ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਪੰਜਾਬੀ ਗਾਇਕੀ ਦੇਸ਼ ਵਿਦੇਸ਼ `ਚ ਧੁੰਮਾਂ ਪਾ ਕੇ ਹਰ ਇਕ ਬੱਚੇ, ਬੁੱਢੇ, ਨੋਜਵਾਨਾਂ ਆਦਿ ਨੂੰ ਨੱਚਣ ਗਾਉਣ ਲਈ ਮਜਬੂਰ ਕਰ ਦਿੰਦੀ ਹੈ।ਜਿਆਦਾਤਰ ਗਾਇਕਾਂ ਦਾ ਰੁਝਾਨ ਵੀ ਹੁਣ ਪੰਜਾਬੀ ਗਾਣਿਆਂ ਵੱਲ ਹੋ ਰਿਹਾ ਹੈ।ਇਸੇ ਕੜੀ ਦੌਰਾਨ ਜੰਡਿਆਲਾ ਗੁਰੂ ਵਾਸੀ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਜਨਮ ਲੈ ਕੇ ਹੁਣ …
Read More »Monthly Archives: January 2018
ਗ੍ਰੇਸ ਪਬਲਿਕ ਸਕੂਲ ਦੀ ਤਰਨਪ੍ਰੀਤ ਨੇ ਗੋਲ਼ਡ ਮੈਡਲ ਜਿੱਤਿਆ
ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਗ੍ਰੇਸ ਪਬਲਿਕ ਸਕੂਲ ਜੰਿਡਆਲਾ ਗੁਰੂ ਦੀ ਵਿਦਿਆਰਥੀ ਤਰਨਪ੍ਰੀਤ ਕੌਰ ਨੇ ਅੱਠਵੀ ਇੰਟਰਨੈਸ਼ਨਲ ਕਰਾਟੇ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ।ਤਰਨਪ੍ਰੀਤ ਨੇ ਕਰਾਟੇ ਪ੍ਰਤਿਯੋਗਤਾ ਵਿੱਚ ਗੋਲ਼ਡ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਤੇ ਕੋਚ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ ਡਾਇੲਰੈਕਟਰ ਡਾ. ਜੇ. ਐਸ ਰੰਧਾਵਾ ਤੇ ਪਿੰ੍ਰਸੀਪਲ ਰਮਨਜੀਤ ਕੌਰ ਰੰਧਾਵਾ ਨੇ ਤਰਨਪ੍ਰੀਤ ਨੂੰ ਵਧਾਈ ਦਿੰਦੇ ਹੋਏ …
Read More »ਡੇਅਰੀ ਫਾਰਮਿੰਗ ਲਈ ਕੋਰਸ 8 ਜਨਵਰੀ ਤੋਂ – ਜੋਗਿੰਦਰ ਸਿੰਘ
ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ ਮਨਜੀਤ ਸਿੰਘ) ਡਾਇਰੈਕਟਰ ਡੇਅਰੀ ਵਿਕਾਸ ਪੰਜਾਬ ਵਲੋਂ ਪੜੇ ਲਿਖੇ ਬੇਰੁਜਗਾਰ ਵਿਅਕਤੀਆਂ ਨੂੰ ਸਵੈ ਰੁਜ਼ਗਾਰ ਸਕੀਮ ਅਧੀਨ ਇਕ 15 ਦਿਨਾਂ ਡੇਅਰੀ ਵਿਕਾਸ ਸਿਲਖਾਈ ਕੋਰਸ ਚਲਾਇਆ ਜਾ ਰਿਹਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਇਸ ਕੋਰਸ ਨੂੰ ਕਰਨ ਲਈ ਕੋਈ ਵੀ ਲੜਕਾ ਜਾਂ ਲੜਕੀ ਜਿਸ ਦੀ ਉਮਰ ਘੱਟੋ ਘੱਟ 18 …
Read More »ਨਾਰੀ ਨਿਕੇਤਨ ਵਿਖੇ ਮਨਾਇਆ ਗਿਆ ਅਪੰਗਤਾ ਦਿਵਸ
ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ ਮਨਜੀਤ ਸਿੰਘ) ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਪੰਗਤਾ ਦਿਵਸ ਅਤੇ ਨਵਾਂ ਸਾਲ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ (ਲੜਕੀਆਂ) ਨਾਰੀ ਨਿਕੇਤਨ ਅੰਮ੍ਰਿਤਸਰ ਵਿਖੇ ਮਨਾਇਆ ਗਿਆ।ਸ਼੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਜਨਰਲ, ਦਵਿੰਦਰ ਸਿੰਘ ਮੈਂਬਰ ਲੋਕਲ ਲੈਵਲ ਕਮੇਟੀ, ਸ਼੍ਰੀਮਤੀ ਵੀਨਾ ਸ਼ਰਮਾ ਆਨਰੇਰੀ ਸਕੱਤਰ ਰੈਡ ਕਰਾਸ, ਸੀ.ਡੀ.ਪੀ.ਓ …
Read More »ਇੰਟਰਨੈਸ਼ਨਲ ਕਰਾਟੇ ਟੂਰਨਾਮੈਂਟ ਵਿੱਚ ਨੈਨਸੀ ਨੇ ਚਮਕਾਇਆ ਮਲੋਟ ਦਾ ਨਾਮ
ਮਲੋਟ, 3 ਜਨਵਰੀ (ਪੰਜਾਬ ਪੋਸਟ ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਨੈਨਸੀ ਨੇ ਆਂਧਰਾ ਪ੍ਰਦੇਸ਼ ਵਿੱਚ ਹੋਏ ਕਰਾਟੇ ਦੇ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਮਲੋਟ ਦਾ ਨਾਮ ਇੰਟਰਨੈਸ਼ਨਲ ਪੱਧਰ ਤੇ ਰੌਸ਼ਨ ਕੀਤਾ, ਇਸ ਟੂਰਨਾਮੈਂਟ ਵਿੱਚ ਨੇਪਾਲ, ਭੂਟਾਨ, ਸ੍ਰੀ ਲੰਕਾ ਤੋ ਇਲਾਵਾ ਹੋਰ ਕਈ ਦੇਸਾ ਨੇ ਭਾਗ ਲਿਆ, ਮਲੋਟ ਸ਼ਹਿਰ …
Read More »ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਨਵੇਂ ਸਾਲ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧਨਿ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਪ੍ਰਿੰਸੀਪਲ ਨਾਨਕ ਸਿੰਘ ਦੀ ਦੇਖ-ਰੇਖ ’ਚ ਸਮਾਗਮ ਆਯੋਜਿਤ ਕੀਤਾ ਗਿਆ।ਨਵੇਂ ਸਾਲ ਨੂੰ ਸਮਰਪਿਤ ਆਯੋਜਿਤ ਇਸ ਪ੍ਰੋਗਰਾਮ ’ਚ ਬੱਚਿਆਂ ਦੀ ਬਜ਼ੁੱਰਗਾਂ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ, ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵੱਧ ਰਹੇ ਨਸ਼ਿਆਂ ਨੂੰ …
Read More »ਸੇਂਟ ਸੋਲਜ਼ਰ ਸਕੂਲ `ਚ ਐਨ.ਆਈ.ਆਈ.ਟੀ (ਨਿਟ ਗੁਰੂ) ਨੇ ਵੰਡੇ ਮੈਰਿਟ ਸਰਟੀਫਿਕੇਟ
ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਨ.ਆਈ.ਆਈ.ਟੀ (ਨਿਟ ਗੁਰੂ) ਵੱਲੋਂ ਸਕੂਲ ਵਿੱਚ ਕੰਪਿਊਟਰ ਦੇ ਸੰਬੰਧੀ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਦੀ ਪ੍ਰਯੋਗੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ 430 ਬੱਚਿਆਂ ਨੇ ਭਾਗ ਲਿਆ।ਇਹ ਪ੍ਰੀਖਿਆ ਬੱਚਿਆਂ ਵਿੱਚ ਕੰਪਿਊਟਰ ਸੰਬੰਧੀ ਮਾਨਸਿਕ ਰੁਚੀਆਂ ਪੈਂਦਾ ਕਰਨ ਲਈ ਕਰਵਾਈ ਗਈ, ਤਾਂ ਜੋ ਆਉਣ ਵਾਲੇ ਕੰਪਿਊਟਰ ਯੁੱਗ ਲਈ ਬੱਚਿਆਂ ਨੂੰ ਤਿਆਰ …
Read More »Fellowship of the Indian Academy of Sciences for GNDU Professor
Amritsar, Jan. 3 (Punjab Post Bureau) – The Council of Indian Academy of Sciences in its meeting held recently recommended the election of Prof. Manoj Kumar from Department of Chemistry of the Guru Nanak Dev University to the Fellowship of Academy. Prof. Manoj Kumar is first person of the University in last thirty years to get this fellowship of Indian Academy …
Read More »Chemistry Department of GNDU receives another grant of Rs. 2.95 Crore
Amritsar, Jan. 3 (Punjab Post Bureau) – The Department of Chemistry of Guru Nanak Dev University has received a grant of Rupees Two Crore and Ninety Five Lakh under the FIST Programme of Department of Science and Technology, Govt. of India. This grant will be used for purchasing new equipment, strengthening networking, infrastructure and maintenance over a period of five years. …
Read More »ਕਸ਼ਮੀਰੀ ਪੰਡਿਤ ਹੁਣ ਗੁਰੂ ਤੇਗ ਬਹਾਦਰ ਪੰਥੀ ਕਹਾਉਣਗੇ – ਪ੍ਰੀਤੀ ਸਪਰੂ
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਯੁੱਧ ਦਾ ਪ੍ਰਤੀਕ – ਜੀ.ਕੇ ਨਵੀਂ ਦਿੱਲੀ, 3 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਹਿੰਦੂਸਤਾਨ ਦੇ ਧਰਮ ਨਿਰਪੱਖ ਸਰੂਪ ਨੂੰ ਬਚਾਉਣ ਵਾਸਤੇ ਦਿੱਤੀ ਗਈ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਕਸ਼ਮੀਰੀ ਪੰਡਿਤ ਹੁਣ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਪੰਥੀ ਕਹਿ ਕੇ ਸੰਬੋਧਿਤ ਕਰਨਗੇ।ਇਸ ਗੱਲ ਦਾ ਐਲਾਨ ਅੱਜ …
Read More »