Tuesday, November 24, 2026

Monthly Archives: November 2017

ਪਿਆਰ ਈ ਇੰਨਾ ਹੋਇਆ ਏ…

ਹਾਸਾ ਠਿਠਰ ਚਲਿੱਤਰ ਹੋਵੇਗਾ, ਰੋਸਾ ਗਿਲਾ ਮਿੱਤਰ ਹੋਵੇਗਾ, ਦੂਰ ਰੀਤ ਰਿਵਾਜ਼ਾਂ ਤੋਂ ਇਕ, ਸਭਿਅਕ ਜਿਹਾ ਚਿੱਤਰ ਹੋਵੇਗਾ, ਯਾਦੀਂ ਝਰੋਖਿਆਂ `ਚ ਅਣਮੁੱਲੇ, ਪਲਾਂ ਨੂੰ ਸਮੋਇਆ ਏ……., ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ……., ਹੌਕੇ ਹੰਝੂ ਚਿਹਰਾ ਸਰਦ ਹੋਵੇਗਾ, ਬਿਰਹੋਂ ਵਾਲਾ ਦਰਦ ਹੋਵੇਗਾ, ਇਕਰਾਰ ਇਤਬਾਰ ਜਨਮਾਂ ਦਾ, ਮੇਲ ਮਿਲਾਪ ਅਰਧ ਹੋਵੇਗਾ, ਇੰਤਜਾਰ ਵਾਲੇ ਦੀਵੇ ਨੂੰ, ਪਲਕਾਂ ਵਿਹੜੇ ਖਲੋਇਆ ਏ……., …

Read More »

ਫ਼ਰਿਸ਼ਤਾ

               ਗੁਰਮੀਤ ਬੜਾ ਹੀ ਸੂਖ਼ਮਭਾਵੀ ਪੜਿਆ ਲਿਖਿਆ ਤੇ ਸੁਲਝਿਆ ਇਨਸਾਨ, ਉਸ ਨੂੰ ਹਰ ਰਿਸ਼ਤੇ ਅਹਿਮੀਅਤ ਦਾ ਪਤਾ ਸੀ।ਰੱਬ ਦਾ ਭਾਣਾ ਦਿਲ ਦਾ ਦੌਰਾ ਪਿਆ ਤੇ ਰੂਹ ਸਰੀਰ ਤੋਂ ਵੱਖ ਹੋ ਗਈ।ਬੜੀ ਭੀੜ ਸੀ ਸਸਕਾਰ ਕਰਦੇ ਸਮੇਂ, ਕਿਉਂਕਿ ਬੜਾ ਹੀ ਮਿਲਾਪੜਾ ਸੀ ਗੁਰਮੀਤ ਸਿਉਂ। ਅਰਥੀ ਜਾਂਦੇ ਸਮੇਂ ਗੁਰਮੀਤ ਦੀ ਮਾਸੀ ਦੀ ਬੇਟੀ ਗੁਰਨੂਰ ਡੁੰਨ ਵੱਟਾ ਬਣੀ ਬੈਠੀ ਸੀ ਵਿਚਾਰੀ। ਅਚਾਨਕ ਬਜ਼ੁੱਰਗ …

Read More »

ਪੰਛੀਆਂ ਦਾ ਦਰਦ

              ਖੁੱਲੇ-ਡੁੱਲੇ ਖੇਤਾਂ ਵਿੱਚ ਬਣਾਈ ਬਖ਼ਤੌਰ ਸਿੰਘ ਦੀ ਹਵੇਲੀ ਚਾਰੇ ਪਾਸੇ ਫਸਲਾਂ ਦੀ ਹਰਿਆਲੀ ਤੇ ਦਰੱਖਤਾਂ ਦੀ ਭਰਮਾਰ ਅਤੇ ਦਰੱਖਤਾਂ ਵਿੱਚ ਭਾਂਤ-ਭਾਂਤ ਦੇ ਪੰਛੀਆਂ ਦੇ ਆਲਣੇ।ਸੁਭਾ-ਸੁਭਾ ਪੰਛੀਆਂ ਨੂੰ ਦਾਣੇ ਪਾ ਰਹੇ ਬਖ਼ਤੌਰ ਸਿੰਘ ਕੋਲ ਪੋਤਰਾ ਹੈਰੀ ਦੌੜਿਆ-ਦੌੜਿਆ ਆਇਆ ਤੇ ਕਹਿਣ ਲੱਗਾ ਦਾਦਾ ਜੀ ਆਪਣੇ ਪਿੰਡ ਵਿੱਚ ਮੇਰੇ ਫ਼ੋਨ ਦੀ ਰੇਂਜ ਨਹੀਂ ਆਉਂਦੀ।ਆਪਾਂ ਵੀ ਆਪਣੇ ਖੇਤ ਵਿੱਚ ਟਾਵਰ ਲਵਾ ਲਈਏ, ਲੋਕਾਂ …

Read More »

ਵਿਆਹ ਦੀ 29ਵੀਂ ਵਰੇਗੰਢ ਮੁਬਾਰਕ – ਸ਼ਮਸ਼ੇਰ ਸਿੰਘ ਸੰਧੂ ਤੇ ਸੁਰਿੰਦਰਪਾਲ ਕੌਰ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –  ਪਿੰਡ ਲੁੱਧੜ ਜਿਲਾ ਅੰਮ੍ਰਿਤਸਰ ਵਾਸੀ ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਿੰਦਰਪਾਲ ਕੌਰ ਸੰਧੂ ਨੂੰ ਵਿਆਹ ਦੀ 29ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਪੀ.ਸੀ.ਪੀ.ਐਨ.ਡੀ ਐਕਟ ਨਾਲ ਸਬੰਧਤ ਜ਼ਿਲਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ

ਪਠਾਨਕੋਟ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਪੀ.ਸੀ.ਪੀ.ਐਨ.ਡੀ ਐਕਟ ਨਾਲ ਸਬੰਧਤ ਜ਼ਿਲਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਸ਼ਹਿਰ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ `ਚ ਰੰਗ ਰੋਗਨ ਕਰਨ ਦੀ ਸੇਵਾ ਆਰੰਭ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਠਹਿਰਾਉ ਲਈ ਬਣੇ ਨਿਵਾਸਾਂ ਨੂੰ ਰੰਗ ਰੋਗਨ ਕਰਨ ਦੀ ਸੇਵਾ ਆਰੰਭ ਕੀਤੀ ਗਈ, ਜਿਸ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਭਾਈ ਹਰਮਿੱਤਰ ਸਿੰਘ ਨੇ ਅਰਦਾਸ ਕੀਤੀ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. …

Read More »

ਨਰੋਟ ਜੈਮਲ ਸਿੰਘ ਵਿਖੇ ਡੇਅਰੀ ਅਤੇ ਖੇਤੀਬਾੜੀ ਵਿਭਾਗਾਂ ਨੇ ਲਗਾਇਆ ਕੈਂਪ

ਪਠਾਨਕੋਟ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਡੇਅਰੀ ਅਤੇ ਖੇਤੀਬਾੜੀ ਦੇ ਹੋਰ ਸਹਾਇਕ ਕਿਤਿਆਂ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਡਾਇਰੈਕਟਰ ਡੇਅਰੀ ਇੰਦਰਜੀਤ ਸਿੰਘ ਦੇ ਹੁਕਮਾਂ ਤਹਿਤ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਰਾਏਪੁਰ ਬਲਾਕ ਨਰੋਟ ਜੈਮਲ ਸਿੰਘ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ …

Read More »

ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 29 ਨੂੰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 29 ਨਵੰਬਰ ਨੂੰ ਹੋਵੇਗਾ।ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋ ਨਿਸਚਿਤ ਕੀਤੀ ਗਈ ਤਾਰੀਖ਼ ਅਨੁਸਾਰ 29 ਨਵੰਬਰ 2017 ਨੂੰ ਦੁਪਹਿਰ 1:00 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਨਰਲ …

Read More »

ਖ਼ਾਲਸਾ ਗਰਲਜ਼ ਸਕੂਲ ਦੀ ਹਾਕੀ ਟੀਮ ਨੇ 63ਵੀਂ ਪੰਜਾਬ ਰਾਜ ਚੈਂਪੀਅਨਸ਼ਿਪ ਜਿੱਤੀ

ਟੀਮ ਨੇ ਫਾਈਨਲ ’ਚ ਤਰਨ ਤਾਰਨ ਨੂੰ 4-0 ਦੇ ਫ਼ਰਕ ਨਾਲ ਹਰਾਇਆ ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਵਿੰਗ (ਲੜਕੀਆਂ) ਦੀ ਹਾਕੀ ਟੀਮ ਨੇ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਈਆਂ ਗਈਆਂ ਅੰਡਰ-19 (ਲੜਕੀਆਂ) 63ਵੀਂ ਪੰਜਾਬ ਰਾਜ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਾਈਨਲ ਮੈਚ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੀ ਟੀਮ …

Read More »

ਵਿਦਿਆਰਥੀਆਂ ਨੇ ਗੋਬਿੰਦਗੜ੍ਹ ਕਿਲੇ ਦਾ ਲਾਇਆ ਵਿਦਿਅਕ ਦੌਰਾ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਖਾਲਸਾ ਕਾਲਜ ਦੇ ਇਕਨਾਮਿਕਸ ਵਿਦਿਆਰਥੀਆਂ ਨੇ ਸਥਾਨਕ ਕਿਲ੍ਹਾ ਗੋਬਿੰਦਗੜ੍ਹ ਦਾ ਦੌਰਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਆਦੇਸ਼ਾਂ ਮੁਤਾਬਕ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਜ਼ਿਲ੍ਹੇ ’ਚ ਸਥਿਤ ਪੁਰਾਤਨ ਵਸਤੂਆਂ ਦੇ ਹਰੇਕ ਪਹਿਲੂਆਂ ਦੀ ਜਾਣਕਾਰੀ ਹਾਸਲ ਕਰਨ ਸਬੰਧੀ ਡਾ. ਕਵਲਜੀਤ ਕੌਰ ਅਤੇ ਡਾ. ਸੇਜ਼ੀ ਭਾਟੀਆ ਦੀ ਅਗਵਾਈ ’ਚ 22 ਮੈਂਬਰੀ ਇਹ ਟੀਮ …

Read More »