Amritsar, Nov. 7 (Punjab Post Bureau) – In the drive against drug menace Counter Intelligence has recorded another achievement by seizing heroin and drug money. Asstt. Inspector General of Police Counter Intelligence Amritsar said that acting on a secret information the team of Counter Intelligence Amritsar apprehended notorious heroin smugglers namely Sukhbir Singh @ Goldy s/o Lakha Singh r/o Vill. …
Read More »Daily Archives: November 8, 2017
ਟਰੈਫਿਕ ਨਿਯਮਾਂ ਸਬੰਧੀ ਬੱਚਿਆਂ ਨੂੰ ਦਿੱਤੀ ਜਾਣਕਾਰੀ
ਅੰਮਿ੍ਤਸਰ, 7 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਿਰਦੇਸ਼ਾਂ ਤਹਿਤ ਜਸਵੰਤ ਕੌਰ ਰਿਆੜ ਏ.ਡੀ.ਸੀ.ਪੀ ਟਰੈਫਿਕ, ਸਰਬਜੀਤ ਸਿੰਘ ਏ.ਸੀ.ਪੀ ਟਰੈਫਿਕ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਟਰੈਫਿਕ ਐਜੂਕੇਸ਼ਨ ਅਫ਼ਸਰ ਐਸ.ਆਈ ਪਰਮਜੀਤ ਸਿੰਘ, ਐਚ.ਸੀ ਸਲਵੰਤ ਸਿੰਘ, ਐਚ.ਸੀ ਕਵੰਲਜੀਤ ਸਿੰਘ ਦੀ ਟੀਮ ਵਲੋਂ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ …
Read More »Vigilance Awareness Week Concludes at DAV Public School
Amritsar, Nov. 7 (Punjab Post Bureau) – The students of DAV Public School Lawrence Road observed Vigilance Awareness Week in the school which concluded on a meaningful note. During the week from 30th Oct, 2017 to 4th Nov 2017 many activities were organised in the school to spread awareness among the students about the guidelines and laws made to check …
Read More »ਸੁਖਪਾਲ ਕੌਰ ਪੰਜਗਰਾਈਆਂ ਬਣੀ ਮਹਿਲਾ ਕਾਂਗਰਸ ਦੀ ਬਲਾਕ ਮੀਤ ਪ੍ਰਧਾਨ
ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਪੰਜਗਰਾਈਆਂ ਦੀ ਮਹਿਲਾ ਆਗੂ ਬੀਬੀ ਸੁਖਪਾਲ ਕੌਰ ਪੰਜਗਰਾਈਆਂ ਨੂੰ ਜਿਲ੍ਹਾ ਮਹਿਲਾ ਕਾਂਗਰਸ਼ ਪ੍ਰਧਾਨ ਬੀਬਾ ਬਬਲੀ ਸੀਮਾ ਵੱਲੋਂ ਬਲਾਕ ਸ਼ੇਰਪੁਰ ਦੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਸਮੇਂ ਹਾਜ਼ਰ ਜਿਲ੍ਹਾ ਮਹਿਲਾ ਕਾਂਗਰਸ਼ ਪ੍ਰਧਾਨ ਬੀਬਾ ਬਬਲੀ ਸੀਮਾ ਨੇ ਕਿਹਾ ਕਿ ਕਾਂਗਰਸ਼ ਪਾਰਟੀ ਨੇ ਹਮੇਸ਼ਾਂ ਹੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ …
Read More »ਝੋਨੇ ਦੀ ਲਿਫਟਿੰਗ ਤੇ ਮੰਡੀਆਂ `ਚ ਹੋ ਰਹੀ ਖੱਜਲਖੁਆਰੀ ਵਿਰੁੱਧ ਕਿਸਾਨਾਂ, ਆੜਤੀਆਂ ਤੇ ਮਜਦੂਰਾਂ ਨੇ ਦਿੱਤਾ ਧਰਨਾ
ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ, ਆੜਤੀਆ ਐਸੋਸੀਏਸ਼ਨ ਸੰਦੌੜ, ਲੇਬਰ ਯੂਨੀਅਨ ਵੱਲੋਂ ਅੱਜ ਸਾਂਝੇ ਤੌਰ `ਤੇ ਸੰਦੌੜ ਦੇ ਮੁੱਖ ਚੌਂਕ `ਚ ਧਰਨਾ ਦੇ ਕੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ ਤੇ ਟਰੈਫਿਕ ਜਾਮ ਕੀਤਾ ਗਿਆ।ਇਸ ਮੌਕੇ ਕਿਸਾਨਾਂ, ਆੜਤੀਆਂ, ਮਜਦੂਰਾਂ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਸ਼ੈਲਰ ਮਾਲਿਕਾਂ ਵੱਲੋਂ ਝੋਨੇ ਦੀ ਲਿਫਟਿੰਗ ਵਿੱਚ ਕਥਿਤ ਤੌਰ `ਤੇ …
Read More »ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਜ਼ੋਨਲ ਕ੍ਰਿਕਟ ਟੂਰਨਾਮੈਂਟ ਜਿੱਤਿਆ
ਬਠਿਡਾ, 7 ਨਵੰਬਰ (ਪੰਜਾਬ ਪੋਸਟ / ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਇਆ ਜਾ ਰਿਹਾ ਜ਼ੋਨ ‘ੳ’ ਦਾ ਅੰਤਰ ਕਾਲਜ ਜ਼ੋਨਲ ਕ੍ਰਿਕਟ ਟੂਰਨਾਮੈਂਟ ਜੋ ਕਿ ਬਾਬਾ ਫ਼ਰੀਦ ਕਾਲਜ ਦੇ ਖੇਡ ਮੈਦਾਨ ਵਿਵਿੱਚ ੧ ਨਵੰਬਰ ਤੋਂ ਚਲ ਰਿਹਾ ਸੀ, ਦੇ ਫਾਈਨਲ ਮੈਚ ਵਿੱਚ ਅੱਜ ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਸ਼ਾਨਦਾਰ ਜਿ’ਤ ਪਾਪਤ ਕੀਤੀ ਹੈ।ਦ’ਸਣਯੋਗ ਹੈ …
Read More »ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਹਤ ਸਿਖਿਆ ਕੈਂਪ ਲਗਾਇਆ
ਬਠਿੰਡਾ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਐਚ.ਐਨ. ਸਿੰਘ ਦੀ ਦੇਖ ਰੇਖ ਹੇਠ ਕੌਮੀ ਕੈਂਸਰ ਜਾਗਰੂਕਤਾ ਦਿਵਸ ਦੇ ਮੌਕੇ ‘ਤੇ ਆਈ.ਟੀ.ਆਈ. ਪਾਰਕ ਵਿਖੇ ਸਿਹਤ ਸਿੱਖਿਆ ਕੈਂਪ ਲਗਾਇਆ ਗਿਆ।ਡਾ. ਸੁਖਦੇਵ ਸਿੰਘ ਸਿੱਧੂ ਐਮ.ਡੀ ਅਤੇ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਵਲੋਂ ਸੰਬੋਧਨ ਕੀਤਾ ਗਿਆ।ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ …
Read More »ਪਜਾਬ ਜੋਨ ਦੀਆਂ ਖੇਡਾਂ ਦੀ ਹੋਈ ਸ਼ੁਰੂਆਤ
ਬਠਿਡਾ, 7 ਨਵਬਰ (ਪੰਜਾਬ ਪੋਸਟ- ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੀ.ਏ.ਵੀ ਨੈਸ਼ਨਲ ਸਪੋਰਟਸ 2017 (ਅੰਡਰ 19 ਲੜਕੇ ਜੋਨਲ ਲੈਵਲ) ਆਰ.ਵੀ ਡੀ.ਏ.ਵੀ ਸੀਨੀ. ਸਕੈਂ ਪਬਲਿਕ ਸਕੂਲ ਬਠਿਡਾ ਵਲੋਂ ਗੌਰਮਿਟ ਸਪੋਰਟਸ ਸਕੂਲ ਘੁੱਦਾ ਵਿਖੇੇ ਗੇਮਾਂ ਕਰਵਾਈਆਂ ਗਈਆਂ।ਇਸ ਮੌਕੇ ਸੂਬਾ ਪੰਜਾਬ ਦੇ ਡੀ.ਏ.ਵੀ ਸਕੂਲਾਂ ਨੂੰ ਚਾਰ ਕਲੱਸਟਰਾਂ ਵਿੱਚ ਵੰਡ ਕੇ, ਪੰਜਾਬ ਜੋਨ 1 (ਜਲਧਰ ਅਤੇ ਜੰਮੂ ਅਤੇ ਕਸ਼ਮੀਰ) ਜਿਸ ਅਧੀਨ 26 …
Read More »41ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ
ਬਠਿਡਾ, 7 ਨਵਬਰ (ਪੰਜਾਬ ਪੋਸਟ- ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਲੋਂ 41ਵਾਂ ਸਲਾਨਾ ਐਥਲੈਟਿਕ ਮੀਟ 03-11-2017 ਨੂੰ ਮਿਸਜ਼ਿ ਸੁਦੀਪ ਡੀ.ਪੀ.ਈ ਅਤੇ ਸ੍ਰੀਮਤੀ ਲਖਵੀਰ ਕੌਰ, ਲੈਕਚਰਾਰ ਸਰੀਰਕ ਸਿਖਿਆ ਦੀ ਅਗਵਾਈ ਵਿੱਚ ਹੋਈ।ਇਸ ਦਾ ਉਦਘਾਟਨ ਕਾਲਜ ਦੇ ਮੁੱਖ ਸਰਪ੍ਰਸਤ, ਮਹੰਤ ਬਾਬਾ ਕਾਹਨ ਸਿੰਘ ਜੀ ‘ਸੇਵਾ ਪੰਥੀ’ ਨੇ ਕੀਤਾ ਅਤੇ ਝੰਡਾ ਲਹਿਰਾਉਣ ਦੀ ਰਸਮ …
Read More »ਜਨਮ ਦਿਨ ਮੁਬਾਰਕ – ਨਵਰੂਪ ਸਿੰਘ ਸੰਧੂ
ਚੰਡੀਗੜ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਚੰਡੀਗੜ ਵਾਸੀ ਕੁਲਦੀਪ ਸਿੰਘ ਸੰਧੂ ਤੇ ਨਰਿੰਦਰ ਕੌਰ ਸੰਧੂ ਨੂੰ ਹੋਣਹਾਰ ਸਪੁੱਤਰ ਨਵਰੂਪ ਸਿੰਘ ਸੰਧੂ ਉਰਫ ਰਫਤਾਰ ਸਿੰਘ ਸੰਧੂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media