According to Wickipedia, actress Shyama was born in Punjab’s capital city of Lahore in June 1935. But music director Sardul Kwatra claimed that Shyama was sixteen years old in 1949 that means she was born in 1933. When she was only twelve years old, her parents moved to Bombay, the film city and the capital of Bombay Presidency in …
Read More »Daily Archives: November 21, 2017
ਐਤਵਾਰ ਦਾ ਦਿਨ
ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ। ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂ ਦੁਆਰ। ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੋਹਰ ਹੋਏਗਾ ਪੂਰਾ। ਮੁੱਛ-ਮਰੋੜ ਤੇ ਫਿਕਸੋ ਲਉਣੀ, ਰੰਗ ਚੜੇਗਾ ਗੂੜਾ। ਸੁੱਖ਼ਣਾ ਲਾਹ ਅਰਦਾਸ ਕਰਾਉਣੀ ਸੌ ਦਾ ਨੋਟ ਚੜਾਉਣਾ। ਮੇਲੇ `ਚੋਂ ਖਰੀਦ ਕੇ ਬੱਚਿਆਂ ਹਵਾਈ ਜਹਾਜ਼ ਲਿਆਉਣਾ। ਫਰੀ ਦਾ ਲੰਗਰ ਛੱਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ। ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ ਚੌੜੇ-ਚੌੜੇ। …
Read More »ਹਕੀਕੀ ਗੱਲਾਂ
ਵਾਕਿਆ ਈ ਖਾਂਦੇ ਖ਼ਾਰ ਨੇ, ਕਈ ਵਿਰਸਾ ਪੜ ਪੜ ਲੋਕ। ਆਖ਼ਣ ਗੱਲਾਂ ਇਹ ਪੁਰਾਣੀਆਂ, ਏਥੇ ਈ ਦੇਵੋ ਰੋਕ॥ ਅਗਾਂਹ ਵਧਣ ਵਾਲੀ ਗੱਲ ਕੋਈ, ਭੇਜੋ ਵਿੱਚ ਅਖ਼ਬਾਰ। ਪੁਰਾਤਨ ਗੱਲਾਂ ਨੇ ਬੇਲੀਓ, ਨਹੀਓਂ ਲਾਉਣਾ ਪਾਰ॥ ਕਦੇ ਕਦੇ ਮੈਂ ਸੋਚਦੈਂ, ਤਰੱਕੀ ਕਹੀਏ ਕਿਸ? ਅੰਤਾਂ ਦੀ ਮਹਿੰਗਾਈ ਦੇ ਵਿੱਚ, ਜੰਤਾ ਰਹੀ ਹੈ ਪਿਸ॥ ਖੁਦਕਸ਼ੀਆਂ ਦੇ ਰਾਹ ਪੈ ਗਿਆ, ਅਜੋਕਾ ਜੋ ਕਿਰਸਾਨ। ਬਿਨ ਨਸ਼ਿਆਂ ਤੋਂ …
Read More »ਪਿਆਰ ਈ ਇੰਨਾ ਹੋਇਆ ਏ…
ਹਾਸਾ ਠਿਠਰ ਚਲਿੱਤਰ ਹੋਵੇਗਾ, ਰੋਸਾ ਗਿਲਾ ਮਿੱਤਰ ਹੋਵੇਗਾ, ਦੂਰ ਰੀਤ ਰਿਵਾਜ਼ਾਂ ਤੋਂ ਇਕ, ਸਭਿਅਕ ਜਿਹਾ ਚਿੱਤਰ ਹੋਵੇਗਾ, ਯਾਦੀਂ ਝਰੋਖਿਆਂ `ਚ ਅਣਮੁੱਲੇ, ਪਲਾਂ ਨੂੰ ਸਮੋਇਆ ਏ……., ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ……., ਹੌਕੇ ਹੰਝੂ ਚਿਹਰਾ ਸਰਦ ਹੋਵੇਗਾ, ਬਿਰਹੋਂ ਵਾਲਾ ਦਰਦ ਹੋਵੇਗਾ, ਇਕਰਾਰ ਇਤਬਾਰ ਜਨਮਾਂ ਦਾ, ਮੇਲ ਮਿਲਾਪ ਅਰਧ ਹੋਵੇਗਾ, ਇੰਤਜਾਰ ਵਾਲੇ ਦੀਵੇ ਨੂੰ, ਪਲਕਾਂ ਵਿਹੜੇ ਖਲੋਇਆ ਏ……., …
Read More »ਫ਼ਰਿਸ਼ਤਾ
ਗੁਰਮੀਤ ਬੜਾ ਹੀ ਸੂਖ਼ਮਭਾਵੀ ਪੜਿਆ ਲਿਖਿਆ ਤੇ ਸੁਲਝਿਆ ਇਨਸਾਨ, ਉਸ ਨੂੰ ਹਰ ਰਿਸ਼ਤੇ ਅਹਿਮੀਅਤ ਦਾ ਪਤਾ ਸੀ।ਰੱਬ ਦਾ ਭਾਣਾ ਦਿਲ ਦਾ ਦੌਰਾ ਪਿਆ ਤੇ ਰੂਹ ਸਰੀਰ ਤੋਂ ਵੱਖ ਹੋ ਗਈ।ਬੜੀ ਭੀੜ ਸੀ ਸਸਕਾਰ ਕਰਦੇ ਸਮੇਂ, ਕਿਉਂਕਿ ਬੜਾ ਹੀ ਮਿਲਾਪੜਾ ਸੀ ਗੁਰਮੀਤ ਸਿਉਂ। ਅਰਥੀ ਜਾਂਦੇ ਸਮੇਂ ਗੁਰਮੀਤ ਦੀ ਮਾਸੀ ਦੀ ਬੇਟੀ ਗੁਰਨੂਰ ਡੁੰਨ ਵੱਟਾ ਬਣੀ ਬੈਠੀ ਸੀ ਵਿਚਾਰੀ। ਅਚਾਨਕ ਬਜ਼ੁੱਰਗ …
Read More »ਪੰਛੀਆਂ ਦਾ ਦਰਦ
ਖੁੱਲੇ-ਡੁੱਲੇ ਖੇਤਾਂ ਵਿੱਚ ਬਣਾਈ ਬਖ਼ਤੌਰ ਸਿੰਘ ਦੀ ਹਵੇਲੀ ਚਾਰੇ ਪਾਸੇ ਫਸਲਾਂ ਦੀ ਹਰਿਆਲੀ ਤੇ ਦਰੱਖਤਾਂ ਦੀ ਭਰਮਾਰ ਅਤੇ ਦਰੱਖਤਾਂ ਵਿੱਚ ਭਾਂਤ-ਭਾਂਤ ਦੇ ਪੰਛੀਆਂ ਦੇ ਆਲਣੇ।ਸੁਭਾ-ਸੁਭਾ ਪੰਛੀਆਂ ਨੂੰ ਦਾਣੇ ਪਾ ਰਹੇ ਬਖ਼ਤੌਰ ਸਿੰਘ ਕੋਲ ਪੋਤਰਾ ਹੈਰੀ ਦੌੜਿਆ-ਦੌੜਿਆ ਆਇਆ ਤੇ ਕਹਿਣ ਲੱਗਾ ਦਾਦਾ ਜੀ ਆਪਣੇ ਪਿੰਡ ਵਿੱਚ ਮੇਰੇ ਫ਼ੋਨ ਦੀ ਰੇਂਜ ਨਹੀਂ ਆਉਂਦੀ।ਆਪਾਂ ਵੀ ਆਪਣੇ ਖੇਤ ਵਿੱਚ ਟਾਵਰ ਲਵਾ ਲਈਏ, ਲੋਕਾਂ …
Read More »ਵਿਆਹ ਦੀ 29ਵੀਂ ਵਰੇਗੰਢ ਮੁਬਾਰਕ – ਸ਼ਮਸ਼ੇਰ ਸਿੰਘ ਸੰਧੂ ਤੇ ਸੁਰਿੰਦਰਪਾਲ ਕੌਰ
ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪਿੰਡ ਲੁੱਧੜ ਜਿਲਾ ਅੰਮ੍ਰਿਤਸਰ ਵਾਸੀ ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਿੰਦਰਪਾਲ ਕੌਰ ਸੰਧੂ ਨੂੰ ਵਿਆਹ ਦੀ 29ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਪੀ.ਸੀ.ਪੀ.ਐਨ.ਡੀ ਐਕਟ ਨਾਲ ਸਬੰਧਤ ਜ਼ਿਲਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ
ਪਠਾਨਕੋਟ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਪੀ.ਸੀ.ਪੀ.ਐਨ.ਡੀ ਐਕਟ ਨਾਲ ਸਬੰਧਤ ਜ਼ਿਲਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਸ਼ਹਿਰ …
Read More »ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ `ਚ ਰੰਗ ਰੋਗਨ ਕਰਨ ਦੀ ਸੇਵਾ ਆਰੰਭ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਠਹਿਰਾਉ ਲਈ ਬਣੇ ਨਿਵਾਸਾਂ ਨੂੰ ਰੰਗ ਰੋਗਨ ਕਰਨ ਦੀ ਸੇਵਾ ਆਰੰਭ ਕੀਤੀ ਗਈ, ਜਿਸ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਭਾਈ ਹਰਮਿੱਤਰ ਸਿੰਘ ਨੇ ਅਰਦਾਸ ਕੀਤੀ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. …
Read More »ਨਰੋਟ ਜੈਮਲ ਸਿੰਘ ਵਿਖੇ ਡੇਅਰੀ ਅਤੇ ਖੇਤੀਬਾੜੀ ਵਿਭਾਗਾਂ ਨੇ ਲਗਾਇਆ ਕੈਂਪ
ਪਠਾਨਕੋਟ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਡੇਅਰੀ ਅਤੇ ਖੇਤੀਬਾੜੀ ਦੇ ਹੋਰ ਸਹਾਇਕ ਕਿਤਿਆਂ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਡਾਇਰੈਕਟਰ ਡੇਅਰੀ ਇੰਦਰਜੀਤ ਸਿੰਘ ਦੇ ਹੁਕਮਾਂ ਤਹਿਤ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਰਾਏਪੁਰ ਬਲਾਕ ਨਰੋਟ ਜੈਮਲ ਸਿੰਘ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ …
Read More »
Punjab Post Daily Online Newspaper & Print Media