Tuesday, November 24, 2026

Daily Archives: November 13, 2017

ਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਵਲੋਂ ਅਹੁੱਦੇਦਾਰ ਨਿਯੁੱਕਤ

ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਨੂੰ ਪੰਜਾਬ ਪੱਧਰ ਤੇ ਜਿਲ੍ਹਾ ਪੱਧਰ `ਤੇ ਮਜਬੁਤ ਕਰਨ ਲਈ ਕੀਤੀਆਂ ਜਾ ਰਹੀਆਂ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਤਹਿਤ ਯੁਗਰਾਜ ਫਾਉਂਡੇਸ਼ਨ ਵਿਖੇ ਸਟੇਟ ਚੀਫ ਕੋਆਰਡੀਨੇਟਰ ਰੋਬਿਨ ਯੁਗਰਾਜ ਸਿੰਘ ਢਿੱਲੋਂ ਵੱਲੋਂ ਪੰਕਜ ਸਹਿਦੇਵ ਨੂੰ ਜਿਲ੍ਹਾ ਕੋਆਰਡੀਨੇਟਰ, ਗੁਰਜੀਤ ਕੌਰ ਢਿੱਲੋਂ ਮੀਤ ਪ੍ਰਧਾਨ ਵੁਮੈਨ ਸੈਲ ਅੰਮ੍ਰਿਤਸਰ, ਸੁਖਦੇਵ ਸਿੰਘ ਸਟੇਟ ਕੋਆਰਡੀਨੇਟਰ ਪੰਜਾਬ, ਹਰਮਨਦੀਪ ਸਿੰਘ ਯੂਥ …

Read More »

ਤੇਜ਼ ਰਫਤਾਰ ਔਰਬਿਟ ਬੱਸ ਨੇ ਲਈ ਇੱਕ ਦੀ ਜਾਨ – ਇੱਕ ਜ਼ਖਮੀ

ਚੌਂਕ ਮਹਿਤਾ, 12 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਆਪਣੀ ਤੇਜ਼ ਰਫਤਾਰੀ ਤੇ ਲਾਪਰਵਾਹੀ ਦੇ ਚੱਲਦਿਆਂ ਵੱਖ-ਵੱਖ ਸੜਕ ਹਾਦਸਿਆਂ ਕਾਰਨ ਬਦਨਾਮ ਔਰਬਿਟ ਕੰਪਨੀ ਦੀ ਬੱਸ ਨੇ ਬੀਤੀ ਰਾਤ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਬੁਰੀ ਤਰਾਂ੍ਹ ਦਰੜ ਕੇ ਰੱਖ ਦਿਤਾ, ਜਿਨਾਂ੍ਹ ਵਿਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਸਰਾ ਬੁਰੀ ਤਰਾਂ੍ਹ ਜ਼ਖਮੀ ਹੋ ਗਿਆ।ਤਫਤੀਸ਼ੀ ਅਫਸਰ ਏ.ਐਸ.ਆਈ …

Read More »

ਗੁ: ਸਿੰਘ ਸਭਾ ਬੇਰ ਵਾਲਾ ਖੂਹ ਮਹਿਤਾ ਵਿਖੇ ਗੁਰਮਤਿ ਸਮਾਗਮ

ਚੌਂਕ ਮਹਿਤਾ, 12 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਿੱਖ ਪੰਥ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5ਵਾਂ ਮਹਾਨ ਗੁਰਮਤਿ ਸਮਾਗਮ ਸਥਾਨਕ ਬਟਾਲਾ ਰੋਡ ਸਥਿਤ ਗੁ: ਸਿੰਘ ਸਭਾ ਬੇਰ ਵਾਲਾ ਖੂਹ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਾਮ ਦੇ ਭਾਰੀ ਦੀਵਾਨ ਸਜਾਏ ਗਏ। …

Read More »

ਪੀਰ ਬਾਬਾ ਹਸ਼ਨ ਸ਼ਾਹ ਅਲੀ ਦਾ ਪਿੰਡ ਧਾਰੜ `ਚ ਮਨਾਇਆ ਸਲਾਨਾ ਮੇਲਾ

ਜੰਡਿਆਲਾ ਗੁਰੂ, 12 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪਿੰਡ ਧਾਰੜ ਵਿਖੇ ਹਰ ਸਾਲ ਦੀ ਤਰਾਂ ਪੀਰ ਬਾਬਾ ਹਸ਼ਨਸ਼ਾਹ ਅਲੀ ਦੀ ਦਰਗਾਹ `ਤੇ 18ਵਾਂ ਸਲਾਨਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮੇਲੇ ਤੋ ਇੱਕ ਦਿਨ ਪਹਿਲਾਂ ਰਾਤ ਅੰਮ੍ਰਿਤਸਰ ਜਿਲ੍ਹੇ ਦੇ ਮਸ਼ਹੂਰ ਕੱਵਾਲ ਬਖਸ਼ੀ ਵੱਲੋਂ ਕਵਾਲ ਪੇਸ਼ ਕੀਤੇ ਗਏ ਅਤੇ ਰਾਧੇ ਅਲਮਸਤ ਵੱਲੋਂ ਸੂਫੀ ਗਾਣਿਆਂ ਤੇ ਕੋਰੀਓਗ੍ਰਾਫੀ ਕਰਕੇ ਸੰਗਤਾਂ ਦਾ …

Read More »

ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਅਹੁੱਦੇਦਾਰਾਂ ਦਾ ਸਵਾਗਤ

ਜੰਡਿਆਲਾ ਗੁਰੂ, 12 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਆਮ ਆਦਮੀ ਪਾਰਟੀ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਢਾਂਚਾ ਐਲਾਨੇ ਜਾਣ `ਤੇ ਜੰਡਿਆਲਾ ਗੁਰੂ ਤੋਂ ਚੋਣ ਲੜ ਚੁੱਕੇ ਹਰਭਜਨ ਸਿੰਘ ਈ.ਟੀ.ਓ ਵੱਲੋਂ ਨਵ-ਨਿਯੁਕਤ ਅਹੁੱਦੇਦਾਰਾਂ ਦਾ ਸਵਾਗਤ ਕਰਨ ਲਈ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ।ਉਨਾਂ ਨੇ ਨਵ ਨਿਯੁੱਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਹਾਈ ਕਮਾਂਡ ਦਾ ਧੰਨਵਾਦ ਕੀਤਾ।ਹਰਭਜਨ ਸਿੰਘ ਨੇ ਕਿਹਾ …

Read More »

ਨਗਰ ਨਿਗਮ ਅਧੀਨ ਆਉਂਦੀਆਂ 85 ਵਾਰਡਾਂ ਦੀਆਂ ਵੋਟਰ ਸੂਚੀਆਂ ਦੀ ਸੁਧਾਈ

ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋਂ ਨਗਰ ਨਿਗਮ ਅੰਮ੍ਰਿਤਸਰ ਅਤੇ ਨਗਰ ਪੰਚਾਇਤ ਰਾਜਾਸਾਂਸੀ ਦੀਆਂ ਆਮ ਚੋਣਾਂ 2017 ਨੇੜਲੇ ਭਵਿੱਖ ਵਿਚ ਕਰਵਾਈਆਂ ਜਾ ਰਹੀਆਂ ਹਨ।ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ ਅਤੇ ਨਗਰ ਪੰਚਾਇਤ ਰਾਜਾਸਾਂਸੀ ਦੀਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 14 ਨਵੰਬਰ 2017 ਨੂੰ ਕਰਵਾਈ ਜਾਵੇਗੀ।ਦਾਅਵੇ ਤੇ ਇਤਰਾਜ਼ ਲੈਣ ਦੀ …

Read More »

ਤ੍ਰਿਪਤ ਬਾਜਵਾ ਵਲੋਂ `ਮਹਾਂ ਮਾਨਵੀ ਸ਼ਖਸੀਅਤ : ਗਰੂ ਗੋਬਿੰਦ ਸਿੰਘ` ਪੁਸਤਕ ਲੋਕ ਅਰਪਣ

ਬਟਾਲਾ, 12 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਬਟਾਲਾ ਵਿਖੇ ਹੋਏ ਇਕ ਸਹਾਤਿਕ ਸਮਾਗਮ ਦੌਰਾਨ ਲੇਖਕ ਦਲਬੀਰ ਸਿੰਘ ਨਠਵਾਲ ਵਲੋਂ ਰਚਿਤ ਪੁਸਤਕ `ਮਹਾਂ ਮਾਨਵੀ ਸ਼ਖਸੀਅਤ : ਗਰੂ ਗੋਬਿੰਦ ਸਿੰਘ` ਨੂੰ ਲੋਕ ਅਰਪਣ ਕੀਤਾ ਗਿਆ।ਇਸ ਸਮੇਂ ਸਾਹਿਤਕਾਰ ਡਾ. ਰਵਿੰਦਰ ਸਿੰਘ, ਡਾ. ਅਨੂਪ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ ਸੇਖੋਂ, ਦਲਬੀਰ …

Read More »

Shri J.P Nadda reviews the situation arising out of air pollution in Delhi

New Delhi, Nov. 12 (Punjab Post Bureau) – Union Minister of Health & Family Welfare, Shri J.P Nadda reviewed the situation arising due to the air pollution in Delhi, and the preparations in the hospitals to deal with the patient load, here today. Shri J P Nadda directed the officials and heads of all Central Government hospitals to keep a …

Read More »

PM meets Indian Team that participated in FIFA U-17 World Cup

New Delhi, Nov. 12 (Punjab Post Bureau) – The Prime Minister, Shri Narendra Modi, today met the Indian Team that participated in the recently concluded FIFA U-17 World Cup. During the interaction, the players talked about the experience and exposure that they gained during FIFA, both on and off the field. The Prime Minister encouraged the players to not feel disappointed with …

Read More »

Spread awareness about organ donation- President Kovind

New Delhi, Nov. 12 (Punjab Post Bureau) – The President of India, Shri Ram Nath Kovind, graced the Dehdaniyon Ka Utsav organised by the Dadhichi Deh Dan Samiti, today (November 10, 2017) in New Delhi.Speaking on the occasion, the President said that body/organ donation is true to the ethos of our ancient civilization.  It is believed that Maharishi Dadhichi had donated …

Read More »