ਪਠਾਨਕੋਟ, 9 ਜੂਨ (ਪੰਜਾਬ ਪੋਸਟ ਬਿਊਰੋ) – ਲਾਲ ਝੰਡਾ ਪੰਜਾਬ ਲੇਬਰ ਯੂਨੀਅਨ ਸਬੰਧਤ ਸੀ.ਟੀ.ਯੂ ਪੰਜਾਬ ਵੱਲੋਂ ਜਿਲ੍ਹਾ ਪਠਾਨਕੋਟ ਦੇ ਭੱਠਾ ਮਾਲਕਾਂ ਨੂੰ 17 ਅਪ੍ਰੈਲ 2017 ਨੂੰ ਆਪਣੀਆਂ ਮੰਗਾਂ ਪ੍ਰਤੀ ਦਿੱਤੇ ਗਏ ਮੰਗ ਪੱਤਰ ਦੇ ਆਧਾਰ `ਤੇ ਅੱਜ ਯੂਨੀਅਨ ਆਹੁਦੇਦਾਰਾਂ ਅਤੇ ਭੱਠਾ ਮਾਲਕਾਂ ਵਿੱਚ ਇਕ ਮੀਟਿੰਗ ਕਰਵਾ ਕੇ ਉਨ੍ਹਾਂ ਦੀ ਮੰਗਾ ਪੂਰੀਆਂ ਕੀਤੀਆਂ ਗਈਆਂ।ਇਹ ਜਾਣਕਾਰੀ ਕਰਨੈਲ ਸਿੰਘ ਸਿੱਧੂ ਕਿਰਤ ਤੇ ਸਲਾਹ …
Read More »Daily Archives: June 10, 2017
ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਦੀ ਉਲੰਘਣਾ ਕਰਕੇ ਲਗਾਇਆ ਝੌਨਾ ਕੀਤਾ ਨਸ਼ਟ
ਪਠਾਨਕੋਟ, 9 ਜੂਨ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਝੋਨੇ ਦੀ 15 ਜੂਨ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋਂ ਪਹਿਲਾਂ ਨਾ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ ਬਲਾਕ ਪਠਾਨਕੋਟ ਦੇ ਪਿੰਡ ਪੱਡਿਆਂਲਾੜੀ ਦੇ ਕਿਸਾਨ ਭਾਨੂੰ ਪ੍ਰਤਾਪ ਸਿੰਘ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਬਾਰੇ ਸੂਚਨਾ ਮਿਲਦਿਆਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ …
Read More »Madhav Vidya Niketan celebrated Kabir Jayanti
Amritsar, Junr 9 (Punjab Post Bureau) – Madhav Vidya Niketan celebrated Kabir Jayanti today . In the morning assembly couplets were recited by the students on the life of Saint Kabir, which made the whole atmosphere spiritual and religious. Principal, staff and students paid a floral tribute to Saint Kabir. The Principal Mrs. Kamlesh Kaur Multani addressed the students and …
Read More »ਵਿਰਾਸਤ-ਏ-ਖ਼ਾਲਸਾ ਨੂੰ ਚਿੱਟਾ ਹਾਥੀ ਕਹਿਣ ਵਾਲੇ ਸਿੱਧੂ ਸਿੱਖ ਇਤਿਹਾਸ ਤੋਂ ਅਣਜਾਨ -ਭਾਈ ਰਾਮ ਸਿੰਘ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਭਾਈ ਰਾਮ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ-ਏ-ਖ਼ਾਲਸਾ ਨੂੰ ਚਿੱਟਾ ਹਾਥੀ ਕਹਿਣ `ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਿੱਖ ਪ੍ਰੰਪਰਾਵਾਂ ਤੇ ਸਿੱਖ ਇਤਿਹਾਸ ਤੋਂ ਅਨਜਾਣ ਹਨ।ਜਿੰਨਾਂ ਨੇ ਖ਼ਾਲਸਾ ਵਿਰਾਸਤ ਨੂੰ ਬਿਨਾਂ ਦੇਖੇ …
Read More »ਮੰਦਸੌਰ ’ਚ ਹੱਕਾਂ ਲਈ ਸੰਘਰਸ਼ ਕਰਦੇ ਕਿਸਾਨਾਂ ਨੂੰ ਪੁਲਿਸ ਵੱਲੋਂ ਮਾਰਨ ਦੀ ਲੋਕ ਮੋਰਚਾ ਇਕਾਈ ਵਲੋਂ ਨਿੰਦਾ
ਸਮਰਾਲਾ, 9 ਜੂਨ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ’ਚ ਮੰਦਸੌਰ ਜਿਲ੍ਹੇ ਦੇ ਪਿਪਲੀਆ ਮੰਡੀ ਵਿਖੇ ਹੱਕਾਂ ਲਈ ਅੰਦੋਲਨ ਕਰਦੇ ਕਿਸਾਨਾਂ ਤੇ ਪੁਲਿਸ ਵੱਲੋਂ ਬੰਬਾਂ ਨਾਲ ਅਤੇ ਫਾਇਰਿੰਗ ਕਰਕੇ ਅੱਠ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਦਰਜਨਾਂ ਕਿਸਾਨਾਂ ਨੂੰ …
Read More »ਬਿਨਾਂ ਪਰਮਿਟ ਚੱਲਦੀਆਂ ਬੱਸਾਂ ਖਿਲਾਫ ਵੱਡੀ ਕਾਰਵਾਈ
18 ਦੇ ਕੱਟੇ ਚਲਾਨ ਅਤੇ 7 ਬੱਸਾਂ ਕੀਤੀਆਂ ਜ਼ਬਤ ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਕੈਪਟਨ ਅਮਰਿੰਦਰ ਸਿੰਘ ਵਲੋਂ ਨਿੱਜੀ ਟਰਾਂਸਪੋਰਟ ਮਾਫੀਆ ‘ਤੇ ਸਿਕੰਜਾ ਕੱਸਣ ਲਈ 10 ਦਿਨਾਂ ਦੇ ਦਿੱਤੇ ਗਏ ਟਾਈਮ ਦੇ ਮੱਦੇਨਜ਼ਰ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਜੀ.ਟੀ ਰੋਡ ਵੱਲਾ ਬਾਈਪਾਸ ਚੌਕ ਵਿਖੇ ਤੜਕੇ ਸਵੇਰੇ ਤੋ ਅੰਜ਼ਾਮ ਵਿੱਚ ਲ਼ਿਆਂਦੀ ਗਈ ਕਾਰਵਾਈ ਦੌਰਾਨ ਸ਼ਾਮ ਤੱਕ ਬਿਨਾਂ ਪਰਮਿਟ …
Read More »ਦਿੱਲੀ ਕਮੇਟੀ ਵੱਲੋਂ ਕਮੇਟੀ ਸਟਾਫ ਨੂੰ ਸਹੂਲਤਾਂ ਦੇ ਗੱਫ਼ੇ
ਸਿੱਖਿਆ, ਵਿਆਹ, ਬੀਮਾ, ਮਾਲੀ ਮਦਦ ਸਣੇ ਤੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਪਰਿਵਾਰਕ ਸਮਾਗਮ ਲਈ ਮੁਫਤ ਨਵੀਂ ਦਿੱਲੀ, 9 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਵੱਲੋਂ ਕਮੇਟੀ ਪ੍ਰਬੰਧਕਾਂ ਦਾ ਸਟਾਫ ਦੀ ਸਹੂਲਤਾ ’ਚ ਵਾਧਾ ਕਰਨ ਲਈ ਧੰਨਵਾਦ ਕੀਤਾ ਗਿਆ।ਗੁਰਦੁਆਰਾ ਰਕਾਬਗੰਜ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਭਾਈ ਲੱਖੀ ਸ਼ਾਹ ਵਣਜਾਰਾ ਵਿਖੇ …
Read More »ਖੇਤੀ ਮਾਹਰਾਂ ਦੀ ਟੀਮ ਨੇ ਗੰਨੇ ਦੀ ਫਸਲ ਦੀ ਕੀਤਾ ਨਿਰੀਖਣ
ਧੂਰੀ, 9 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਖੇਤੀ ਦੇ ਮਾਹਰਾਂ ਦੀ ਇੱਕ ਟੀਮ ਨੇ ਗੰਨੇ ਦੀ ਫਸਲ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਇਲਾਕੇ ਵਿੱਚ ਨਿਰੀਖਣ ਕੀਤਾ।ਇਸ ਟੀਮ ਵਿੱਚ ਵਿਗਿਆਨੀ ਡਾ. ਰਾਜਿੰਦਰ ਕੁਮਾਰ, ਪਲਾਂਟ ਫੀਡਰ ਰੀਜ਼ਨ ਰਿਸਰਚ ਸੈਂਟਰ ਕਪੂਰਥਲਾ ਦੇ ਡਾ. ਰੁਪਿੰਦਰ ਪਾਲ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ ਧੂਰੀ ਦੇ ਡਾ. ਜਸਕੰਵਲ ਸਿੰਘ ਅਤੇ ਭਗਵਾਨਪੁਰਾ ਸ਼ੂਗਰ ਮਿੱਲ ਦੇ …
Read More »ਧੂਰੀ ਵਿਖੇ ਅੱਜ ਬਿਜ਼ਲੀ ਰਹੇਗੀ ਬੰਦ
ਧੂਰੀ, 9 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ. ਸ਼ਹਿਰੀ ਸ਼੍ਰੀ ਕੰਵਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਬਿਜ਼ਲੀ ਦੀਆਂ ਤਾਰਾਂ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਕਾਰਨ ਰਾਮ ਬਾਗ, ਭੁੱਲਰ ਹਸਪਤਾਲ, ਸ਼ਿਵਪੁਰੀ ਮੁਹੱਲਾ, ਕੱਕੜਵਾਲ ਚੌਕ, ਕੱਕੜਵਾਲ ਰੋਡ, ਕ੍ਰਿਸ਼ਨਾ ਦਾਲ ਮਿੱਲ, ਪ੍ਰੀਤ ਵਿਹਾਰ, ਗਰੀਨ ਸਿਟੀ ਅਤੇ ਗੁਰੂ ਤੇਗ ਬਹਾਦਰ ਨਗਰ ਵਿੱਚ ਅੱਜ 10 ਜੂਨ ਨੂੰ ਸਵੇਰੇ …
Read More »ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ – 25 ਹੋਣਹਾਰ ਵਿਦਿਆਰਥਣਾਂ ਸਨਮਾਨਿਤ
ਧੂਰੀ, 9 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਧੂਰੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਜਿਸ ਵਿੱਚ ਰਾਮ ਸਿੰਘ ਪੁੱਤਰ ਨੱਥਾ ਸਿੰਘ ਨੇ ਆਪਣੇ ਲੜਕੇ ਦੇ ਵਿਆਹ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਤੇ ਭੋਗ ਪੈਣ ਉਪਰੰਤ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ।ਪ੍ਰੋਗਰਾਮ ਵਿੱਚ ਪ੍ਰਿੰਸੀਪਲ ਬਲਦੇਵ ਸਿੰਘ ਮੋਹਾਲੀ ਨੇ ਭਗਤ ਕਬੀਰ …
Read More »
Punjab Post Daily Online Newspaper & Print Media