New Delhi, June 23 (Punjab Post Bureau) – The Minister for Communications Shri Manoj Sinha said that the Passport Seva Project (PSP) has been a watershed in the history of passport issuance in India with its successful implementation in the Public Private Partnership (PPP) mode. The entire process of citizen service delivery has been re-engineered, standardized and automated. Speaking after …
Read More »Daily Archives: June 24, 2017
PSLV-C38 Successfully Launches 31 Satellites in a Single Flight
New Delhi, June 23 (Punjab Post Bureau) – ISRO’s Polar Satellite Launch Vehicle PSLV-C38 successfully launched the 712 kg Cartosat-2 Series Satellite along with 30 co-passenger satellites today from Satish Dhawan Space Centre SHAR, Sriharikota. This is the thirty ninth consecutively successful mission of PSLV. PSLV-C38 lifted off at 0929 hrs (9:29 am) IST, as planned, from the First Launch …
Read More »PM pays tributes to Dr. Syama Prasad Mookerjee on his Punya Tithi
New Delhi, June 23 (Punjab Post Bureau) – The Prime Minister, Shri Narendra Modi, has paid tributes to Dr. Syama Prasad Mookerjee on his Punya Tithi. “Remembering Dr. Syama Prasad Mookerjee on his Punya Tithi. His exceptional contribution to India can never be forgotten.” the Prime Minister said.
Read More »PM congrates ISRO on 40th successful Polar satellite launch carrying 31 satellites
New Delhi, June 23 (Punjab Post Bureau) – The Prime Minister Shri Narendra Modi has congratulated ISRO on its 40th successful Polar satellite launch carrying 31 satellites from 15 countries. “Congratulations to ISRO on its 40th successful Polar satellite launch carrying 31 satellites from 15 countries. You make us proud”, the Prime Minister said.
Read More » ਡਾ: ਸੁਬਰਾਮਨੀਅਮ ਸਵਾਮੀ ਸੰਜ਼ੀਦਾ ਹਨ ਤਾਂ ਪਸ਼ਚਾਤਾਪ ਮੁੱਦੇ ਦੇ ਮਤੇ ਨੂੰ ਪਾਰਲੀਮੈਂਟ ‘ਚ ਪੇਸ਼ ਕਰਕੇ ਪਾਸ ਕਰਾਉਣ ਕਲਕੱਤਾ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਰਾਜ ਸਭਾ ਮੈਂਬਰ ਡਾ: ਸੁਬਰਾਮਨੀਅਮ ਸਵਾਮੀ ਵਾਕਿਆ ਹੀ ਸੰਜ਼ੀਦਾ ਹਨ ਤਾਂ ਉਹ ਪਸ਼ਚਾਤਾਪ ਮੁੱਦੇ ਨੂੰ ਮਤੇ ਦੇ ਪ ਵਿੱਚ ਪਾਰਲੀਮੈਂਟ ਵਿਚ ਪੇਸ਼ ਕਰਕੇ ਪਾਸ ਕਰਾਉਣ।ਬੀਤੇ ਦਿਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਾਲੇ ਵਫਦ ਨਾਲ ਮੁਲਾਕਾਤ ਸਮੇਂ ਜੂਨ 1984 ਦੇ ਫੌਜੀ ਹਮਲੇ ਲਈ ਪਸ਼ਚਾਤਾਪ ਕੀਤੇ ਜਾਣ ਬਾਰੇ ਦਿੱਤੇ ਬਿਆਨ …
Read More »’550 ਸਾਲ ਗੁਰੂ ਨਾਨਕ ਦੀ ਬਾਣੀ ਨਾਲ’ ਪਹਿਲਾ ਅਰਦਾਸ ਸਮਾਗਮ ਅੱਜ 24 ਜੂਨ ਨੂੰ – ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ 2019 ਵਿੱਚ ਆ ਰਹੇ 550 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ 7ਵੀਂ ਲਹਿਰ ‘550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ’ ਦਾ ਪਹਿਲਾ ਅਰਦਾਸ ਸਮਾਗਮ 24 ਜੂਨ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਤਰਨ ਤਾਰਨ ਰੋਡ ਵਿਖੇ ਅਯੋਜਿਤ …
Read More »ਜੀ.ਐਸ.ਟੀ ਖਿਲਾਫ 27 ਤੋਂ 29 ਤੱਕ ਭਾਰਤ ਬੰਦ ਰੱਖਣ 30 ਜੂਨ ਤੋਂ ਹੋਵੇਗਾ ਸੰਘਰਸ਼ ਤਿੱਖਾ – ਗਿੰਨੀ ਭਾਟੀਆ
ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਮਨਜੀਤ ਸਿੰਘ) – ਕੇਂਦਰ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਜੀ.ਐਸ.ਟੀ ਦੇ ਖਿਲਾਫ ਦਿੱੱਲੀ ਵਿਖੇ ਭਾਰਤੀਆ ਉਦਯੋਗ ਵਪਾਰ ਮੰਡਲ ਵੱਲੋਂ ਇਕ ਕਾਨਫਰੰਸ ਕਰਵਾਈ ਗਈ, ਜਿਸ ਵਿਚ ਭਾਰਤ ਦੇ ਹਰੇਕ ਕੋਨੇ ‘ਚੋਂ ਵਪਾਰੀ ਪੁੱਜੇ।ਕਾਨਫਰੰਸ ‘ਚ ਹਿੱਸਾ ਲੈ ਕੇ ਵਾਪਸ ਪੁੱਜੇ ਗਿੰਨੀ ਭਾਟੀਆ ਸ਼ਹਿਰੀ ਪ੍ਰਧਾਨ ਕਾਂਗਰਸ ਵਪਾਰ ਮੰਡਲ ਨੇ ਗੱਲਬਾਤ ਕਿਹਾ ਕਿ ਜੀ.ਐਸ.ਟੀ ਲਾਗੂ ਹੋਣ ਨਾਲ ਹਰ …
Read More »ਵਿਧਾਨ ਸਭਾ ‘ਚ ਦੰਗਲ ਤੇ ਜੰਗਲ ਰਾਜ ਦਾ ਵਰਤਾਰਾ ਲੋਕ-ਰਾਜ ਤੇ ਧਰਮ ਨੂੰ ਵੰਗਾਰ – ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਬਿਊੋ) – ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਪੰਜਾਬ ਵਿਧਾਨ ਸਭਾ ਅੰਦਰ ਹੋਏ ਦੰਗਲ ਤੇ ਜੰਗਲ ਰਾਜ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਵਰਤਾਰਾ ਲੋਕ-ਰਾਜ ਤੇ ਧਰਮ ਨੂੰ ਚੁਣੌਤੀ ਦੇਣ ਵਾਲਾ ਕਾਰਾ ਹੈ। ਸਪੀਕਰ ਦੇ ਹੁਕਮਾਂ ਨਾਲ ਮਾਰਸ਼ਲਾਂ ‘ਤੇ ਪੁਲਿਸ …
Read More »ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਸੰਗਤ ਦੀ ਸਹੂਲਤ ਲਈ ਕਾਰ ਪਾਰਕਿੰਗ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ 23 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਸਥਾਨਕ ਰਾਮ ਤਲਾਈ ਚੌਂਕ ਵਿਖੇ ਬਣਾਈ ਜਾਣ ਵਾਲੀ ਕਾਰ ਪਾਰਕਿੰਗ ਦਾ ਨੀਂਹ ਪੱਥਰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰੱਖਿਆ। ਇਸੇ ਦੌਰਾਨ ਹੀ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ …
Read More »ਸ਼੍ਰੋਮਣੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ 25 ਜੂਨ ਨੂੰ ਮਨਾਏਗੀ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਦੁੱਤੀ ਕੁਰਬਾਨੀ ਦੇਣ ਵਾਲੇ, ਮਹਾਨ ਸ਼ਹੀਦ, ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 25 ਜੂਨ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 …
Read More »
Punjab Post Daily Online Newspaper & Print Media