ਪਤੰਗਬਾਜ਼ੀ ਲਈ ਸੂਤੀ ਧਾਗੇ ਦੀ ਡੋਰ ਵਰਤਣ ਦੀ ਅਪੀਲ- ਡੀ.ਸੀ ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਮਨਜੀਤ ਸਿੰਘ) – ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਰਾਜ ਵਿਚ ਚਾਈਨੀਜ਼ ਡੋਰ ਦੀ ਸਪਲਾਈ ਅਤੇ ਵਿਕਰੀ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਨਾਂ ਹੁਕਮਾਂ ਅਨੁਸਾਰ ਚਾਈਨੀਜ਼ ਡੋਰ ਦਾ ਉਤਪਾਦਨ, ਵਿਕਰੀ, ਭੰਡਾਰ …
Read More »Monthly Archives: January 2018
ਜਨਮ ਦਿਨ ਮੁਬਾਰਕ – ਸੁਖਬੀਰ ਸਿੰਘ ਅਮਨ
ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸਥਾਨਕ ਤਰਨ ਤਾਰਨ ਰੋਡ ਸਥਿਤ ਸੰਤ ਮਿਸ਼ਰਾ ਸਿੰਘ ਕਾਲੋਨੀ ਵਾਸੀ ਪ੍ਰੀਤਮ ਸਿੰਘ ਤੇ ਮਨਿੰਦਰ ਕੌਰ ਨੂੰ ਹੋਣਹਾਰ ਬੇਟੇ ਸੁਖਬੀਰ ਸਿੰਘ ਅਮਨ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਮੱਥੇ ਦੀ ਬਿੰਦੀ
ਮੇਰੀਆਂ ਖਵਾਹਿਸ਼ਾਂ ਨੂੰ ਠੁਕਰਾਉਣਾ ਉਸ ਨੂੰ ਨਹੀਂ ਆਉਂਦਾ ਪਰ ਉਸਦੀਆਂ ਨਿੱਕੀਆਂ ਨਿੱਕੀਆਂ ਖਵਾਹਿਸ਼ਾਂ ਮੈਥੋਂ ਪੁਰ ਨਹੀਂ ਹੁੰਦੀਆਂ ਕਦੀ ਪਾਉਣਾ ਚਾਹੁੰਦਾ ਹੈ ਉਹ ਮੇਰੀਆਂ ਬਾਹਵਾਂ ਵਿੱਚ ਰੰਗ ਬਰੰਗੀਆਂ ਚੂੜੀਆਂ ਕਦੇ ਸੁਣਨਾ ਚਾਹੁੰਦਾ ਹੈ ਉਹ ਮੇਰੀਆਂ ਝਾਂਜਰਾ ਦੇ ਬੋਲ ਕੱਜਲ ਤੋਂ ਬਿਨਾਂ ਸੁੰਨੀਆਂ ਅੱਖਾਂ ਵੀ ਮਨਜੂਰ ਨਹੀਂ ਉਸਨੂੰ ਬੁੱਲਾਂ ਦੀ ਲਾਲੀ ਵੀ ਫਿੱਕੀ ਪੈਣ ਨਹੀਂ ਦਿੰਦਾ ਕਦੀ ਲੋਚਦਾ ਹੈ ਉਹ ਮੇਰੇ ਹੱਥਾਂ …
Read More »ਨਵੀਆਂ ਆਸਾਂ
ਨਵੇਂ ਸਾਲ ਤੇ ਨਵੀਆਂ ਆਸਾਂ। ਪੂਰਨ ਹੋਵਣ ਸਭ ਅਰਦਾਸਾਂ। ਵੱਸਦਾ ਰਹੇ ਸੱਜਣ ਦਾ ਵਿਹੜਾ, ਇਹੋ ਮੰਗਿਆ ‘ਸੁਹਲ’ ਸਵਾਸਾਂ। ਹੱਥੀਂ ਮਹਿੰਦੀ, ਪੈਰਾਂ ਨੂੰ ਝਾਂਜਰ, ਤੂੰ ਮਾਹੀਆ ਲੈ ਕੇ ਆਵੀਂ। ਨਵੇਂ ਸਾਲ ਦਾ ਅੱਧੀ ਰਾਤੀਂ, ਗੀਤ ਪਿਆਰ ਦਾ ਗਾਵੀਂ। ਬੀਤੇ ਸਾਲ ਵਾਂਗ ਦਿਲਦਾਰਾਂ, ਤੂੰ ਭੁੱਲ ਜਾਈਂ ਸਾਰੇ ਰੋਸੇ। ਸਾਂਝਾਂ ਦੀ ਗਲਵਕੜੀ ਪਾਈਏ, ਨਾ ਕੋਈ ਕਿਸੇ ਨੂੰ ਕੋਸੇ। ਨਵੇਂ ਸੁਰਜ ਦੀ ਨਵੀਂ ਕਹਾਣੀ …
Read More »ਇੰਦਰਪ੍ਰੀਤ ਚੱਢਾ ਆਤਮ ਹੱਤਿਆ ਮਾਮਲੇ `ਚ ਪੁਲਿਸ ਵਲੋਂ 11 ਖਿਲਾਫ ਕੇਸ ਦਰਜ਼
ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿਟੀ ਪੁਲਿਸ ਵੱਲੋਂ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਸਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਗੋਲੀ ਮਾਰ ਕੇ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਵਿੱਚ ਇੰਦਰਪ੍ਰੀਤ ਦੇ ਬੇਟੇ ਪ੍ਰਭਪ੍ਰੀਤ ਸਿੰਘ ਦੀ ਸਿ਼ਕਾਇਤ ਅਤੇ ਕਾਰ ਵਿੱਚੋਂ ਮਿਲੇ ਖੁੱਦਕੁਸ਼ੀ ਨੋਟ ਦੇ ਅਧਾਰ `ਤੇ ਆਈ.ਪੀ.ਸੀ ਦੀ ਧਾਰਾ 306 ਅਤੇ 120-ਬੀ ਤਹਿਤ 11 ਖਿਲਾਫ …
Read More »ਹਿਊਮਨ ਰਾਇਟਸ ਪ੍ਰੋਟੈਕਸ਼ਨ ਕੌਂਸਲ ਵਲੋਂ ਕੌਂਸਲਰ ਗੁਰਦੀਪ ਪਹਿਲਵਾਨ ਦਾ ਸਨਮਾਨ
ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਾਰਡ ਨੰਬਰ 50 ਤੋਂ ਜੇਤੂ ਰਹੇ ਕੌਂਸਲਰ ਗੁਰਦੀਪ ਪਹਿਲਵਾਨ ਨੂੰ ਉਨ੍ਹਾਂ ਦੀ ਜਿੱਤ `ਤੇ ਸਨਮਾਨਿਤ ਕਰਦੇ ਹੋਏ ਹਿਊਮਨ ਰਾਇਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪਰਵੀਨ ਕੁਮਾਰ ਸਹਿਗਲ, ਅਮਰਨਾਥ ਸੇਵਾ ਮੰਡਲ ਦੇ ਪ੍ਰਧਾਨ ਸੁਰੇਸ਼ ਸਹਿਗਲ, ਸੌਰਭ, ਅਯੰਕ, ਜਾਲੀ ਤੇ ਹੋਰ।ਇਸ ਮੌਕੇ ਕੌਂਸਲਰ ਪਹਿਲਵਾਨ ਨੇ ਭਰੋਸਾ ਦਿੱਤਾ ਕਿ ਵਾਰਡ ਦੀ ਸਮਸਿਆਵਾਂ ਨੂੰ …
Read More »ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਨਵੇਂ ਸਾਲ ਦਾ ਸ਼ੁਭਆਰੰਭ
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵੱਲੋਂ ਅਧਿਕਾਰੀਆਂ ਨੂੰ ਸਿਰੋਪੇ ਭੇਂਟ ਪਠਾਨਕੋਟ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਜ਼ਿਲਾ ਪ੍ਰਬੰਧਕੀ ਕੰਪਲੈੈਕਸ ਮਲਿਕਪੁਰ ਵਿਖੇ ਸਾਲ 2018 ਦੇ ਆਰੰਭ ’ਤੇ ਨਵੇਂ ਸਾਲ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਅਧੀਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਡੀ.ਸੀ ਕੰਪਾਉਂਡ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਸਮੇਂ ਕੁਲਵੰਤ ਸਿੰਘ ਵਧੀਕ ਡਿਪਟੀ …
Read More »ਨਵੇਂ ਸਾਲ ਦੀ ਅਰੰਭਤਾ ’ਤੇ ਕੀਤੀ ਸਰਬਤ ਦੇ ਭਲੇ ਲਈ ਅਰਦਾਸ
ਪਠਾਨਕੋਟ, 3 ਜਨਵਰੀ (ਪੰਜਾਬ ਪੋਸਟ ਬਿਊਰੋ) ਸਥਾਨਕ ਦਫਤਰ ਸਿਵਲ ਸਰਜਨ ਵਖੇ ਨਵੇਂ ਸਾਲ ਦੇ ਆਗਮਨ ਅਤੇ ਸਰਬਤ ਦੇ ਭਲੇ ਲਈ ਹਸਪਤਾਲ ਦੇ ਸਾਰੇ ਸਟਾਫ ਵਲੋਂ ਨਵੇਂ ਸਾਲ ਦੀ ਖੁਸ਼ੀ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਇਸ ਮੌਕੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸਰਬਤ ਦੇ ਭਲੇ …
Read More »Martial Art Experts Chitah Yajnesh Shetty’s book on Women Safety
Mumbai, Jan. 3 (Punjab Post Bureau) – Chitah Yajnesh Shetty is writing a book on WOMEN SAFTEY, after empowering more than 80000 lakh women and girl child in self-defence, now writing a book which has got the content of pressure points of human body where in very simple technique with powerful impact to handle any kind of situation facing with molester …
Read More »Triple celebration for actor Neeraj Bharadwaj on New Year’s Eve
Amritsar, Jan. 3 (Punjab Post Bureau) – Call it a coincidence of all sorts… Actor Neeraj Bharadwaj a.k.a the famous Chirag Modi of the longest running T.V show ‘Saath Nibhaana Saathiya’ which won accolades had a reason to rejoice on 31st December 2017. The versatile actor Niraj was shooting for a film ‘Gustaakh Ishq Fake Face’ at Tattva Life …
Read More » Punjab Post Daily Online Newspaper & Print Media
Punjab Post Daily Online Newspaper & Print Media
				 
			 
				
			 
				
			 
				
			 
				
			 
				
			 
				
			 
				
			 
				
			 
				
			