Tuesday, November 24, 2026

Daily Archives: May 26, 2018

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਈਕੋਸਿੱਖ ਸੰਸਥਾ ਨੇ ਕੰਪੋਸਟੇਬਲ ਬੈਗਾਂ ਦੇ ਪ੍ਰਚਾਰ ਲਈ ਹੱਥ ਮਿਲਾਇਆ

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਮੁਹਿੰਮ ਦੀ ਸ਼ੁਰੂਆਤ ਲੁਧਿਆਣਾ, 26 ਮਈ (ਪੰਜਾਬ ਪੋਸਟ ਬਿਊਰੋ) –  ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਅਧਾਰਿਤ ਸੰਸਥਾ, ਈਕੋਸਿੱਖ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ ‘ਤੇ ਆਲੂ ਅਤੇ ਮੱਕੀ ਦੇ ਮਿਸ਼ਰਣ ਤੋਂ ਬਣਾਏ ਗਏ ਕੰਪੋਸਟੇਬਲ ਬੈਗਾਂ ਦੀ ਵਰਤੋਂ ਨੂੰ ਪ੍ਰਫੁਲਿਤ ਕਰਨ ਲਈ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਮੁਹਿੰਮ ਦੀ ਸ਼ੁਰੂਆਤ …

Read More »

ਟਕਸਾਲ ਮਾਮਲੇ ’ਚ ਕੈਪਟਨ ਨੂੰ ਦਿੱਤੀ ਦਿੱਲੀ ਕਮੇਟੀ ਨੇ ਚੇਤਾਵਨੀ

ਵਿਵਾਦਿਤ ਗੱਲਾਂ ਕਰਨ ਤੋਂ ਗੁਰੇਜ਼ ਕਰਨ ਪ੍ਰਚਾਰਕ – ਰਾਣਾ ਨਵੀਂ ਦਿੱਲੀ, 26 ਮਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਤੇ ਪੰਜਾਬ ਸਰਕਾਰ ’ਚ ਪੈਦਾ ਹੋਏ ਟਕਰਾਅ ਨੂੰ ਲੈ ਕੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।ਵਿਦਿਅਕ ਅਦਾਰਿਆਂ ਦੀ ਮਾਨਤਾ ਨੂੰ ਲੈ ਕੇ ਬੁਲਾਈ ਗਈ ਪ੍ਰੈਸ ਕਾਨਫਰੰਸ ’ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਮੇਟੀ ਪ੍ਰਧਾਨ ਮਨਜੀਤ …

Read More »

ਸਮਾਰਟ ਸਿਟੀ ਪ੍ਰਾਜੈਕਟ ਅਧੀਨ ਲੋਕ ਰਾਇ ਨਾਲ ਵਿਕਸਤ ਕੀਤੇ ਜਾਣਗੇ ਸ਼ਹਿਰ ਦੇ ਪਾਰਕ

ਅੰਮਿ੍ਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) -ਸਮਾਰਟ ਸਿਟੀ ਪ੍ਰਾਜੈਕਟ ਅਧੀਨ ਚੁਣੇ ਜਾਣ ਕਾਰਨ ਗੁਰੂ ਨਗਰੀ ਵਿਚ ਹੋਣ ਵਾਲੇ ਵਿਕਾਸ ਕੰਮ ਗਤੀ ਫੜ ਰਹੇ ਹਨ। ਸਮਾਰਟ ਸਿਟੀ ਅੰਮਿ੍ਰਤਸਰ ਦੇ ਸੀ.ਈ.ਓ ਦੀਪਤੀ ਉਪਲ, ਆਈ.ਏ.ਐਸ ਦੀ ਅਗਵਾਈ ਹੇਠ ਪ੍ਰਾਜੈਕਟ ਅਧੀਨ ਸ਼ਹਿਰ ਵਿਚ ਵਿਕਸਤ ਕੀਤੇ ਜਾਣ ਵਾਲੇ ਪਾਰਕਾਂ ਬਾਰੇ ਲੋਕ ਰਾਇ ਲਈ ਜਾ ਰਹੀ ਹੈ।ਅੱਜ ਇਸ ਸਬੰਧੀ ਬੁਲਾਰੀਆ ਪਾਰਕ ਵਿਚ ਵਿਸ਼ੇਸ਼ ਇਕੱਤਰਤਾ ਕੀਤੀ …

Read More »

ਥਾਣਾ ਸਿਟੀ ਧੂਰੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਖ-ਵੱਖ ਮਾਮਲਿਆਂ ਦੇ ਦੋਸ਼ੀ ਕਾਬੂ

ਧੂਰੀ, 26 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦਿਆਂ  ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਅਤੇ ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਜੇਸ਼ ਸਨੇਹੀ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਦੱਿਸਆ ਹੈ ਕਿ ਦੇ ਹੋਲਦਾਰ ਸ਼ਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨਛੱਤਰੋ ਪਤਨੀ ਲੇਟ ਬਿੱਲੂ ਵਾਸੀ ਬਾਜੀਗਰ ਬਸਤੀ ਧੂਰੀ …

Read More »

ਜਿਲੇ ਵਿੱਚ `ਚ ਦੂਜੇ ਅਤੇ ਸਕੂਲ `ਚ ਪਹਿਲੇ ਸਥਾਨ `ਤੇ ਰਿਹਾ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਅੰਕਿਤ ਤੁਲੀ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਸੀ.ਬੀ.ਐਸ.ਈ ਬਾਹਰਵੀਂ ਦੇ ਐਲਾਨੇ ਨਤੀਜਿਆਂ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦਾ ਅੰਕਿਤ ਤੁਲੀ 98.2 ਫੀਸਦ ਅੰਕ ਲ਼ੈ ਕੇ ਸਕੂਲ ਵਿੱਚ ਪਹਿਲੇ ਤੇ ਅੰਮ੍ਰਿਤਸਰ ਜਿਲੇ ਵਿੱਚ ਦੂਜੇ ਸਥਾਨ `ਤੇ ਆਇਆ ਹੈ।ਗੌਰਵ ਅਗਰਵਾਲ ਨੇ 97.2 ਫੀਸਦ ਅੰਕਾਂ ਨਾਲ ਸਕੂਲ ਵਿੱਚ ਦੂਜਾ ਤੇ ਆਰੋਹੀ ਅਗਰਵਾਲ ਨੇ 96.2 ਫੀਸਦ ਅੰਕ ਹਾਸਲ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਕੂਲ …

Read More »

ਸ੍ਰੀ ਗੁਰੁ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਬਾਈਪਾਸ ਦਾ ਸੀ.ਬੀ.ਐਸ.ਈ ਬਾਹਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੁ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦਾ 2017-2018 ਸੈਸ਼ਨ ਦਾ ਬਾਹਰਵੀਂ ਜਮਾਤ ਦਾ ਨਤੀਜਾ  ਸ਼ਾਨਦਾਰ ਰਿਹਾ।ਇਸ ਪ੍ਰੀਖਿਆ ਵਿੱਚ 113 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋ 51 ਵਿਦਿਆਰਥੀ ਮੈਰਿਟ `ਤੇ ਰਹੇ।ਸਕੂਲ ਦੇ ਮੈਂਬਰ ਇੰਚਾਰਜ ਰਾਜਮਹਿੰਦਰ ਸਿੰਘ ਮਜੀਠਾ, ਨਿਰਮਲ ਸਿੰਘ, ਗੁਰਿੰਦਰ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ …

Read More »

ਮੈਡਮ ਨਵਜੋਤ ਕੋਰ ਚਹਿਲ ਨੇ ਪਟਵਾਰੀ ਵਜੋਂ ਚਾਰਜ ਸੰਭਾਲਿਆ

ਭੀਖੀ, 26 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਸ਼ਹਿਰ `ਚ ਪਿਛਲੇ ਕਈ ਮਹੀਨਿਆਂ ਤੋ ਖਾਲੀ ਪਈ ਸੀਟ `ਤੇ ਮਹਿਲਾ ਪਟਵਾਰੀ ਮੈਡਮ ਨਵਜੋਤ ਕੋਰ ਚਹਿਲ ਨੇ ਚਾਰਜ ਸੰਭਾਲ ਲਿਆ ਹੈ।ਜਿਕਰਯੋਗ ਹੈ ਕਿ ਕਾਫੀ ਸਮੇਂ ਤੋ ਖਾਲੀ ਪਈ ਸੀਟ ਕਾਰਨ ਸ਼ਹਿਰ ਵਸੀਆ ਨੂੰ ਕਾਫੀ ਮੁਸਿਕਲਾਂ ਆ ਰਹਿਆ ਸਨ ਅਤੇ ਲੋਕਾਂ ਦੇ ਜਰੂਰੀ ਕੰਮ ਰੋਕੇ ਹੋਏ ਸਨ। ਨਵ-ਨਿਯੁੱਕਤ ਪਟਵਾਰੀ ਮੈਡਮ ਨਵਜੋਤ ਕੋਰ …

Read More »

ਪੀ.ਐਚ.ਸੀ ਭੁੱਲਰ ਵਲੋਂ ਟੀਕਾਕਰਨ ਮੁਹਿੰਮ ਤੇਜ਼

ਬਟਾਲਾ, 26 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੀ.ਐਚ.ਸੀ ਭੁੱਲਰ ਨੇ ਟੀਕਾਕਰਨ ਮੁਹਿੰਮ ਨੂੰ ਤੇਜ ਕਰਦਿਆਂ ਘਰਾਂ ਤੇ ਡੇਰਿਆਂ `ਚ ਰਹਿ ਰਹੇ ਲੋਕਾਂ ਵਾਸਤੇ ਨਿਜੀ ਤੌਰ `ਤੇ ਪਹੁੰਚ ਕੀਤੀ ਜਾ ਰਹੀ ਹੈ।ਐਸ.ਐਮ.ਪੀ ਐਚ ਸੀ ਭੁੱਲਰ ਦਰਬਾਰ ਰਾਜ ਤੇ ਹੈਲਥ ਇੰਸਪੈਕਟਰ ਦੀ ਤਰਸੇਮ ਸਿੰਘ ਗਿੱਲ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਮੁਹਿੰਮ ਨੂੰ ਹੋਰ ਤੇਜ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਰਵਿੰਦਰ ਪਾਲ ਚਾਹਲ ਦੀ …

Read More »

ਪੰਜਾਬ ਪੁਲਿਸ ਅਤੇ ਐਨ.ਆਈ.ਏ ਵਿਦੇਸ਼ਾਂ ਵਿੱਚ ਗਏ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ- ਜਥੇਦਾਰ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੋਲਦਿਆਂ ਆਖਿਆ ਹੈ ਕਿ ਪੰਜਾਬ ਪੁਲਿਸ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਿਦੇਸ਼ਾਂ ਵਿੱਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ।ਜਿਸ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ।ਪੰਜਾਬ ਪੁਲਿਸ ਵਲੋਂ ਭਾਈ ਗੁਰਜੰਟ ਸਿੰਘ ਵਾਸੀ ਬਹਿਲੋਲਪੁਰ ਜਿਲਾ ਲੁਧਿਆਣਾ ਹਾਲ ਵਾਸੀ ਆਸਟ੍ਰੇਲੀਆ ਜੋ ਟੈਕਸੀ ਡਰਾਈਵਰ …

Read More »

ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਯੰਗ ਥੀਏਟਰ ਵਰਕਸ਼ਾਪ 6 ਜੂਨ ਤੋਂ 5 ਜੁਲਾਈ 2018 ਤੱਕ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮੰਚ ਰੰਗਮੰਚ (ਰਜਿ.) ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਵੱਲੋਂ ਇਕ ਮਹੀਨੇ ਦੀ ਥੀਏਟਰ ਵਰਕਸ਼ਾਪ ਮਿਤੀ 6 ਜੂਨ ਤੋਂ 5 ਜੁਲਾਈ 2018 ਤੱਕ ਲਗਾਈ ਜਾ ਰਹੀਂ ਹੈ। ਇਸ ਵਰਕਸ਼ਾਪ ਵਿੱਚ ਨੌਜੁਆਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਿਖਿਅਤ ਰੰਗਮੰਚ ਕਲਾ ਦੇ ਮਾਹਿਰ ਸ੍ਰੀ ਕੇਵਲ ਧਾਲੀਵਾਲ, ਪਾਰਥੋ ਬੈਨਰਜੀ ਅਤੇ ਪ੍ਰੀਤਪਾਲ ਰੁਪਾਨਾ ਵੱਲੋਂ ਨੌਜੁਆਨਾਂ ਨੂੰ …

Read More »