ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਕੱਲ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪਥਰਾਲਾ ਵਿੱਚ ਸਿੰਗਾਰਾ ਰਾਮ ਪੁੱਤਰ ਹਾਕਮ ਰਾਮ ਅਤੇ ਉਸ ਦੇ ਪੋਤਰੇ ਮੰਗਲਜੀਤ ਰਾਮ ਉਰਫ ਬਿੱਟੂ ਰਾਮ ਪੁੱਤਰ ਬਿੰਦਰ ਰਾਮ ਦਾ ਬਾਜ਼ੀਗਰ ਬਸਤੀ ਵਿਖੇ ਉਹਨਾਂ ਦੇ ਘਰ ਵਿੱਚ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਹੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ …
Read More »Monthly Archives: October 2017
ਸਵੇਰੇ-ਸਵੇਰੇ ਹੀ ਪਿਸਤੋਲ ਦੀ ਨੋਕ ’ਤੇ ਤੇਲ ਪੰਪ ਤੋਂ ਲੁੱਟੇ ਪੱਚੀ ਹਜ਼ਾਰ
ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਥਾਣਾ ਨੰਦਗੜ ਤੋਂ ਥੋੜੀ ਦੂਰ ਪਿੰਡ ਚੁੱਘੇ ਖੁਰਦ ਵਿਖੇ ਅੱਜ ਸਵੇਰੇ ਸਵੇਰੇ ਹੀ ਤਕਰੀਬਨ ਸਵੇਰੇ 6.00 ਵਜੇ ਬੀੜ ਰੋਡ ਸਥਿਤ ਤੇਲ ਪੰਪ (ਧੰੁਨੀਕੇ ਕਿਸਾਨ ਸੇਵਾ ਕੇਂਦਰ) ਤੋਂ ਦੋ ਮੋਟਰਸਾਈਕਲ ਸਵਾਰ ਵਿਅਕਤੀ ਪਿਸਤੋਲ ਦੀ ਨੋਕ ਤੇ ਪੱਚੀ ਹਜ਼ਾਰ ਰੁਪਏ ਲੁੱਟ ਕੇ ਰਫੂ-ਚੱਕਰ ਹੋ ਗਏ।ਪ੍ਰਾਪਤ ਸੂਚਨਾ ਅਨੁਸਾਰ ਅੱਜ ਸਵੇਰੇ ਦੋ …
Read More »ਐਮ.ਬੀ.ਏ `ਚ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀ ਛਾਏ
ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ.ਬੀ.ਏ (ਚੌਥਾ ਸਮੈਸਟਰ) ਦੇ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ 90% ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।ਐਮ.ਬੀ.ਏ (ਚੌਥਾ ਸਮੈਸਟਰ) ਦੇ ਨਤੀਜਿਆਂ ਵਿੱਚ ਗਗਨਦੀਪ ਕੌਰ ਨੇ …
Read More »ਸਫ਼ਾਈ ਕਰਮਚਾਰੀ ਸਮਾਜ ਦਾ ਅਹਿਮ ਅੰਗ – ਸਵਾਮੀ ਸਦਾਨੰਦ ਮਹਾਰਾਜ
ਰਾਸ਼ਟਰੀ ਕਮਿਸ਼ਨ ਸਫ਼ਾਈ ਕਰਮਚਾਰੀ ਮੈਂਬਰ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਫ਼ਾਈ ਕਰਮਚਾਰੀ ਸਮਾਜ ਦਾ ਅਹਿਮ ਅੰਗ ਹਨ।ਇਸ ਲਈ ਸਮੂਹ ਅਧਿਕਾਰੀ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਅਤੇ ਇੰਨਾਂ ਦੇ ਬੱਚਿਆਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ।ਇਸ ਗੱਲ ਦਾ ਪ੍ਰਗਟਾਵਾ ਰਾਸ਼ਟਰੀ ਕਮਿਸ਼ਨ ਸਫ਼ਾਈ ਕਰਮਚਾਰੀ ਦੇ ਮੈਂਬਰ ਸਵਾਮੀ …
Read More »
Punjab Post Daily Online Newspaper & Print Media