਗਮੰਚ ਅੰਮਿ੍ਰਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਤੀਹ ਰੋਜ਼ਾ ਨੈਸ਼ਨਲ ਥੀਏਟਰ ਵਰਕਸ਼ਾਪ ਦੇ ਆਖਰੀ ਪੜਾਅ ਉਤੇ ‘‘ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ’’ ਦਾ ਆਯੋਜਨ ਕੀਤਾ ਜਾ ਰਿਹਾ ਹੈ।ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਇਹ ਥੀਏਟਰ ਵਰਕਸ਼ਾਪ ਜੂਨ ਮਹੀਨੇ ਵਿੱਚ ਪਿਛਲੇ ਸਤਾਰਾਂ ਸਾਲਾਂ ਤੋਂ ਕੀਤੀ ਜਾਂਦੀ …
Read More »‘ਸ਼ਾਇਨਿੰਗ ਸਟਾਰ 2017 ਮੇਗਾ ਮਾਡਲਿੰਗ ਸ਼ੋਅ” ਦੀਆਂ ਤਿਆਰੀਆਂ ਜੋਰਾਂ `ਤੇ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੁਰੀ ਐਂਡ ਉਪਲ੍ਹ ਪ੍ਰੋਡਕਸ਼ਨ ਵੱਲੋਂ ਮੋਹਿਤ ਪੁਰੀ ਤੇ ਕਰਣ ਊਪਲ੍ਹ ਦੀ ਅਗਵਾਈ ਵਿਚ 7 ਜੂਲਾਈ 2017 ਨੂੰ ਹੋਟਲ ਕੁਮਾਰ ਇੰਟਰਨੈਸ਼ਨਲ ਵਿਖੇ ਕਰਵਾਏ ਜਾ ਰਹੇ ‘ਸ਼ਾਇਨਿੰਗ ਸਟਾਰ 2017 ਮੇਗਾ ਮਾਡਲਿੰਗ ਸ਼ੋਅ” ਸਬੰਧੀ ਸੈਲੀਬ੍ਰੇਸ਼ਨ ਮਾਲ ‘ਦਾ ਗ੍ਰੇਂਡ ਵਿਲੇਜ` ਵਿਖੇ ਰਿਹੈਸਲ ਕੀਤੀ ਗਈ। ਮੇਗਾ ਮਾਡਲਿੰਗ ਸ਼ੋਅ ਨੂੰ ਕੋਰੀਓਗ੍ਰਾਫਰ ਸੰਨੀ ਮਹਿਰਾ, ਸੰਨੀ ਭਾਰਦਵਾਜ, ਅਵਿਨਾਸ਼ ਸ਼ਰਮਾ, ਸ਼ਿਵਮ …
Read More »ਦਮਦਮੀ ਟਕਸਾਲ ਨੇ ਸੰਤ ਗਿ. ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਬਰਸੀ ਮਨਾਈ
ਚੌਕ ਮਹਿਤਾ, 29 ਜੂਨ (ਪੰਜਾਬ ਪੋਸਟ- ਜੋਗਿੰਦਰ ਮਾਣਾ)- ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ 12ਵੇਂ ਮੁੱਖੀ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਉਨਾ੍ਹਂ ਦੇ ਸੇਵਕ ਭਾਈ ਗੁਰਮੁੱਖ ਸਿੰਘ ਉੜੀਸਾ ਵਾਲਿਆਂ ਦਾ ਬਰਸੀ ਸਮਾਗਮ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੀਤੇ ਰੋਜ ਤੋਂ ਆਰੰਭੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ …
Read More »ਮਾਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਸਾਲ ਦੀ ਤਰ੍ਹਾਂ ਸ਼ੋ੍ਰਮਣੀ ਕਮੇਟੀ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁ. ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਪਿੰਦਰ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ …
Read More »ਬਾਬਾ ਇਲਾਹੀ ਸ਼ਾਹ ਦੇ ਮੇਲੇ `ਤੇ ਲੱਗੇਗਾ ਮਾਸਟਰ ਸਲੀਮ, ਸੁਰਿੰਦਰ ਛਿੰਦਾ, ਰਾਜਾ ਸਿੱਧੂ ਤੇ ਮਿਸ ਨੀਲਮ ਦਾ ਅਖਾੜਾ
ਚੌਂਕ ਮਹਿਤਾ, 29 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪ੍ਰਵਾਸੀ ਵੀਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਇਲਾਹੀ ਸ਼ਾਹ ਦੀ ਦਰਗਾਹ ਤੇ ਸਲਾਨਾ ਜੋੜ ਮੇਲਾ ਪਿੰਡ ਉਦੋਨੰਗਲ ਵਿਖੇ 4 ਤੇ 5 ਜੁਲਾਈ ਨੂੰ ਕਰਵਾਇਆ ਜਾ ਰਿਹਾ, ਜਿਸ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਗੁਰਜੀਤ ਸਿੰਘ ਅੋਜਲਾ ਮੈਂਬਰ ਪਰਾਲੀਮੈਂਟ ਹੋਣਗੇ ਕਮੇਟੀ ਦੇ ਪ੍ਰਧਾਨ ਰਵੀ ਦਬੁੱਰਜੀ …
Read More »ਐਨ.ਡੀ.ਏ ਵਿੱਚ ਚੁਣਿਆ ਗਿਆ ਅੰਮ੍ਰਿਤਸਰ ਦਾ ਸਹਿਜ ਸ਼ਰਮਾ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਹਿਜ ਸ਼ਰਮਾ ਪੁੱਤਰ ਦਵਿੰਦਰ ਸ਼ਰਮਾ ਹੈਪੀ ਵਾਸੀ ਗਲੀ ਨੰਬਰ 6, ਹਰੀਪੁਰਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨੈਸ਼ਨਲ ਡਿਫੈਸ ਅਕੈਡਮੀ (ਐਨ.ਡੀ.ਏ) ਵਿਚ ਬਤੌਰ ਫਲਾਇੰਗ ਅਫਸਰ (ਪਾਇਲਟ) ਏਅਰ ਫੋਰਸ ਵਿਚ ਟੈਸਟ ਪਾਸ ਕੀਤਾ ਹੈ।ਇਥੇ ਇਹ ਦਸਣਯੋਗ ਹੈ ਕਿ ਯੂ.ਪੀ.ਐਸ.ਸੀ ਵਲੋ ਨੈਸ਼ਨਲ ਲੈਵਲ `ਤੇ 5 ਕੀਤਾ ਸੀ ਜਿਸ ਵਿਚ ਸਾਰੇ ਭਾਰਤ ਵਿਚੋ 7 ਲੱਖ …
Read More »ਸੈਨਿਕ ਭਲਾਈ ਵਿਭਾਗ ਕਰਵਾਏਗਾ ਫੌਜੀਆਂ ਦੇ ਪਰਿਵਾਰਾਂ ਨੂੰ ਪੇਸ਼ੇਵਰ ਕੋਰਸ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸੇਵਾ ਕਰ ਰਹੇ ਤੇ ਸੇਵਾ ਮੁਕਤ ਫੌਜੀਆਂ, ਉਨ੍ਹਾਂ ਦੀ ਵਿਧਵਾਵਾਂ ਅਤੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸੈਨਿਕ ਭਲਾਈ ਵਿਭਾਗ ਪੰਜਾਬ ਕਿੱਤਾ ਮੁੱਖੀ ਕੋਰਸ ਬਹੁਤ ਹੀ ਘੱਟ ਖਰਚੇ `ਤੇ ਕਰਵਾਏਗਾ।ਇਹ ਜਾਣਕਾਰੀ ਦਿੰਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਸੇਵਾ ਮੁਕਤ ਫੌਜੀਆਂ ਨੂੰ ਮੁੜ ਰੋਜ਼ਗਾਰ ਦੇਣ ਅਤੇ …
Read More »ਢਾਡੀ ਸਭਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਢਾਡੀ ਦਰਬਾਰ 2, 3 ਜੁਲਾਈ ਨੂੰ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੋ ਰੋਜਾ ਢਾਡੀ ਦਰਬਾਰ ਹੋਵੇਗਾ।ਸਭਾ ਦੇ ਪ੍ਰਧਾਨ ਜਥੇਦਾਰ ਗੁਰਮੇਜ ਸਿੰਘ ਸ਼ਹੂਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਸ ਸਬੰਧ ਵਿਚ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜਦੀਕ …
Read More »
Punjab Post Daily Online Newspaper & Print Media