Tuesday, November 24, 2026

Daily Archives: January 17, 2018

ਗੋਲਡੀ ਖੰਗੂੜਾ ਨੇ ਕਿਸਾਨਾਂ ਨੂੰ ਵੰਡੇ ਜੀਰੀ ਦੇ 13 ਲੱਖ 85 ਹਜਾਰ ਦੇ ਚੈਕ

ਧੂਰੀ, 16 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਪਿਛਲੇ ਸਮੇਂ ਕਿਸਾਨਾਂ ਨਾਲ ਕਥਿਤ ਤੌਰ ‘ਤੇ ਠੱਗੀ ਮਾਰ ਕੇ ਭਗੌੜੇ ਹੋਏ ਆੜਤੀਏ ਨੂੰ ਵੇਚੀ ਜੀਰੀ ਦੀ ਕਿਸਾਨਾਂ ਨੂੰ ਰਹਿੰਦੀ ਪੈਮੇਂਟ ਕਰੀਬ 13 ਲੱਖ 85 ਹਜਾਰ ਰੂਪਏ ਦੇ ਚੈਕ ਅੱਜ ਸਬੰਧਤ ਕਿਸਾਨਾਂ ਨੂੰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਘਰ ਵਿਖੇ ਤਕਸੀਮ ਕੀਤੇ ਮਾਰਕਫੈਡ ਦੇ ਬਰਾਂਚ ਮੈਨੇਂਜਰ ਮਹਿੰਦਰ ਸਿੰਘ ਚੰਗਾਲ ਦੀ …

Read More »

ਅੰਮ੍ਰਿਤਸਰ ਹੋਵੇਗਾ ਖੁੱਲੇ੍ ਵਿਚ ਸ਼ੌਚ ਮੁਕਤ ਹੋਣ ਵਾਲਾ ਪੰਜਾਬ ਦਾ ਅਗਲਾ ਜਿਲ੍ਹਾ – ਡੀ.ਸੀ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਖੁਲੇ ਵਿੱਚ ਸੋਚ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਅਗਲਾ ਜਿਲ੍ਹਾ ਅੰਮਿ੍ਤਸਰ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਕਮਲਦੀਪ ਸਿੰਘ ਸੰਘਾ ਨੇ ਦਸਿਆ ਕਿ ਜਿਲ੍ਹੇ ਅੰਦਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪੇਂਡੂ ਹਲਕੇ ਵਿਚ ਚੁਣੇ ਗਏ ਲਾਭਪਾਤਰੀਆਂ ਦੇ ਘਰਾਂ ਵਿਚ ਫਲੱਸ਼ਾਂ ਦੇ ਨਿਰਮਾਣ ਦਾ ਕੰਮ ਜਲ …

Read More »

ਸੇਵਾ ਅਧਿਕਾਰ ਕਾਨੂੰਨ ਤਹਿਤ 351 ਸੇਵਾਵਾਂ ਦਾ ਲਾਭ ਨਿਯਤ ਸਮੇਂ `ਚ ਦੇਣ ਲਈ ਅਧਿਕਾਰੀ ਪਾਬੰਦ – ਮਿੱਤਲ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸੋਨਾਲੀ ਗਿਰੀ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ’ਚ ਸੇਵਾ ਅਧਿਕਾਰ ਕਾਨੂੰਨ ਬੇਹੱਦ ਕਾਰਗਰ ਸਿੱਧ ਹੋਇਆ ਹੈ।ਇਹ ਪ੍ਰਗਟਾਵਾ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਸ੍ਰੀ ਆਰ. ਪੀ ਮਿੱਤਲ ਨੇ ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ …

Read More »

ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚਾਇਆ ਜਾਵੇਗਾ – ਡਾ. ਸਿੱਧੂ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) –    ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਡਿਪਟੀ ਡਾਇਰੈਕਟਰ-ਕਮ-ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸ਼ਰਨਜੀਤ ਕੌਰ ਸਿੱਧੂ ਵੱਲੋਂ ਜ਼ਿਲ੍ਹੇ ਦੇ ਸਮੂਹ ਮੈਡੀਕਲ ਅਫ਼ਸਰਾਂ ਨਾਲ ਵਿਸੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਉਨ੍ਹਾਂ ਸਮੂਹ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਮਾਜ ਦੇ ਸਮੁੱਚੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ …

Read More »

ਜੇ ਸ਼ਹਿਰ ਨੂੰ ਕਰਨਾ ਹੈ ਸਾਫ ਤੇ ‘ਸਵੱਛਤਾ ਐਪ’ ਦਾ ਲਓ ਸਾਥ

ਆਨਲਾਇਨ ਸ਼ਿਕਾਇਤ ਦਰਜ ਕਰਵਾਉਣ ’ਤੇ ਹੁੰਦਾ ਹੈ ਤਰੁੰਤ ਹੱਲ- ਸੋਨਾਲੀ ਗਿਰੀ ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਰਟ ਸਿਟੀ ਵਜੋਂ ਵਿਕਸਤ ਹੋਣ ਜਾ ਰਹੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਕੂੜਾ-ਕੜਕਟ ਫੈਲੇ ਹੋਣ ਦੀਆਂ ਸ਼ਿਕਾਇਤਾਂ ਦਾ ਛੇਤੀ ਤੋਂ ਛੇਤੀ ਹੱਲ ਕਰਨ ਦੇ ਇਰਾਦੇ ਨਾਲ ਮਿਉਂਸੀਪਲ ਕਾਰਪੋਰੇਸ਼ਨ ਨੇ ਨਵੀਂ ਤਕਨੀਕ ਦਾ ਸਹਾਰਾ ਲੈਂਦੇ ਹੋਏ ‘ਸਵੱਛਤਾ ਐਪ’ ਡਿਜ਼ਾਇਨ ਕੀਤਾ ਹੈ, ਜੋ …

Read More »

ਬਾਲ ਮਜਦੂਰੀ ਦੇ ਖਾਤਮੇ ਲਈ ਵੱਖ-ਵੱਖ ਟੀਮਾਂ ਵਲੋਂ ਸ਼ਹਿਰ ਵਿੱਚ ਛਾਪੇਮਾਰੀ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕਾਹਨ ਸਿੰਘ ਪਨੂੰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅੱਜ ਏ.ਡੀ.ਸੀ.ਪੀ: ਕਰਾਈਮ, ਲੇਬਰ, ਸਿਖਿਆ ਵਿਭਾਗ, ਬਾਲ ਭਲਾਈ ਕਮੇਟੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਛਾਪੇਮਾਰੀ ਕਰਕੇ 7 ਬੱਚਿਆਂ ਨੂੰ ਛੁਡਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ …

Read More »

ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਪਹਿਲੀ ਰਾਸ਼ਟਰੀ ਗੋਸ਼ਠੀ `ਚ ਹਜ਼ਾਰਾਂ ਸ਼ਾਮਲ

ਸਮਰਿਤੀ ਇਰਾਨੀ ਵਲੋਂ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕਰਨ ਦਾ ਸੱਦਾ ਨਵੀਂ ਦਿੱਲੀ, 16 ਜਨਵਰੀ (ਪੰਜਾਬ ਪੋਸਟ ਬਿਊਰੋ)  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਕਰਵਾਈ ਗਈ ਪਹਿਲੀ ਰਾਸ਼ਟਰੀ ਗੋਸ਼ਠੀ ਦੇਸ਼ ਦੀ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਲਈ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਵੱਲ …

Read More »

ਸ੍ਰੀ ਗੁਰੂ ਅਮਰਦਾਸ ਪੈਰਾਮੈਡੀਕਲ ਕਾਲਜ ਨੇ ਲਗਾਇਆ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ. 16 ਜਨਵਰੀ (ਪੰਜਾਬ ਪੋਸਟ-ਸ਼ੈਫੀ ਸੰਧੂ) – ਬਾਬਾ ਸ਼ੀ੍ਰ ਚੰਦ ਚੈਰੀਟੇਬਲ ਟਰੱਸਟ ਰਜਿ. ਦੇ ਵੱਲੋਂ ਸ਼੍ਰੀ ਗੁਰੂ ਅਮਰਦਾਸ ਪੈਰਾਮੈਡੀਕਲ ਕਾਲਜ ਜੀਐਨਡੀਯੂ ਸ਼ਾਪਿੰਗ ਕੰਪਲੈਕਸ ਜੀ.ਟੀ ਰੋਡ, ਛੇਹਰਟਾ ਵਿਖੇ ਐਮ.ਡੀ ਮੈਡਮ ਅੰਮ੍ਰਿਤ ਕੌਰ ਦੀ ਦੇਖ-ਰੇਖ ਤੇ ਚੇਅਰਮੈਨ ਡਾ. ਐਲ.ਐਸ ਰਾਜਨ ਦੇ ਪ੍ਰਬੰਧਾਂ ਹੇਠ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵਕ ਸਿਮਰਨਜੀਤ ਸਿੰਘ ਭੈਰੋਂ ਕੋਟ ਖਾਲਸਾ ਨੇ …

Read More »

ਖਾਲਸਾ ਕਾਲਜ ਵਿਖੇ ਕਲਾਊਡ ਕੰਪਿਊਟਿੰਗ ’ਤੇ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਦੀ ਟੈਕ-ਇਰਾ ਕੰਪਿਊਟਰ ਸੋਸਾਇਟੀ ਵਲੋਂ ਬੀਤੇ ਦਿਨ ਕਲਾਊਡ ਕੰਪਿਊਟਿੰਗ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਸ ਇਸ ਸੈਮੀਨਾਰ ਨੂੰ ਸੁਮਿਤ ਸਿੰਘ ਫਾਊਂਡਰ ਸ਼ਪੈੲਜ਼ਾਂ ਟੈਕਨੋਲੋਜ਼ਿਸ, ਆਸਟਰੇਲੀਆ ਨੇ ਸੰਬੋਧਨ ਕੀਤਾ। ਇਸ ’ਚ ਉਨ੍ਹਾਂ ਨੇ ਕਲਾਊਡ ਕੰਪਿਊਟਿੰਗ, ਮੋਬਾਇਲ ਕਪਿਊਟਿੰਗ, ਵੇਬ ਡਿਵੈੱਲਪਮੈਂਟ ਅਤੇ ਬਿਗ …

Read More »

‘ਵਾਤਾਵਰਣ ’ਚ ਮਨੁੱਖੀ ਦਖਲ-ਅੰਦਾਜ਼ੀ ਤੇ ਉਸਦੇ ਦੁਸ਼ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵਿਖੇ ਜੂਆਲੋਜੀਕਲ ਸੋਸਾਇਟੀ ਵੱਲੋਂ ‘ਵਾਤਾਵਰਣ ’ਚ ਮੁੱਖੀ ਦਖਲ-ਅੰਦਾਜ਼ੀ ਅਤੇ ਉਸਦੇ ਦੁਸ਼ ਪ੍ਰਭਾਵ’ ਵਿਸ਼ੇ ’ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਡਾ. ਮਾਰਕ ਫ਼ਰਂਜ਼ਿਲ ਸੀਨੀਅਰ ਸਾਇੰਸਟਿਸਟ, ਯੂ.ਐਫ਼.ਜੈਡ ਜਰਮਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੋਸਾਇਟੀ ਦੇ ਕੋਆਰਡੀਨੇਟਰ ਡਾ. ਜ਼ੋਰਾਵਰ ਸਿੰਘ …

Read More »