Tuesday, November 24, 2026

Daily Archives: October 21, 2017

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ

ਜੰਡਿਆਲਾ ਗੁਰੂ, 20 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਜੰਡਿਆਲਾ ਗੁਰੂ ਵਿਖੇ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਗੁਰਦੁਆਰਾ ਜੱਟੇਆਣਾ ਸਾਹਿਬ ਵਿਖੇ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਭਾਈ ਸਾਹਿਬ ਅੰਗਰਜ਼ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ।ਇਸ ਉਪਰੰਤ …

Read More »

ਵਿਸ਼ਵ ਪ੍ਰਸਿੱਧ ਸ਼ਾਇਰ ਰਾਹਤ ਇੰਦੋਰੀ ਦਾ ਆਸਟ੍ਰੇਲੀਆ `ਚ ਪਹਿਲਾ ਮੁਸ਼ਾਇਰਾ 27 ਨੂੰ

ਬ੍ਰਿਸਬੇਨ (ਆਸਟਰੇਲੀਆ), 20 ਅਕਤੂਬਰ (ਵਰਿੰਦਰ ਅਲੀਸ਼ੇਰ) – ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਉਰਦੂ ਗ਼ਜ਼ਲਗੋ ਅਤੇ ਬਾਲੀਵੁਡ ਦੇ ਨਾਮਵਰ ਨਗ਼ਮਾ ਨਿਗਾਰ ਡਾ. ਰਾਹਤ ਇੰਦੋਰੀ ਪਹਿਲੀ ਵਾਰ ਐਮ.ਐਸ.ਕੇ ਫਿਲਮਜ਼ ਅਤੇ ਸ਼ਮੀਮ ਖਾਨ ਦੇ ਯਤਨਾਂ ਸਦਕਾ ਬ੍ਰਿਸਬੇਨ ਵਿਖੇ 27 ਅਕਤੂਬਰ ਨੂੰ ਆਪਣੀ ਸ਼ਾਇਰੀ ਦਾ ਜਲਵਾ ਦਿਖਾਉਣਗੇ।ਉਨ੍ਹਾਂ ਦੇ ਨਾਲ ਭਾਰਤ ਤੋਂ ਬਾਲੀਵੁੱਡ ਦੇ ਉਭਰਦੇ ਗੀਤਕਾਰ ਏ.ਐਮ ਤੁਰਾਜ ਅਤੇ ਜਨਾਬ ਸਤਲਜ ਰਾਹਤ ਵੀ ਦਰਸ਼ਕਾਂ ਦੇ ਸਨਮੁੱਖ …

Read More »

ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ `ਤੇੇ ਵਿਧਾਇਕ ਠੇਕੇਦਾਰ ਤੇ ਟਰੱਕਾਂ ਵਾਲਾ ਸਨਮਾਨਿਤ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਈਸਟ ਮੋਹਨ ਨਗਰ ਵਿਖੇ ਇਮਾਰਤੀ ਕਾਰਕੁੰਨ (ਬਿਲਡਰਜ਼) ਕਮੇਟੀ ਅਤੇ ਰਾਮਗੜੀਆ ਭਾਈਚਾਰਾ ਵਲੋਂ ਮਨਾਏ ਗਏ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੌਰਾਨ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਹਰਜਿੰਦਰ ਸਿੰਘ ਠੇਕੇਦਾਰ, ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲੇ ਨੂੰ ਸਨਮਾਨਿਤ ਕਰਦੇ ਹੋਏ ਰਾਮਗੜੀਆ ਭਾਈਚਾਰਾ ਦੇ ਸਰਪ੍ਰਸਤ ਖੁਸ਼ਵਿੰਦਰ ਸਿੰਘ …

Read More »

ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਮਾਰਤੀ ਕਾਰਕੁੰਨ (ਬਿਲਡਰਜ਼) ਕਮੇਟੀ ਅਤੇ ਰਾਮਗੜੀਆ ਭਾਈਚਾਰਾ ਵਲੋਂ ਸਥਾਨਕ ਈਸਟ ਮੋਹਨ ਨਗਰ ਵਿਖੇ ਬਾਬਾ ਵਿਸ਼ਵਕਰਮਾ ਜੀ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਵੱਡੀ ਗਿਣਤੀ `ਚ ਪੁੱਜੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਕਿਰਤੀਆਂ ਨੇ ਤਸਵੀਰ ਅੱਗ ਸੀਸ ਨਿਵਾ ਕੇ ਬਾਬਾ ਵਿਸ਼ਕਰਮਾ ਜੀ ਦਾ ਅਸ਼ੀਰਵਾਦ ਲਿਆ।ਸਮਾਗਮ ਦੌਰਾਨ ਕਵੀਜਨਾਂ ਜਸਬੀਰ ਸਿੰਘ ਤੇਗ, ਰਣਜੀਤ ਸਿੰਘ …

Read More »