ਮੈਨੇਜ਼ਮੈਂਟ ਵਿਦਿਆਰਥੀਆਂ ਦੇ ਹੁਨਰ ਨੂੰ ਉਭਾਰਣ ਲਈ ਕਰਦਾ ਰਹੇਗਾ ਯਤਨ – ਛੀਨਾ ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ 10 ਮਾਰਚ ਤੱਕ ਚੱਲਣ ਵਾਲੇ 2 ਰੋਜ਼ਾ ‘ਤੀਜੇ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2018’ ਦਾ ਸ਼ਾਨਦਾਰ ਅਗਾਜ਼ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। …
Read More »Daily Archives: March 11, 2018
Women’s day celebrated in Max Life office
Amritsar, Mar.10 (Punjab Post – Harinder Pal Singh) – Max Life Insurance Amritsar branch organized a Women’s day. All the female advisers were almost present in the office and the dress code was pink. The office premises were well decorated with balloons and flowers. Office head Mr. Anurag Gupta presented red rose and special card to all advisors and office …
Read More »ਏਸ਼ੀਅਨ ਹੈਂਡਬਾਲ ਚੈਂਪੀਅਨਸ਼ਿਪ ਚ ਸ਼ਾਮਿਲ ਹੋਣ ਲਈ ਹੈਂਡਬਾਲ ਖਿਡਾਰੀ ਹੋਏ ਪਾਕਿ ਰਵਾਨਾ
ਪਾਕਿ ਪੁੱਜਣ `ਤੇ ਖਿਡਾਰੀਆਂ, ਖੇਡ ਪ੍ਰਮੋਟਰਾਂ ਤੇ ਪ੍ਰਬੰਧਕਾਂ ਕੀਤਾ ਨਿੱਘਾ ਸਵਾਗਤ ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਪੱਧਰ ਦੀ ਏਸ਼ੀਅਨ ਹੈਂਡਬਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਭਾਰਤ ਦੀ ਅੰਡਰ-17 ਤੇ 21 ਸਾਲ ਉਮਰ ਵਰਗ ਦੇ 28 ਖਿਡਾਰੀਆਂ ਦੀਆਂ 2 ਟੀਮਾਂ ਐਨੂੰਮਾਲਾ ਦਵਿੰਦਰ ਦੀ ਅਗੁਵਾਈ ਦੇ ਵਿੱਚ ਅੰਤਰਰਾਸ਼ਟਰੀ ਭਾਰਤ-ਪਾਕਿ ਦੋਵਾਂ …
Read More »ਖੇਤੀਬਾੜੀ ਸੰਕਟ ਤੇ ਪੇਂਡੂ ਪਰਿਵਰਤਨ ਨੂੰ ਨਜਿੱਠਣ ਲਈ ਰੁਜ਼ਗਾਰ ਪੈਦਾ ਕਰਨ ਦੀ ਲੋੜ – ਪ੍ਰੋ. ਚਰਨ ਸਿੰਘ
ਅੰਮ੍ਰਿਤਸਰ, 10 ਮਾਰਚ, 2018 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਸੈਮੀਨਾਰ ਹਾਲ ਵਿਚ “ਖੇਤੀਬਾੜੀ ਸੰਕਟ ਅਤੇ ਪੰਜਾਬ ਵਿਚ ਪੇਂਡੂ ਉਦਯੋਗਿਕਤਾ” ਦੇ ਦੋ ਦਿਨਾ ਯੂ.ਜੀ.ਸੀ-ਨੈਸ਼ਨਲ ਸੈਮੀਨਾਰ ਕਰਵਾਇਆ ਗਿਆ। ਪ੍ਰੋਫੈਸਰ ਚਰਨ ਸਿੰਘ, ਸਾਬਕਾ ਆਰ.ਬੀ.ਆਈ. ਚੇਅਰ, ਆਈ.ਆਈ.ਐਮ. ਬੰਗਲੌਰ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਖੇਤੀਬਾੜੀ ਸੰਕਟ ਅਤੇ ਪੇਂਡੂ ਪਰਿਵਰਤਨ ਨੂੰ ਨਜਿੱਠਣ ਲਈ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਬੰਧਨ ਵਿਕਾਸ ਪ੍ਰੋਗਰਾਮ “ਦਿਸ਼ਾ” ਦਾ ਆਯੋਜਨ
ਅੰਮ੍ਰਿਤਸਰ, 10 ਮਾਰਚ, 2018 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ) ਨੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡੀਲਰਾਂ ਲਈ ਦੋ ਦਿਨ ਦੇ ਪ੍ਰਬੰਧਨ ਵਿਕਾਸ ਪ੍ਰੋਗਰਾਮ “ਦਿਸ਼ਾ” ਦਾ ਆਯੋਜਨ ਕੀਤਾ।ਇਹ ਪ੍ਰੋਗਰਾਮ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਇੰਡਸਟਰੀ-ਅਕਾਦਮਿਕ ਲਿੰਕੇਜ ਦੀ ਲੜੀ ਅਧੀਨ 2016 ਤੋਂ ਸ਼ੁਰੂ ਕੀਤਾ ਗਿਆ ਸੀ। ਪ੍ਰੋਗਰਾਮ ਦੇ …
Read More »ਸਿਹਤ ਮੰਤਰੀ ਵਲੋਂ ਮੈਡੀਕਲ ਕਾਲਜ ਦੇ ਹੋਸਟਲ ਦੀ ਤਰੁੰਤ ਮੁਰੰਮਤ ਦਾ ਐਲਾਨ
ਨਵੇਂ ਹੋਸਟਲ ਵੀ ਛੇਤੀ ਖੋਲ੍ਹਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਅਤੇ ਡਾਕਟਰੀ ਸਿੱਖਿਆ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਹੋਸਟਲ ਦਾ ਦੌਰਾ ਕੀਤਾ ਅਤੇ ਹੋਸਟਲ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਤੁਰੰਤ ਹੋਸਟਲ ਦੀ ਮੁਰੰਮਤ ਲਈ ਤਰੁੰਤ 10 ਲੱਖ ਰੁਪਏ ਜਾਰੀ ਕਰਨ …
Read More »`ਬੇਟੀ ਬਚਾਓ-ਬੇਟੀ ਪੜਾਓ` ਤਹਿਤ ਦਸਤਖਤੀ ਮੁਹਿੰਮ ਸ਼ੁਰੂ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹੇ ਵਿਚਲੇ ਮਰਦਾਂ ਅਤੇ ਔਰਤਾਂ ਦੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਦੇ ਮਕਸਦ ਨਾਲ ਅੱਜ ਸੀਡੀਪੀਓ ਸ੍ਰੀਮਤੀ ਸੁਮਨ ਬਾਲਾ ਵਲੋਂ ਮਾਈ ਭਾਗੋ ਪੋਲੀਟੈਕਨੀਕਲ ਕਾਲਜ ਲੜਕੀਆਂ ਵਿਖੇ ਹਸ਼ਤਾਖਰ ਮੁਹਿੰਮ ਚਲਾਈ ਗਈ।ਇਸ ਮੁਹਿੰਮ ਵਿੱਚ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ, ਆਂਗਣਵਾੜੀ ਵਰਕਰਾਂ, ਕੌਂਸਲਰ ਸਾਹਿਬਾਨ ਅਤੇ ਆਮ ਜਨਤਾ ਵਲੋਂ ਵੱਧ-ਚੜ ਕੇ ਹਿੱਸਾ ਲਿਆ ਗਿਆ।ਇਸ ਸਬੰਧੀ …
Read More »ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਗਿੱਦੜਬਾਹਾ `ਚ ਮੈਰਾਥਨ 18 ਮਾਰਚ ਨੂੰ
ਜੇਤੂਆਂ ਨੂੰ 13 ਲੱਖ ਦੇ ਨਗਦ ਇਨਾਮ ਮਿਲਣਗੇ-ਆਨ ਲਾਈਨ ਰਜਿਸਟ੍ਰੇਸ਼ਨ ਜਾਰੀ ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿਲ੍ਹਾ ਓਲਪਿੰਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ 18 ਮਾਰਚ ਨੂੰ ਗਿੱਦੜਬਾਹਾ ਵਿਖੇ ਕਰਵਾਈ ਜਾ ਰਹੀ ‘ਮੁਕਤਸਰ ਮੈਰਾਥਨ’ ਜਿਲ੍ਹਾ ਪ੍ਰਸਾਸ਼ਨ ਦੀ ਆਪਣੇ ਆਪ ਵਿਚ ਇਕ ਨਿਵੇਕਲੀ ਪਹਿਲ ਹੈ ਅਤੇ ਇਹ ਨੌਜਵਾਨਾਂ ਨੂੰ ਨਵੀਂ ਸੇਧ ਦੇਵੇਗੀ। …
Read More »ਈ.ਐਸ.ਆਈ ਹਸਪਤਾਲ ਦੀ ਡੇਢ ਕਰੋੜ ਰੁਪਏ ਨਾਲ ਕੀਤੀ ਜਾਵੇਗੀ ਕਾਇਆ ਕਲਪ
ਅੰਮ੍ਰਿਤਸਰ `ਚ ਖੋਲੇ ਜਾਣਗੇ ਦੋ ਨਵੇਂ ਡੈਂਟਲ ਕਲੀਨਕ – ਬ੍ਰਹਮ ਮਹਿੰਦਰਾ ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਰਾਜ ਪੱਧਰੀ ਡੈਂਚਰ ਵੰਡ ਸਮਾਰੋਹ ਕਰਵਾਇਆ ਗਿਆ, ਇਸ 29ਵੇਂ ਪੰਦਰਵਾੜੇ ਦੇ ਆਖਰੀ ਕੈਂਪ ਵਿਚ ਗਰੀਬ ਲੋਕਾਂ ਨੂੰ ਮੁਫ਼ਤ ਦੰਦਾਂ ਦੇ ਸੈਟ ਵੰਡੇ ਗਏ। ਇਸ ਸਮਾਗਮ ਵਿੱਚ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁੱਖ …
Read More »Poster Making Competition organized by Red Ribbon Club of DAV College
Amritsar, Mar. 10 (Punjab Post Bureau) – Red Ribbon Club , DAV College organized a Poster Making Competition based on the theme of “AIDS Awareness”. Red Ribbon club is a movement started by Government of India in Educational Institutes through which awareness about HIV/Aids is created. About 60 students of the college from different streams like MSC (Computer Science), BSc …
Read More »
Punjab Post Daily Online Newspaper & Print Media