ਧੂਰੀ ਸ਼ਹਿਰ ਨੂੰ ਫਾਇਰ-ਬ੍ਰਿਗੇਡ ਸਹੂਲਤ ਦੇਣ ਦੀ ਉਠੀ ਜ਼ੋਰਦਾਰ ਮੰਗ ਧੂਰੀ, 8 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਪਿੰਡ ‘ਚ ਆਈ.ਟੀ.ਸੀ ਕੰਪਨੀ ਦੇ ਹੋਲਸੈਲਰ ਡੀਲਰ ਮਹੇਸ਼ ਐਂਡ ਕੰਪਨੀ ਦੇ ਗੋਦਾਮ ਨੂੰ ਅਚਾਨਕ ਅੱਗ ਲੱਗਣ ਨਾਲ ਲਗਭਗ 30-35 ਲੱਖ ਰੁਪਏ ਦਾ ਸਮਾਨ ਸੜ ਜਾਣ ਦਾ ਅਨੁਮਾਨ ਹੈ। ਮਹੇਸ਼ ਐਂਡ ਕੰਪਨੀ ਦੇ ਮਾਲਕ ਮਹੇਸ਼ ਬਾਂਸਲ ਦੇ ਦੱਸਿਆ ਕਿ ਰਾਤ ਨੂੰ ਤਕਰੀਬਨ …
Read More »Daily Archives: June 9, 2017
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 10 ਨੂੰ
ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਨਹਾਰ ’ਤੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮੰਨਾਉਣ ਲਈ ਸ਼ਨੀਵਾਰ 10 ਜੂਨ ਨੂੰ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ (ਨੇੜੇ ਖੈਬਰ ਪਾਸ) ਵਿਖੇ ਅੰਮ੍ਰਿਤ ਵੇਲੇ ਤੋਂ ਦੁਪਹਿਰ ਬਾਅਦ ਤਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ …
Read More »ਬਾਬਾ ਰਾਮਾਨੰਦ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ 10 ਨੂੰ
‘ਜਿਨੀ ਚੱਲਣਾ ਜਾਣਿਆ’ ਕਿਤਾਬ ਵੀ ਹੋਵੇਗੀ ਰਲੀਜ਼ ਸੰਦੌੜ, 8 ਜੂਨ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਇਮਾਮਗੜ੍ਹ ਵਿਖੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਬਾਬਾ ਰਾਮਾਨੰਦ ਜੀ ਦੀ 35ਵੀਂ ਬਰਸੀ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ ਡੇਰਾ ਇਮਾਮਗੜ੍ਹ (ਮਲੇਰਕੋਟਲਾ) ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਹਰਪਾਲ ਦਾਸ ਦੀ ਦੇਖ ਰੇਖ ਹੇਠ 10 ਜੂਨ …
Read More »ਕਿਸਾਨ ਨੇ ਕਿਸਾਨ ‘ਤੇ ਲਾਏ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹੁਣ ਦੇ ਦੋਸ਼
ਅਲਗੋਕੋਠੀ/ ਅਮਰਕੋਟ, 8 ਜੂਨ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਬਲਾਕ ਭਿੱਖੀਵਿੰਡ ਅਧੀਨ ਪਿੰਡ ਲਖਨਾ ਵਾਸੀ ਕਿਸਾਨ ਨਿਰਮਲ ਸਿੰਘ ਪੁੱਤਰ ਦਲੀਪ ਸਿੰਘ ਨੇ ਜਮੀਨੀ ਵਿਵਾਦ ਦੇ ਚੱਲਦੇ ਰੰਜਿਸ ਤਹਿਤ ਆਪਣਾ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹ ਕੇ ਨਸ਼ਟ ਕਰ ਦੇਣ ਦੇ ਦੋਸ਼ ਲਗਾਏ ਹਨ।ਇਸ ਸੰਬਧੀ ਜਾਣਕਾਰੀ ਦੇਂਦਿਆਂ ਉਕਤ ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ ਸ਼ਰੀਕੇ ‘ਚੋਂ ਭਰਾ ਲੱਗਦੇ ਕਿਸਾਨ ਪ੍ਰਮਜੀਤ …
Read More »
Punjab Post Daily Online Newspaper & Print Media