Wednesday, November 25, 2026

Monthly Archives: June 2017

ਸ੍ਰੀ ਗੁਰੂ ਰਾਮ ਦਾਸ ਸਰਾਂ ਵਿਚੋਂ ਮਿਲੀ ਅਣਪਛਾਤੀ ਲਾਸ਼

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)  ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਥਿਤ ਸ੍ਰੀ ਗੁਰੂ ਰਾਮ ਦਾਸ ਸਰਾਂ ਵਿਚੋਂ ਬੀਤੇ ਦਿਨ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਅਜੇ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਨੇ ਇਸ ਬਾਬਤ ਪੁਲਿਸ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ।ਗਲਿਆਰਾ ਪੁਲਿਸ ਚੌਕੀ ਨੇ ਇਸ ਕੇਸ ਵਿਚ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਸਿਵਲ …

Read More »

3 ਹਫਤਿਆਂ ਦਾ ਗੁਰਮਤਿ ਟ੍ਰੇਨਿੰਗ ਕੈਂਪ ਸੰਪੰਨ

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਨੂੰ ਜੋੜਦੇ ਹਨ- ਪ੍ਰਧਾਨ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਸੰਧੂ)  ਸਥਾਨਕ ਗੁਰਦੁਆਰਾ ਸਿੰਘ ਸਭਾ ਰਣਜੀਤਪੁਰਾ ਗੁਰੂ ਨਾਨਕ ਵਾੜਾ ਪੁਤਲੀਘਰ ਵਿਖੇ ਸ਼ੋ੍ਰਮਣੀ ਵੱਲੋਂ 5 ਜੂਨ ਤੋਂ ਬੱਚਿਆਂ ਲਈ ਲਗਾਇਆ ਗਿਆ ਗੁਰਮਤਿ ਟ੍ਰੇਨਿੰਗ ਕੈਂਪ ਅੱਜ ਸੰੰਪਨ ਹੋ ਗਿਆ।ਇਸ ਦੌਰਾਨ ਪ੍ਰਚਾਰਕ ਭਾਈ ਮਹਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਸਿੱਖ ਧਰਮ, ਗੁਰਬਾਣੀ ਤੇ ਸਿੱਖ ਵਿਰਸੇ …

Read More »

DAV Students Outshined in the University Examinations

Amritsar,  June 27 (Punab Post Bureau) – The students of DAV College Amritsar bagged various merit positions in the university examinations held in May 2017. In the recent results declared by the Guru Nanak Dev University Amritsar for  BCA – Ist and II Sem , Deepak Kumar Giri  secured 627/800 marks and bagged 2nd position in university and 2nd  position in district, Mehak Khemka  …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ ਸਕੂਲ ਜੀ.ਟੀ ਰੋਡ ਦੇ 15 ਵਿਦਿਆਰਥੀ ਪੀ.ਐਮ.ਟੀ ‘ਚ ਚੁਣੇ ਗਏ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ ਰੋਡ ਦੇ 15 ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵਲੋਂ ਕਰਵਾਈ ਗਈ ਐਨ.ਈ.ਈ.ਟੀ ਦੀ ਪ੍ਰੀਖਿਆ ਪਾਸ ਕਰ ਲਈ ਹੈ।ਸਕੂਲ ਦੇ ਪਿ੍ਰੰਸੀਪਲ ਡਾ. ਧਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਪਿੰਦਰ ਸਿੰਘ ਨੇ 7479 ਏ.ਆਈ.ਆਰ ਰੈਂਕ ਪ੍ਰਾਪਤ ਕੀਤਾ ਅਤੇ ਏਮਜ਼ ਦੀ ਪ੍ਰੀਖਿਆ ਵੀ 436 ਏ.ਆਈ.ਆਰ ਨਾਲ ਪਾਸ ਕਰਦਿਆਂ ਅੰਮ੍ਰਿਤਸਰ …

Read More »

ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਜਰੂਰੀ – ਸਲਿਲ ਕਪੂਰ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਜਪਾ ਯੁਵਾ ਮੋਰਚਾ ਵਲੋਂ ਦੇਸ਼ ਭਰ ਵਿੱਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੈਰਾਥਨ ਦੋੜ ਆਯੋਜਤ ਕੀਤੀ ਗਈ।ਇਸੇ ਲੜੀ ਤਹਿਤ ਅੱਜ ਤੜਕੇ ਸਵੇਰੇ 6.00 ਵਜੇ ਜਿਲਾ ਭਾਜਪਾ ਯੁਵਾ ਮੋਰਚਾ ਪ੍ਰਧਾਨ ਸਲਿਲ ਕਪੂਰ ਦੀ ਅਗਵਾਈ ਵਿੱਚ ਮੈਰਾਥਨ ਦੋੜ ਕਰਵਾਈ ਗਈ, ਜਿਸ ਵਿੱਚ ਜਿਲਾ ਭਾਜਪਾ ਪ੍ਰਧਾਨ ਰਾਜੇਸ਼ …

Read More »

ਸ੍ਰੀ ਰਘੂਨਾਥ ਗਰਲਜ਼ ਕਾਲਜ ਦੀ ਜਸ਼ਨਪ੍ਰੀਤ ਕੌਰ ਨੇ ਹਾਸਲ ਕੀਤੀ ਯੂਨੀਵਰਸਿਟੀ ਮੈਰਿਟ ਪੁਜੀਸ਼ਨ

ਜੰਡਿਆਲਾ, 27 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਸਥਾਨਕ ਸ੍ਰੀ ਰਘੂਨਾਥ ਗਰਲਜ਼ ਕਾਲਜ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਬੀ.ਸੀ.ਏ ਸਮੈਸਟਰ -1 ਤੇ 2 ਦੇ ਐਲਾਨੇ ਨਤੀਜੇ ਵਿੱਚ 800 ਵਿਚੋਂ 598 ਅੰਕ ਹਾਸਲ ਕਰ ਕੇ ਯੂਨੀਵਰਸਿਟੀ ਦੀ ਮੈਰਿਟ ਵਿੱਚ 15ਵਾਂ ਸਥਾਨ ਅਤੇ ਜਿਲੇ ਵਿੱਚ 8ਵੀਂ ਪੁਜੀਸ਼ਨ ਪ੍ਰਾਪਤ ਕਰ ਕੇ ਆਪਣੇ ਕਾਲਜ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਜਸ਼ਨਪ੍ਰੀਤ ਕੌਰ ਦੇ ਮਾਤਾ-ਪਿਤਾ …

Read More »

Superhit director Sunil Agnihotri’s son Siddharth turns director

Mumbai, June 27 (Punjab Post Bureau) – Film making is a tough gig. It might look glamorous from the outside but it requires lot of persistence and perseverance. It is quite common for a filmmaker’s child to follow footsteps of their parents. As a film and TV producer and director Sunil Agnihotri is a distinguished name.  Unarguably, he has also been …

Read More »

ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਦਵਿੰਦਰ ਗਿੱਲ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬੀ ਗਾਇਕ ਦਵਿੰਦਰ ਗਿੱਲ ਆਪਣੇ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਮਜੀਠਾ ਦੇ ਨਾਗ ਕਲਾਂ ਦੇ ਜੰਮਪਲ ਦਵਿੰਦਰ ਗਿੱਲ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਉਹ ਆਸਟਰੇਲੀਆ ਚਲਾ ਗਿਆ ਸੀ ਅਤੇ ਉਥੇ ਹੀ ਆਪਣਾ ਬਿਜ਼ਨਸ ਕਰ ਰਿਹਾ ਹੈ।ਦਵਿੰਦਰ ਨੇ ਕਿਹਾ ਕਿ  ਹੁਣ ਉਹ ਇੱਕ ਫਿਲਮ …

Read More »

ਬੈਂਕਾਂ ਨੇ 819 ਕਰੋੜ ਦੇੇ ਮੁਕਾਬਲੇ 882 ਕਰੋੜ ਦੇ ਕਰਜ਼ੇ ਵੰਡ ਕੇ ਰਚਿਆ ਨਵਾਂ ਇਤਿਹਾਸ

ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵੱਲੋਂ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਜਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿੱਚ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਮੰਡਲ ਦੇ ਉਪ ਮੰਡਲ ਪ੍ਰਮੁੱਖ ਐਸ.ਕੇ ਬਹਿਲ ਵਿਸ਼ੇਸ਼ …

Read More »

ਆਪਸੀ ਏਕਤਾ ਤੇ ਸਦਭਾਵਨਾ ਨਾਲ ਮਨਾਇਆ ਅੰਮ੍ਰਿਤਸਰ ਦਾ 440ਵਾਂ ਸਥਾਪਨਾ ਦਿਵਸ

ਸ੍ਰੀ ਅਕਾਲ ਤਖਤ ਸਾਹਿਬ ਤੋਂ ਰਾਮ ਬਾਗ ਤੱਕ ਕੱਢਿਆ ਗਿਆ ਸਰਬ ਧਰਮ ਮਾਰਚ ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪਵਿੱਤਰ ਨਗਰੀ ਦੇ ਸ਼ਹਿਰ ਵਾਸੀ ਅੰਮ੍ਰਿਤਸਰ ਦੀ 440ਵੀਂ ਵਰ੍ਹੇਗੰਢ ਮਨਾਉਣ ਦੇ ਲਈ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਅੱਜ ਅੰਮ੍ਰਿਤ ਵੇਲੇ ਸੜਕਾਂ ਤੇ ੳੇਤਰੇ।ਸਾਰੇ ਮਜਹਬਾਂ ਦੇ ਮੌਢੀ ਅਤੇ ਹਰ ਉਮਰ ਦੇ ਸ਼ਹਿਰ ਵਾਸੀ ਅੰਮ੍ਰਿਤਸਰ ਸ਼ਹਿਰ ਵਾਸਤੇ ਮਾਰਚ ਦੇ ਵਿੱਚ ਸ਼ਾਮਿਲ …

Read More »