ਖੂਨਦਾਨ ਸਭ ਤੋ ਉਤਮ ਦਾਨ – ਮਿੱਠੂ ਲੱਡਾ ਧੂਰੀ, 21 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਵਿੱਚ ਯੂਥ ਕਾਂਗਰਸ ਧੂਰੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ `ਤੇ ਭਾਰਤੀ ਫੌਜ਼ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਗਾਇਆ ਗਿਆ।ਜਿਸ ਦਾ ਊਦਘਾਟਨ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਐਸ.ਐਮ.ਓ ਗੁਰਸਰਨ …
Read More »Daily Archives: May 21, 2018
ਸਾਹਿਤਕਾਰ ਐਸ.ਸਵਰਨ ਨਾਲ ਰਚਾਇਆ ਸਾਹਿਤਕ-ਸੰਵਾਦ
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਦੀਫ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅਰੰਭੇ ‘‘ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੇ ਤਹਿਤ ਚੇਤਨਾ ਰਸਾਲੇ ਦੇ ਸੰਪਾਦਕ ਸਾਹਿਤਕਾਰ ਐਸ.ਸਵਰਨ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।ਸ਼ਾਇਰ ਨਿਰਮਲ ਅਰਪਨ ਦੇ ਗ੍ਰਹਿ ਵਿੱਚ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸ਼ਾਇਰ ਦੇਵ ਦਰਦ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਅਤੇ ਨਿਰਮਲ ਅਰਪਨ …
Read More »ਡੀਏਵੀ ਇੰਟਰਨੈਸ਼ਨਲ ਸਕੂਲ ਵਿਖੇ ਕੀਤਾ 3070 ਵਿਦਿਆਰਥੀਆਂ ਦਾ ਖਸਰਾ ਤੇ ਰੂਬੇਲਾ ਟੀਕਕਰਨ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀਏਵੀ ਇੰਟਰਨੈਸ਼ਨਲ ਸਕੂਲ ਵਿਖੇ 3070 ਵਿਦਿਆਰਥੀਆਂ ਨੂੰ ਖਸਰਾ ਤੇ ਰੂਬੇਲਾ ਦੇ ਟੀਕੇ ਲਗਾਏ ਗਏ।ਖਸਰਾ ਤੇ ਰੂਬੇਲਾ ਬਿਮਾਰੀਆਂ ਦੀ ਰੋਕਥਾਮ ਲਈ ਭਾਰਤ ਤੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਪ੍ਰਿੰਸੀਪਲ ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ `ਤੇ ਲੱਗੇ ਕੈਂਪ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਆਗੂ ਸ੍ਰੀਮਤੀ …
Read More »ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੇਹ ਦਾ ਆਯੋਜਨ
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇੰਟਰਨੈਸ਼ਨਲ ਨਰਸਿਜ਼ ਵੀਕ ਦੇ ਆਖਰੀ ਦਿਨ ਅੱਜ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਵਿਹੜੇ ਵਿੱਚ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਰਸਿੰਗ ਕਿੱਤੇ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੇਹ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਧਾਨ ਚੀਫ ਖਾਲਸਾ ਦੀਵਾਨ ਡਾ: ਸੰਤੋਖ ਸਿੰਂਘ ਨੇ ਮੁੱਖ ਮਹਿਮਾਨ ਤੇ ਡਾ: ਹਰਦੀਪ ਸਿੰਘ …
Read More »ਭਾਈ ਦਾਦੂਵਾਲ ਦੇ ਨਜਦੀਕੀ ਭਾਈ ਦਲੇਰ ਸਿੰਘ ਮੌਜੀਆ ਦੇ ਪਿਤਾ ਦੇ ਦਿਹਾਂਤ `ਤੇ ਦੁੱਖ ਦਾ ਪ੍ਰਗਟਾਵਾ
ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਜਥੇਦਾਰ ਭਾਈ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਵਾਲਿਆਂ ਦੇ ਜੱਥੇ ਵਿੱਚ ਲਗਭਗ 20 ਸਾਲ ਤੋਂ ਸੇਵਾ ਨਿਭਾਅ ਰਹੇ ਸਿੰਘ ਭਾਈ ਭਾਈ ਦਲੇਰ ਸਿੰਘ ਮੌਜੀਆ (ਮਾਨਸਾ) ਦੇ ਸਤਿਕਾਰਯੋਗ ਪਿਤਾ ਬਾਪੂ ਮੁਖਤਿਆਰ ਸਿੰਘ ਚਹਿਲ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ `ਤੇ ਵੱਖ ਵੱਖ ਧਾਰਮਿਕ ਜਥੇਬੰਦੀਆ ਵਲੋਂ ਭਾਈ ਦਲੇਰ ਸਿੰਘ ਦੇ ਪਰਿਵਾਰ ਨਾਲ ਦੁਖ ਦਾ …
Read More »ਨੌਜਵਾਨ ਵੈਲਫੇਅਰ ਕਮੇਟੀ ਦੇ ਵਰਕਰਾਂ ਨੇ ਵਾਟਰ ਵਰਕਸ ਵਾਲੇ ਡੱਗਾਂ ਦੀ ਕੀਤੀ ਸਫਾਈ
ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਦਲੇਲ ਸਿੰਘ ਵਾਲਾ ਦੀ ਨੌਜਵਾਨ ਵੈਲਫੇਅਰ ਕਮੇਟੀ ਦੇ ਵਰਕਰਾਂ ਨੇ ਮਿਲ ਕੇ ਵਾਟਰ ਵਰਕਸ ਵਾਲੇ ਡੱਗਾਂ ਵਿੱਚ ਪਿਛਲੇ 6 ਮਹੀਨਿਆਂ ਤੋਂ ਭਰੀ ਹੋਈ ਮਿੱਟੀ ਨੂੰ ਬਾਹਰ ਕੱਢਿਆ।ਕਮੇਟੀ ਜਨਰਲ ਸਕੱਤਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਜਿਆਦਾ ਦਿੱਕਤ ਆ ਰਹੀ ਹੈ, ਸੰਪੂਰਨ ਤੌਰ ’ਤੇ ਪਾਣੀ …
Read More »ਜਲਦੀ ਰਲੀਜ਼ ਹੋਵੇਗੀ ਪੰਜਾਬੀ ਫਿਲਮ `ਮਿੱਠੀ ਛੁਰੀ`- ਜਗਸੀਰ ਲੁਹਾਰਾ
ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇੱਕ ਤਰਫਾ ਪਿਆਰ ਬਾਰੇ ਬਣੀ ਪੰਜਾਬੀ ਫਿਲਮ ਪੰਜਾਬੀ ਫਿਲਮ `ਮਿੱਠੀ ਛੁਰੀ` ਦੀ ਸ਼ੁਟਿੰਗ ਅੱਜ ਪਿੰਡ ਅਕਲੀਆ ਵਿਖੇ ਮੁਕੰਮਲ ਕਰ ਲਈ ਗਈ, ਜੋ ਕੁੱਝ ਹੀ ਦਿਨਾਂ ਤੱਕ ਮਈ `ਚ ਰਲੀਜ ਕੀਤੀ ਜਾਵੇਗੀ।ਫਿਲਮ ਦੇ ਕਹਾਣੀਕਾਰ ਜਗਸੀਰ ਸਿੰਘ ਲੁਹਾਰਾ (ਜਾਗਰ ਅਮਲੀ) ਨੇ ਦੱਸਿਆ ਕਿ ਮੁੰਡਾ ਕੁੜੀ ਨੂੰ ਸੱਚਾ ਪਿਆਰ ਕਰਦਾ ਹੈ, ਪਰ ਕਿਵੇ ਕੁੜੀ ਮਿੱਠੀ …
Read More »ਨਹਿਰੀ ਪਾਣੀ ਵਾਲੇ ਵਾਟਰ ਵਰਕਸ ਦਾ ਤਿਆਰ ਨਕਸ਼ਾ ਮਹਿਕਮੇ ਨੇ ਪਿੰਡ ਦੇ ਲੋਕਾ ਨੂੰ ਵਿਖਾਇਆ
ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਅਕਲੀਆ ਵਿਖੇ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਜਲ-ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋ ਨਹਿਰੀ ਪਾਣੀ ਵਾਲੇ ਵਾਟਰ ਵਰਕਸ ਦਾ ਕੰਮ ਚਲਾਉਣ ਲਈ ਜੰਗੀ ਪੱਥਰ `ਤੇ ਸ਼ੁਰੂ ਕੀਤਾ ਹੋਇਆ ਹੈ।ਪਿੰਡ ਵਾਸੀਆ ਵੱਲੋ ਵਾਟਰ ਵਰਕਸ ਬਣਾਉਣ ਲਈ ਦੋ ਏਕੜ੍ਹ ਜਮੀਨ ਦੇਣ ਤੋਂ ਬਾਅਦ ਪਿੰਡ ਦਾ ਡਿਜ਼ੀਟਲ ਸ਼ਰਵੇ ਵਾਲਾ ਨਕਸ਼ਾ ਪਿੰਡ ਅਕਲੀਆ ਦੇ ਵਸਨੀਕਾਂ …
Read More »ਕਰਜ਼ੇ ਦੀ ਬਲੀ ਚੜਿਆ ਇਕ ਹੋਰ ਕਿਸਾਨ
ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਮਾਖਾਂ ਚਹਿਲਾਂ ਵਿਖੇ ਵਾਪਰੀ ਇੱਕ ਦੁਖਦਾਈ `ਚ ਇਥੋ ਦੇ ਵਸਨੀਕ ਕਿਸਾਨ ਸੁਖਵੀਰ ਸਿੰਘ (35) ਸਾਲਾ ਵੱਲੋ ਅੱਜ ਕਰਜ਼ੇ ਤੋ ਪੇ੍ਰਸ਼ਾਨ ਹੁੰਦਿਆਂ ਜ਼ਹਿਰਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਗਈ।ਕਿਸਾਨ ਸੁਖਵੀਰ ਸਿੰਘ ਉਪਰ 4 ਲੱਖ ਦਾ ਕਰਜ਼ਾ ਸੀ ਜਿਸ ਦੇ ਚਲਦਿਆ ਕਿਸਾਨ ਸੁਖਵੀਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ।ਉਸ ਕੋਲ 4 ਏਕੜ …
Read More »ਅਖੌਤੀ ਸਾਧ ਨੂੰ ਮੁਆਫ਼ੀ ਦੇਣ ਦਾ ਫੈਸਲਾ ਕਦੇ ਪ੍ਰਵਾਨ ਨਹੀਂ ਕਰੇਗਾ ਖਾਲਸਾ ਪੰਥ – ਪ੍ਰੋ. ਬਡੂੰਗਰ
ਚੰਡੀਗੜ੍ਹ, 21 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਖੌਤੀ ਸਾਧ ਨਰਾਇਣ ਦਾਸ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਤ ਮਹਾਂਪੁਰਸ਼ਾਂ ਬਾਰੇ ਕੀਤੀ ਟਿੱਪਣੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਜਿਹੇ ਅਖੌਤੀ ਸਾਧ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਬਖਸ਼ਿਆ ਨਹੀਂ ਜਾਣਾ ਚਾਹੀਦਾ, ਜਦਕਿ ਕਾਨੂੰਨੀ ਕਾਰਵਾਈ ਕਰਕੇ ਸਲਾਖਾਂ ਪਿੱਛੇ ਸੁੱਟਣ …
Read More »
Punjab Post Daily Online Newspaper & Print Media