ਬਲਾਕ ਸੰਗਤ ਦੇ ਤਿੰਨ ਪਿੰਡਾਂ `ਚ ਹੋਏ 506 ਐਚ.ਆਈ.ਵੀ ਟੈਸਟ ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਚੱਲ ਰਹੀ ਐਚ ਆਈ ਵੀ/ ਏਡਜ਼ ਜਾਗਰੂਕਤਾ ਵੈਨ ਪ੍ਰੋਗਰਾਮ ਤਹਿਤ ਬਲਾਕ ਸੰਗਤ ਵਿੱਚ ਜਾਗਰੂਕਤਾ ਪ੍ਰਚਾਰ ਦੌਰਾਨ ਤਿੰਨ ਦਿਨਾ ਵਿੱਚ 506 ਐਚ ਆਈ ਵੀ/ ਏਡਜ਼ ਟੈਸਟ ਕੀਤੇ ਗਏ।ਇਸ ਦੇ ਨਾਲ ਹੀ ਬਲਾਕ …
Read More »Daily Archives: November 21, 2017
BBK DAV College Women Lifts Gndu Boxing Inter-College Championship
Amritsar, Nov. 20 (Punjab Post Bureau) – Boxing team of BBK DAV College for Women has won the GNDU Boxing Inter-College Championship held at Guru Nanak Dev University, Amritsar. College team put up a splendid show by defeating S.R. Govt. Amritsar, Khalsa College for Women Amritsar, KN College Phagwara, B.D Arya College, Jalandhar, DIPS College Jalandhar, SD College Gurdaspur, SD …
Read More »ਮਹਾਨ ਕੀਰਤਨ ਦਰਬਾਰ ’ਚ ਨਵੀਂ ਬਣੀ ਸੋਸਾਇਟੀ ਵਲੋਂ ਲੰਗਰ ਦੀ ਸੇਵਾ
ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਨਵੀਂ ਬਣੀ ਸੰਸਥਾ ਅਕਾਲ ਬਖ਼ਸ਼ਿਸ ਸੇਵਾ ਸੁਸਾਇਟੀ ਸਿਮਰਨ ਵੇਲਫੇਅਰ ਸੋਸਾਇਟੀ ਭਾਈ ਮਤੀ ਦਾਸ ਨਗਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਦੀ ਛੋਹ ਅਸਥਾਨ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵਲੋਂ ਮੰਜੀ ਦੀਵਾਨ ਹਾਲ ’ਚ ਕਰਵਾਏ ਗਏ ਮਹਾਨ ਗੁਰਮਤਿ ਕੀਰਤਨ ਸਮਾਗਮ …
Read More »63ਵੀਆਂ ਪੰਜਾਬ ਸਕੂਲ ਅੰਤਰ ਜਿਲਾ ਹਾਕੀ ਖੇਡਾਂ- ਜੇਤੂ ਟੀਮਾਂ ਨੂੰ ਰੁਪਿੰਦਰ ਸਿੱਧੂ ਨੇ ਵੰਡੇ ਇਨਾਮ
ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਸਕੂਲ ਅੰਤਰ ਜਿਲਾ ਖੇਡਾਂ ਡਿਪਟੀ ਡਾਇਰੈਕਟਰ ਸਪੋਰਟਸ ਧਰਮ ਸਿੰਘ, ਸਟੇਟ ਆਰਗੇਨਾਇਜ਼ਰ ਰੁਪਿੰਦਰ ਸਿੰਘ ਰਵੀ, ਜਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼੍ਰੀਮਤੀ ਮਨਜਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਜਿਲਾ ਸਿੱਖਿਆ ਅਫ਼ਸਰ ਖੇਡਾਂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਹਾਕੀ ਅੰਡਰ 19 ਲੜਕੇ/ਲੜਕੀਆਂ ਦੇ ਮੁਕਾਬਲੇ ਚੌਥੇ ਦਿਨ ਪੁੱਜੇ।ਸਾਬਕਾ ਜਿਲਾ …
Read More »ਐਚ.ਡੀ.ਐਫ.ਸੀ ਬੈਂਕ ਅਤੇ ਜਾਰੋ ਐਜ਼ੂਕੇਸ਼ਨ ਨੇ ਐਮ.ਬੀ.ਏ ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ
ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁਪ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵਲੋਂ ਐਚ.ਡੀ.ਐਫ.ਸੀ ਬੈਂਕ ਅਤੇ ਜਾਰੋ ਐਜ਼ੂਕੇਸ਼ਨ ਦੀ ਪਲੇਸਮੈਂਟ ਡਰਾਈਵ ਦੌਰਾਨ ਐਮ.ਬੀ.ਏ ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ ਗਏ।ਐਚ.ਡੀ.ਐਫ.ਸੀ ਬੈਂਕ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਦਾ ਲਿਖ਼ਤੀ ਟੈਸਟ ਲੈਣ ਤੋਂ ਬਾਦ ਇੰਟਰਵਿਊ ਕੀਤੀ ਜਦੋਂ ਕਿ ਜਾਰੋ ਐਜ਼ੂਕੇਸ਼ਨ ਕੰਪਨੀ ਨੇ ਗਰੁੱਪ ਡਿਸਕਸ਼ਨ ਰਾਹੀਂ …
Read More »ਮਾਲਵਾ ਹੈਰੀਟੇਜ਼ ਤੇ ਸਭਿਆਚਾਰ ਫਾਊਂਡੇਸ਼ਨ ਦੇ 14ਵੇਂ ਵਿਰਾਸਤੀ ਮੇਲੇ ਦਾ ਪੋਸਟਰ ਰਲੀਜ਼
ਵਿਰਾਸਤ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਸ਼ਲਾਘਾਯੋਗ ਉਦਮ – ਮਨਪ੍ਰੀਤ ਬਾਦਲ ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਬੋਲੀ ਅਤੇ ਸਭਿਆਚਾਰ ਦੀ ਲੰਬੇ ਸਮੇਂ ਤੋਂ ਰਾਖੀ ਕਰ ਰਹੀ ਮਾਲਵੇ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸਭਿਆਚਕ ਫਾਊਂਡੇਸ਼ਨ ਵਲੋਂ 14ਵਾਂ ਵਿਰਾਸਤ ਮੇਲਾ ਮਿਤੀ 15, 16 ਅਤੇ 17 ਦਸੰਬਰ ਨੂੰ ਵਿਰਾਸਤੀ ਪਿੰਡ ਜੈਪਾਲਗੜ ਨੇੜੇ ਖੇਡ ਸਟੇਡੀਅਮ …
Read More »ਭਾਈ ਭਗਤੂ ਜੀ ਦੀ ਯਾਦ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ
ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਦੀ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਮਹਾਨ ਗੁਰਮਤਿ ਕੀਰਤਨ ਸਮਾਗਮ ਸਮੂਹ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਮੰਜੀ ਦੀਵਾਨ ਹਾਲ ’ਚ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ’ਚ ਕਰਵਾਇਆ ਗਿਆ।ਗੁਰੂ …
Read More »ਸਕੂਲ ਮੁਖੀਆਂ ਦੇ ਗਲਤ ਵਤੀਰੇ ਕਾਰਨ ਲੈਕਚਰਾਰ ਵਰਗ ਮਾਨਸਿਕ ਤਨਾਅ `ਚ ਪ੍ਰੇਸ਼ਾਨ
ਬਟਾਲਾ, 20 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੇ ਸਕੂਲਾਂ ਵਿਚ ਸੇਵਾ ਨਿਭਾਅ ਰਹੇ ਲੈਕਚਰਾਰਾਂ, ਮਾਸਟਰਾਂ ਨੇ ਨਵ-ਨਿਯੁਕਤ ਗੌਰਮਿੰਟ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੇ ਅਹੁੱਦੇਦਾਰਾਂ ਪ੍ਰਧਾਨ ਬਲਰਾਜ ਸਿੰਘ ਬਾਜਵਾ, ਜਿਲਾ ਪ੍ਰੈਸ ਸਕੱਤਰ ਨਰਿੰਦਰ ਸਿੰਘ ਬਰਨਾਲ, ਬਲਜਿੰਦਰ ਸਿੰਘ ਸੇਖਵਾਂ, ਰਾਜਵਿੰਦਰ ਸਿੰਘ, ਰਵਿੰਦਰਜੀਤ ਸਿੰਘ ਪੰਨੂ ਸ਼ੰਕਰਪੁਰਾ, ਗੁਰਮੀਤ ਸਿੰਘ ਖਹਿਰਾ ਨੂੰ ਜਿਲੇ ਭਰ ਵਿਚੋ ਸੁਨੇਹੇ ਮਿਲੇ ਹਨ, ਕਿ ਸਿਖਿਆ ਵਿਭਾਗ ਵਲੋ ਮਾਸਟਰਾਂ, …
Read More »ਆਈ.ਆਈ.ਐਮ ਅੰਮ੍ਰਿਤਸਰ ਵਿੱਚ ਪੱਕੇ ਡਾਇਰੈਕਟਰ ਦੀ ਨਿਯੁੱਕਤੀ ਜਲਦ ਤੋ` ਜਲਦ ਕੀਤੀ ਜਾਵੇ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ) ਅੰਮ੍ਰਿਤਸਰ ਵਿੱਚ ਕਲਾਸਾਂ ਸ਼ੁਰੂ ਹੋਇਆਂ ਨੂੰ, ਪ੍ਰੰਤੂ ਇਸ ਦੇ ਪਰਮਾਨੈਂਟ ਕੈਂਪਸ ਦੀ ਉਸਾਰੀ `ਤੇ ਹਾਲੇ ਤਕ ਇੱਕ ਇੱਟ ਵੀ ਨਹੀ` ਲੱਗੀ।ਪਹਿਲੇ ਬੈਚ ਦੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਕੇ ਬਹੁਕੌਮੀ ਕੰਪਨੀਆਂ ਵਿੱਚ ਨੌਕਰੀਆਂ `ਤੇ ਨਿਯੁੱਕਤ ਵੀ ਹੋ ਗਏ ਹਨ, ਪ੍ਰੰਤੂ ਹਾਲੇ ਤੱਕ …
Read More »
Punjab Post Daily Online Newspaper & Print Media