Tuesday, November 24, 2026

Monthly Archives: August 2017

Warm welcome to International President Lion Dr. Naresh Aggarwal in Amrtisar

Lion Dr. Aggarwal promised special grant to upgrade the Eye Hospital Amritsar, Aug. 30 (Punjab Post Bureau) – It was a great and glorious moment for the Lions Club Amritsar Golden Temple when International President Lion Dr. Naresh Aggarwal along with his wife Lion Lady Mrs. Navita Aggarwal and Lion Lady Aruna Abhey Oswal International Director of the clubs visited …

Read More »

ਪੰਥ ਦੀ ਮੁੱਖ ਧਾਰਾ ਤੋਂ ਦੂਰ ਗਏ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਅਪੀਲ

ਪ੍ਰੋ: ਬਡੂੰਗਰ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਪ੍ਰਤੀਕਰਮ ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –  ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਹਰਿਆਣਾ ਸਰਕਾਰ ਕਾਰਵਾਈ ਕਰਦੀ ਤਾਂ ਹਿੰਸਕ ਘਟਨਾਵਾਂ ਹੋਣ ਤੋਂ ਰੋਕੀਆਂ ਜਾ ਸਕਦੀਆਂ ਸਨ।ਉਨ੍ਹਾਂ ਕਿਹਾ ਕਿ ਇਸ …

Read More »

ਸਾਰਾਗੜ੍ਹੀ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿਚ ਬਣੇਗੀ ਗੈਲਰੀ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੰਸਾਰ ਦੀਆਂ ਮਹਾਨ ਜੰਗਾਂ ਵਿਚ ਸ਼ੁਮਾਰ 12 ਸਤੰਬਰ 1897 ਨੂੰ ਹੋਈ ਇਤਿਹਾਸਕ ਸਾਰਾਗੜ੍ਹੀ ਦੀ ਜੰਗ ਵਿਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ 21 ਸਿੱਖਾਂ ਦੀ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਾਰਾਗੜ੍ਹੀ ਨਿਵਾਸ ਵਿਚ ਇੱਕ ਵਿਸ਼ੇਸ਼ ਗੈਲਰੀ ਸਥਾਪਤ ਕੀਤੀ ਜਾਵੇਗੀ। ਸਥਾਪਤ ਕੀਤੀ ਜਾਣ ਵਾਲੀ ਗੈਲਰੀ ਵਿਚ ਇਸ ਜੰਗ ਦੌਰਾਨ ਸ਼ਹੀਦ …

Read More »

ਹਿਊਮਨ ਰਾਈਟਸ ਕੌਂਸਲ ਨੇ ਲਾਲੀ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਣਾਇਆ

ਚੌਂਕ ਮਹਿਤਾ, 30 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਵਲੋਂ ਅੱਜ ਇੱਥੇ ਨੈਸ਼ਨਲ ਸਰਪ੍ਰਸਤ ਹਰਭਜਨ ਸਿੰਘ ਉਦੋਕੇ ਦੀ ਅਗਵਾਈ ਹੇਠ ਰਾਜ ਪੱਧਰੀ ਨਵੀਆਂ ਨਿਯੁੱਕਤੀਆ ਕੀਤੀਆਂ ਗਈਆਂ।ਜਿਸ ਦੌਰਾਨ ਕਰਮਜੀਤ ਸਿੰਘ ਲਾਲੀ ਨੂੰ ਸੀਨੀਅਰ ਵਾਈਸ ਪ੍ਰਧਾਨ ਪੰਜਾਬ,ਨਿਸ਼ਾਨ ਸਿੰਘ ਸ਼ਾਹੀ ਨੂੰ ਜਿਲਾ ਚੇਅਰਮੈਨ ਗੁਰਦਾਸਪੁਰ, ਦਲਜੀਤ ਸਿੰਘ ਕਾਲਾ ਚੰਨਣਕੇ ਨੂੰ ਵਾਈਸ ਪ੍ਰਧਾਨ ਸਰਕਲ ਮੱਤੇਵਾਲ ਤੇ ਪ੍ਰਭਜੋਤ …

Read More »

ਪੈਦਾ ਹੋਏ ਤਨਾਅ ਕਾਰਨ ਨਹੀਂ ਹੋ ਸਕਿਆ ਨੂਰਮਹਿਲੀਆਂ ਦਾ ਸਮਾਗਮ

ਜੰਡਿਆਲਾ ਗੁਰੂ, 30 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਰਾਮ ਰਹੀਮ ਨੂੰ ਬਲਾਤਕਾਰੀ ਘੋਸ਼ਿਤ ਕਰਨ ਅਤੇ ਜੇਲ੍ਹ ਭੇਜਣ ਤੋਂ ਬਾਅਦ ਪੰਜਾਬ ਅਤੇ ਵਿਸ਼ੇਸ਼ ਤੋਰ ਤੇ ਹਰਿਆਣਾ ਵਿਚ ਹਾਲਾਤ ਬੇਕਾਬੂ ਹੋਣ ਕਰਕੇ ਹਰ ਪਾਸੇ ਸਥਿਤੀ ਤਣਾਅਪੂਰਣ ਬਣ ਗਈ ਸੀ।ਇਸ ਸਾਰੇ ਘਟਨਾਕ੍ਰਮ ਦੌਰਾਨ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਏ) ਵਲੋਂ ਐਸ.ਏ ਜੈਨ ਸਕੂਲ ਨਵੀ ਆਬਾਦੀ ਵਿਚ 29 ਅਗਸਤ ਤੋਂ 2 ਸਤੰਬਰ ਤੱਕ …

Read More »

ਦਿੱਲੀ ਕਮੇਟੀ ਵਫ਼ਦ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰੰਘ ਨਾਲ ਗੁ. ਡਾਂਗਮਾਰ ਸਾਹਿਬ ਬਾਰੇ ਕੀਤੀ ਮੁਲਾਕਾਤ

ਨਵੀਂ ਦਿੱਲੀ, 30 ਅਗਸਤ (ਪੰਜਾਬ ਪੋਸਟ ਬਿਊਰੋ) – ਸਿਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇੱਕ ਵਫ਼ਦ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜਮੰਤਰੀ ਡਾ. ਜਿਤੇਂਦਰ ਸਿੰੰਘ ਨਾਲ ਮੁਲਾਕਾਤ ਕੀਤੀ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਆਰ.ਪੀ ਸਿੰਘ ਦੀ ਉਤਰ ਪੂਰਬੀ …

Read More »

ਡੀ.ਏ.ਵੀ ਪਬਲਿਕ ਸਕੂਲ ਦਾ ਭਾਸ਼ਣ ਤੇ ਕਵਿਤਾ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਿਲੇਨੀਅਮ ਚੈਲੇਂਜ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਮਿਲੇਨੀਅਮ ਸਕੂਲ ਵਲੋਂ ਅਯੋਜਿਤ ਵੱਖ-ਵੱਖ ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਸ਼ਣ ਪ੍ਰਤੀਯੋਗਤਾ ਤੇ ਪਾਵਰ ਪੁਆਇੰਟ ਪ੍ਰਦਰਸ਼ਨ ਵਿੱਚ ਸਮਰੱਥ ਬੇਰੀ ਜਮਾਤ ਸਤਵੀਂ ਤੇ ਭਵਿਸ਼ਯ ਜਮਾਤ ਅੱਠਵੀਂ ਨੂੰ ਪਹਿਲਾ ਇਨਾਮ ਮਿਲਿਆ।ਕਵਿਤਾ ਉਚਾਰਨ ਪ੍ਰਤੀਯੋਗਤਾ ਵਿੱਚ ਰੁਦਰਾਨੀ ਮੋਹਿੰਦਰੂ ਜਮਾਤ …

Read More »

Workshop on Right to service Act organized at DAV College

Amritsar, Aug. 30 (Punjab Post Bureau) – Workshop on Right to service Act was organized at DAV College. While speaking on the event Principal Dr. Rajesh Kumar briefed about importance of this right to students. He explained that the main objective of this Act is to deliver time bound services without any hassle, which also improves the credibility of the …

Read More »

ਡੀ.ਟੀ.ਸੀ ਨੇ ਅੰਡਰ-19 ਟੇਬਲ ਟੈਨਿਸ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਕਰਵਾਏ

ਬਟਾਲਾ, 30 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੂੰ ਅਨੁਸਾਸ਼ਨ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਜਿਲਾ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਜਿਲਾ ਸਿਖਿਆ ਅਫਸਰ ਸ੍ਰੀਮਤੀ ਰਾਕੇਸ਼ ਬਾਲਾ ਤੇ ਉਪ ਪ੍ਰਧਾਨ ਸੁਰਜੀਤ ਪਾਲ ਵਲੋਂ ਜਿਲੇ ਅੰਦਰ ਵਧੀਆਂ ਤੇ ਅਨੁਸਾਸ਼ਨਬੱਧ ਖੇਡਾਂ ਕਰਵਾਈਆ ਜਾ ਰਹੀਆ ਹਨ।ਟੈਬਲ ਟੈਨਿਸ ਦੇ ਮੁਕਾਬਲਿਆ ਵਿਚ ਅੰਡਰ-19 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ …

Read More »

ਬ੍ਰਿਗੇਡੀਅਰ ਧੀਮਾਨ ਨੇ ਐਨ.ਸੀ.ਸੀ ਗਰੁੱਪ ਨੂੰ ਹਮੇਸ਼ਾਂ ਬੁਲੰਦੀਆਂ `ਤੇ ਲਿਜਾਣ ਦੇ ਯਤਨ ਕੀਤੇ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਪਣਾ ਕਾਰਜਕਾਲ ਪੂਰਾ ਕਰਦੇ ਹੋਏ ਮਿਤੀ 31-08-2017 ਨੂੰ ਰਿਟਾਇਰ ਹੋ ਰਹੇ ਐਨ.ਸੀ.ਸੀ ਗਰੁੱਪ ਦੇ ਕਮਾਂਡਿੰਗ ਅਫਸਰ ਬ੍ਰਿਗੇਡੀਅਰ ਵਿਜੇ ਸਾਗਰ ਧੀਮਾਨ, ਜਿੰਨਾਂ ਨੇ ਇਸ ਤੋ ਪਹਿਲਾਂ ਆਪਣੇ ਪਿੱਛਲੇ ਕਾਰਜਕਾਲ `ਚ ਬਤੌਰ ਡਿਪਟੀ ਡੀ.ਜੀ ਐਨ.ਸੀ.ਸੀ (ਐਨ.ਈ.਼ਆਰ ਖੇਤਰ) ਵਿੱਚ ਸੇਵਾਵਾਂ ਦਿੱਤੀਆਂ, ਦੀਆਂ ਉਪਲੱਬਧੀਆਂ `ਤੇ ਮਾਣ ਕਰਦੇ ਹੋਏ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਸ੍ਰੀ ਗੁਰੂ …

Read More »