ਨਾਂਦੇੜ, 15 ਨਵੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਸੰਸਾਰ ਵਿਚ ਸ਼ਾਂਤੀ ਬਣੀ ਰਹੇ, ਲੋਕਾਂ ਵਿਚ ਭਾਈਚਾਰਾ ਅਤੇ ਪਿਆਰ ਦੇ ਵਾਧੇ ਦੀ ਕਾਮਨਾ ਦੇ ਨਾਲ ਅੱਜ 15 ਨਵੰਬਰ ਦੀ ਸ਼ਾਮ ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਵਿਖੇ ਸਿਮਰਨ ਦਿਵਸ ਮਨਾਇਆ ਗਿਆ।ਇਸ ਪਰੋਗਰਾਮ ਦੀ ਸ਼ੁਰੁਆਤ ਅੱਜ ਤੋਂ ਠੀਕ 10 ਸਾਲ ਪਹਿਲਾਂ ਜਾਗ੍ਰਤੀ ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਕੀਤੀ ਗਈ ਸੀ । …
Read More »Daily Archives: November 15, 2017
ਕਾਰਪੋਰੇਸ਼ਨ ਚੋਣਾਂ `ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ ਅਸ਼ਵਨੀ ਸੇਖੜੀ
ਕੈਪਟਨ ਸਰਕਾਰ ਦੀਆਂ ਨੀਤੀਆਂ ਤੇ ਕਾਰਗੁਜ਼ਾਰੀ ਤੋਂ ਸੂਬੇ ਦੀ ਜਨਤਾ ਖੁਸ਼ ਬਟਾਲਾ, 15 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) ਕੈਪਟਨ ਸਰਕਾਰ ਦੀਆਂ ਨੀਤੀਆਂ ਤੇ ਕਾਰਗੁਜ਼ਾਰੀ ਤੋਂ ਸੂਬੇ ਦੀ ਜਨਤਾ ਪੂਰੀ ਤਰਾਂ ਖੁਸ਼ ਹੈ ਅਤੇ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਇਹ ਪ੍ਰਗਟਾਵਾ ਕਰਦਿਆਂ ਸਾਬਕਾ ਵਜ਼ੀਰ ਅਸ਼ਵਨੀ ਸੇਖੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਪਾਰਟੀ ਹੈ …
Read More »ਆਖਿਰ ਬੀ.ਪੀ.ਈ.ਓ ਦਫਤਰਾਂ `ਚ ਪੁੱਜ ਹੀ ਗਈਆਂ ਸਕੂਲੀ ਕਿਤਾਬਾਂ
ਬਟਾਲਾ, 15 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿੱਚ ਕੁੱਝ ਵਿਸ਼ਿਆਂ ਦੀਆ ਕਿਤਾਬਾਂ ਨਹੀ ਪਹੁੰਚੀਆਂ ਸਨ।ਜਿਲਾ ਸਿਖਿਆ ਅਫਸਰ (ਐਲੀਮੈਟਰੀ ਸਿਖਿਆ) ਗੁਰਦਾਸਪੁਰ ਸ੍ਰੀਮਤੀ ਸਨੇਹ ਸਰਿਤਾ ਤੇ ਬਲਾਕ ਸਿੱਖਿਆ ਅਫਸਰ ਬਟਾਲਾ ਲਖਵਿੰਦਰ ਸਿੰਘ ਪੱਡਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਸਕੂਲਾਂ ਵਲੋਂ ਪਹਿਲਾਂ ਜਾਰੀ ਸੂਚੀਆਂ ਮੁਤਾਬਿਕ ਜਿਹੜੀਆਂ ਮੁਫਤ ਕਿਤਾਬਾਂ ਬਕਾਇਆ ਰਹਿੰਦੀਆਂ ਸਨ।ਉਹ ਬਲਾਕ ਸਿਖਿਆ ਪ੍ਰਾਇਮਰੀ ਦਫਤਰਾਂ ਵਿੱਚ ਪਹੁੰਚ …
Read More »ਵਿਆਹ ਦੀ ਦੂਜੀ ਵਰੇਗੰਢ ਮੁਬਾਰਕ- ਮਨਪ੍ਰੀਤ ਸਿੰਘ ਤੇ ਬੀਰਦਵਿੰਦਰ ਕੌਰ
ਬਠਿੰਡਾ, 15 ਨਵੰਬਰ (ਪੰਜਾਬ ਪੋਸਟ ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਚੌਟੀਆਂ ਵਾਸੀ ਮਨਪ੍ਰੀਤ ਸਿੰਘ ਤੇ ਬੀਰਦਵਿੰਦਰ ਕੌਰ ਨੂੰ ਵਿਆਹ ਦੀ ਦੂਜੀ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ।
Read More »ਭੱਜੀ ਨੇ ਅਮਨਦੀਪ ਕ੍ਰਿਕੇਟ ਅਕੈਡਮੀ ‘ਚ ਕੀਤੀ ਪ੍ਰੈਕਟਿਸ
ਰਣਜੀ ਟ੍ਰਾਫ਼ੀ ਦੇ ਮੈਚ ਲਈ ਪੰਜਾਬ ਦੀ ਟੀਮ ਪਹੁੰਚੀ ਅੰਮ੍ਰਿਤਸਰ ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕਿਸੇ ਵੀ ਖੇਤਰ ‘ਚ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਅਤੇ ਲਗਾਤਾਰ ਪ੍ਰੈਕਟਿਸ ਦੀ ਬਹੁਤ ਲੋੜ ਹੁੰਦੀ ਹੈ।ਪ੍ਰੈਕਟਿਸ ਤੋਂ ਬਿਨਾ ਕਦੀ ਵੀ ਸਫ਼ਲਤਾ ਨਹੀਂ ਮਿਲ ਸਕਦੀ ਸਖ਼ਤ ਮਿਹਨਤ ਅਤੇ ਪ੍ਰੈਕਟਿਸ ਦੇ ਬਲ ‘ਤੇ ਹੀ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚ ਸਕਿਆ …
Read More »ਲਾਵਾਰਿਸ ਗਊ ਧਨ ਦੀ ਸੰਭਾਲ ਕੀਤੇ ਜਾ ਰਹੇ ਹਨ ਕਈ ਉਪਰਾਲੇ- ਕੀਮਤੀ ਭਗਤ
ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਨੇ ਅੱਜ ਬੇਸਹਾਰਾ ਲਾਵਾਰਿਸ ਗਊਆਂ ਸਬੰਧੀ ਅਹਿਮ ਬੈਠਕ ਜ਼ਿਲਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ।ਕੀਮਤੀ ਭਗਤ ਨੇ ਕਿਹਾ ਹਦਾਇਤ ਕੀਤੀ ਕਿ ਹਰ ਇੱਕ ਗਊਸ਼ਾਲਾ ਦਾ ਪੰਜਾਬ ਸਰਕਾਰ ਨਾਲ ਰਜਿਸਟਰ ਹੋਣਾ ਲਾਜ਼ਮੀ ਹੈ ਤਾਂ ਜੋ ਉਨਾਂ ਨੂੰ ਗਊਧਨ ਦੀ ਸਾਂਭ-ਸੰਭਾਲ ਲਈ …
Read More »ਯੂਨੀਵਰਸਿਟੀ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ
ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ ਦੇ ਇਜੀਨੀਰਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਬੀਤੇ ਦਿਨੀ ਟਰਾਈਡੈਂਟ ਸਮੇਤ ਹੋਰ ਨਾਮੀ ਕੰਪਨੀਆਂ ਦਾ ਦੌਰਾ ਕੀਤਾ ਗਿਆ।ਵਿਦਿਆਰਥੀਆਂ ਨੰੂ ਵਿਦਿਅਕ ਗਿਆਨ ਦੇ ਨਾਲ ਨਾਲ ਕੰਮਕਾਜੀ ਗਿਆਨ ਦੇ ਧਨੀ ਬਣਾਉਣ ਲਈ, ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈਂਲ ਦੇ ਡਾਇਰੈਕਟਰ ਸ਼ੈਲੀ ਜਿੰਦਲ ਤੇ ਸਟਾਫ ਵੱਲੋਂ ਇਹ ਉਦਯੋਗਿਕ ਟੂਰ …
Read More »ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ ਸੈਟੀ) ਵਿਖੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ ਇੰਡੀਆ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ ਸੈਟੀ) ਵਿਖੇ ਬਿੳੂਟੀ ਪਾਰਲਰ ਮੈਨੇਜਮੈਂਟ ਅਤੇ ਪਲੰਬਿੰਗ ਵਰਕਸ ਦੀ ਟ੍ਰੇਨਿੰਗ ਲੈ ਚੁੱਕੇ 59 ਸਿਖਿਆਰਥੀਆਂ ਨੂੰ ਬਠਿੰਡਾ ਨਗਰ ਨਿਗਮ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਸਾਦੇ ਸਮਾਗਮ ਦੌਰਾਨ ਸਰਟੀਫਿਕੇਟ ਵੰਡੇ ਗਏ। ਅਗਰਵਾਲ ਦਾ ਆਰ ਸੈਟੀ ਪਹੁੰਚਣ ’ਤੇ ਉਨਾਂ ਦਾ ਸਵਾਗਤ …
Read More »ਲੈਕਚਰਾਰ ਯੂਨੀਅਨ ਮਾਲੇਰਕੋਟਲਾ ਯੂਨਿਟ ਦਾ ਮਹਿਲਾ ਵਿੰਗ ਦੀ ਕੀਤੀ ਸਥਾਪਨਾ
ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਮਾਲੇਰਕਟਲਾ ਯੂਨਿਟ ਦੀ ਇੱਕ ਅਹਿਮ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਲੇਰਕੋਟਲਾ ਵਿਖੇ ਗੁਰਪ੍ਰੀਤ ਸਿੰਘ ਜਵੰਧਾ ਅਤੇ ਸਰਪ੍ਰਸਤ ਕੁਲਵੰਤ ਸਿੰਘ ਲੈਕਚਰਾਰ ਫਿਜ਼ਿਕਸ ਅਮਰਗੜ੍ਹ ਦੀ ਨਿਗਰਾਨੀ ਅਤੇ ਪ੍ਰਧਾਨ ਮੁਹੰਮਦ ਅਨਵਰ ਲੈਕਚਰਾਰ ਕਮਰਸ ਸਰਕਾਰੀ ਕੰਨਿਆ ਸਕੂਲ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਾਲੇਰਕੋਟਲਾ ਯੂਨਿਟ ਦੀ ਕਾਰਜਕਾਰਨੀ …
Read More »ਆਬਾਨ ਪਬਲਿਕ ਸਕੂਲ ‘ਚ ਰਾਸ਼ਟਰੀ ਬਾਲ ਦਿਵਸ ਮਨਾਇਆ
ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਆਬਾਨ ਪਬਲਿਕ ਸਕੂਲ ‘ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਨੂੰ ਰਾਸ਼ਟਰੀ ਬਾਲ ਦਿਵਸ ਦੇ ਤੌਰ ਤੇ ਮਨਾਇਆ ਗਿਆ, ਇਸ ਮੌਕੇ ਸਕੂਲ ਵਿੱਚ ਵੱਖਵੱਖ ਤਰਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਿਸ ਵਿੱਚ ਦੇਸ਼ ਭਗਤੀ, ਨਸ਼ਿਆਂ ਦੇ ਵਿਰੁੱਧ ਸਕਿੱਟ ਅਦਿ ਸ਼ਾਮਲਸਨ।ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ …
Read More »
Punjab Post Daily Online Newspaper & Print Media