ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਵਲ ਸਰਜਨ ਬਠਿੰਡਾ ਡਾ:ਐਚ.ਐਨ.ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲੇ ਦੇ ਸਾਰੇ ਸਿਵਲ ਹਸਪਤਾਲਾਂ ਅਤੇ ਸੀ.ਐਚ.ਸੀ ਤੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਗਰਭਵਤੀ ਮਾਵਾਂ ਖਾਸ ਕਰਕੇ ਖਤਰੇ ਵਾਲੀਆਂ ਮਾਵਾਂ ਦਾ ਮੁਫ਼ਤ ਚੈਕਅੱਪ,ਮੁਫ਼ਤ ਦਵਾਈਆਂ ਅਤੇ ਮੁਫ਼ਤ ਲੈਬ ਟੈਸਟ ਕੀਤੇ ਗਏ।ਇਸ ਮੁਹਿੰਮ ਤਹਿਤ ਡਾ ਐਚ. ਐਨ. ਸਿੰਘ ਨੇ ਅਰਬਨ ਮੁੱਢਲਾ …
Read More »Daily Archives: August 10, 2017
ਰੱਖੜੀ ਬੰਨਦੇ ਸਮੇ ਲੜਕੀਆਂ ਨਾਲ ਕੀਤੀ ਛੇੜ-ਛਾੜ ਅਤਿ ਘਿਨਾਉਣੀ ਹਰਕਤ- ਕੁਸਲਾ
ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਦਿਨੀ ਰੱਖੜੀ ਦੇ ਪਵਿੱਤਰ ਤਿਓਹਾਰ ਮੌਕੇ ਸੀ.ਆਰ.ਪੀ.ਐਫ ਦੇ ਕਰਮਚਾਰੀਆਂ ਵਲੋ ਛਤੀਸ਼ਗੜ ਰਾਜ ਦੇ ਦੰਤੇਵਾੜਾ ਵਿਖੇ ਲੜਕੀਆਂ ਦੇ ਸਕੂਲ ਵਿੱਚ 16 ਵਿਦਿਆਰਥਣਾਂ ਨਾਲ ਰੱਖੜੀ ਬੰਨਣ ਸਮੇ ਕੀਤੀਆਂ ਅਸ਼ਲੀਲ ਹਰਕਤਾਂ ਨੂੰ ਗੰਭੀਰਤਾ ਨਾਲ ਲੈਦਿਆਂ ਸਿਦਕ ਫੌਰਮ (ਪੀਪਲ ਫਾਰ ਪੀਪਲ) ਬਠਿੰਡਾ ਵਲੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ …
Read More »ਮੁੱਖ ਵਾਤਾਵਰਣ ਇੰਜੀਨੀਅਰ ਵਲੋਂ 7 ਜ਼ਿਲਿਆਂ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੁੱਖ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਰੁਨੇਸ਼ ਗਰਗ ਨੇ ਜ਼ੋਨਲ ਦਫ਼ਤਰ ਬਠਿੰਡਾ ਦਾ ਦੌਰਾ ਕੀਤਾ ਜਿਥੇ ਉਨਾਂ ਨੇ 7 ਜ਼ਿਲਿਆਂ ਦੇ ਪ੍ਰਦੂਸ਼ਣ ਰੋਕਥਾਮ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਗਰਗ ਨੇ ਬਠਿੰਡਾ ਖੇਤਰੀ ਦਫ਼ਤਰ ਦੇ ਹੇਠ ਆਉਂਦੇ ਜ਼ਿਲਾ ਬਠਿੰਡਾ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਖੇਤਰੀ …
Read More »ਸਕੂਲੀ ਬੱਚਿਆਂ ਨੂੰ ਟੈ੍ਫਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ
ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਸੰਜੇ ਨਗਰ ’ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆ ਨੂੰ ਟੈ੍ਰਫਿਕ ਪੁਲਿਸ ਦੇ ਹੈਂਡ ਕਾਂਸਟੇਬਲ ਸੁਖਰਾਜ ਸਿੰਘ ਵਲੋਂ ਟੈ੍ਰਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ।ਉਨਾਂ ਨੇ ਦੁਰਘਟਨਾਂ ਆਦਿ ਤੋਂ ਬੱਚਣ ਅਤੇ ਵਾਹਣਾਂ ਦੇ ਕਾਗਜ਼ਾਤ ਅਤੇ ਲਰਨਿੰਗ ਲਾਇਸੈਂਸ ਵਾਹਣ ਚਲਾਉਂਦਿਆਂ ਨਾਲ ਰੱਖਣ ਲਈ ਕਿਹਾ।ਸਕੂਲ ਇੰਚਾਰਜ ਸ੍ਰੀਮਤੀ …
Read More »ਬੇਅਦਬੀ ਦੀਆਂ ਘਟਨਾਵਾਂ ਲਈ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘ ਵੀ ਜਿੰਮੇਵਾਰ- ਜਥੇਦਾਰ
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਾਰੀ ਪ੍ਰੈਸ ਨੋਟ ਵਿੱਚ ਆਖਿਆ ਹੈ ਕਿ ਬਾਰ-ਬਾਰ ਮੀਡੀਆ ਰਾਹੀਂ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਸਬੰਧੀ ਸੁਚੇਤ ਕੀਤਾ ਜਾਂਦਾ ਰਿਹਾ ਹੈ, ਪ੍ਰੰਤੂ ਫਿਰ ਵੀ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚ ਅਵੇਸਲਾਪਨ ਪਹਿਲਾਂ ਵਾਂਗ ਹੀ ਜਾਰੀ ਹੈ।ਅੱਜ ਫਿਰ ਤਲਵੰਡੀ ਭੰਗਵਾਂ …
Read More »
Punjab Post Daily Online Newspaper & Print Media