Tuesday, November 24, 2026

Monthly Archives: May 2018

ਸ੍ਰੀ ਗੁਰੂ ਰਾਮਦਾਸ ਅਵਤਾਰ-ਪੁਰਬ ਕਮੇਟੀ (ਰਜ਼ਿ.) ਵਲੋਂ ਕੋਲਾਜ਼ ਰਚਨਾਵਾਂ ਦਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ 350 ਵਰ੍ਹੇ ਨੂੰ ਸਮਰਪਿੱਤ ਸਮਾਰੋਹਾਂ `ਚ ਆਪਣਾ ਹਿੱਸਾ ਪਾਉਣ ਲਈ ਸ੍ਰੀ ਗੁਰੂ ਰਾਮਦਾਸ ਅਵਤਾਰ-ਪੁਰਬ ਕਮੇਟੀ (ਰਜ਼ਿ.) ਵਲੋਂ ਇਸ ਵਰੇ੍ਹ ਉਲੀਕੇ ਪ੍ਰੋਗਰਾਮਾਂ ਦੀ ਲੜੀ ਦਾ ਪਲੇਠਾ ਪ੍ਰੋਗਰਾਮ ਕੋਲਾਜ਼ ਰਚਨਾਵਾਂ ਦਾ ਐਸ.ਜੀ ਠਾਕੁਰ ਸਿੰਘ ਆਰਟ ਗੈਲਰੀ `ਚ ਕਰਵਾਇਆ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 35 ਵਿਦਿਆਰਥੀ …

Read More »

`ਵਿਸ਼ਵ ਨੋ ਤੰਬਾਕੂ ਦਿਵਸ` `ਤੇ 31 ਮਈ ਨੂੰ ਲੱਗੇਗਾ ਵਿਸ਼ੇਸ਼ ਕਾਰਡੀਓਲੋਜੀ ਕੈਂਪ

ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – `ਤੰਬਾਕੂ ਨਾਲ ਦਿਲ ਦੀਆਂ ਬੀਮਾਰੀਆਂ` ਥੀਮ ਹੇਠ 31 ਮਈ ਨੂੰ ਵਿਸ਼ਵ ਨੋ ਤੰਬਾਕੂ ਦਿਵਸ” ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥ ਖਾਣ ਨਾਲ ਹੋਣ ਵਾਲੀਆਂ ਬੀਮਾਰੀਆਂ ਸੰਬਧੀ ਜਾਗਰੂਕ ਕੀਤਾ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਦੇ ਸਹਿਯੋਗ ਨਾਲ ਸਿਵਲ …

Read More »

ਵੈਟਰਨਰੀ ਹਸਪਤਾਲ ਵਿਖੇ ਖੋਲਿਆ `ਮਿਲਕ ਟੈਸਟਿੰਗ ਪੁਆਇੰਟ`

ਲੋਕਾਂ ਨੂੰ ਮਿਲਾਵਟੀ ਦੁੱਧ ਬਾਰੇ ਜਾਗਰੂਕ ਕਰ ਕੇ ਗੰਭੀਰ ਬੀਮਾਰੀਆਂ ਤੋਂ ਬਚਾਉਂਣਾ ਮੁੱਖ ਉਦੇਸ਼ ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਪ੍ਰੋਗਰੇਸਿਵ ਪਠਾਨਕੋਟ ਅਧੀਨ ਰੈਡ ਕਰਾਸ ਪਠਾਨਕੋਟ ਦੇ ਸਹਿਯੋਗ ਨਾਲ ਆਮ ਘਰਾਂ ਅਤੇ ਵਪਾਰਕ ਦੁਕਾਨਾਂ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਨੂੰ ਮਾਪਣ ਦੇ ਲਈ ਅੱਜ ਵੈਟਰਨਰੀ ਹਸਪਤਾਲ ਪਠਾਨਕੋਟ ਵਿਖੇ “ਮਿਲਕ ਟੈਸਟਿੰਗ ਪੁਆਇੰਟ” ਸਥਾਪਤ ਕੀਤਾ ਗਿਆ ਹੈ ਇਹ …

Read More »

ਵਿਧਾਇਕ ਅਮਿਤ ਵਿਜ ਦੇ ਯਤਨਾਂ ਸਦਕਾ ਆਈ.ਟੀ.ਆਈ `ਚ ਲੱਗਾ ਰੋਜ਼ਗਾਰ ਕੈਂਪ

ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਠਾਨਕੋਟ ਵਿਖੇ ਮਰੂਤੀ ਸੰਜੂਕੀ ਇੰਡੀਆ ਲਿਮਟਿਡ ਗੂੜਗਾਊ ਵਲੋਂ ਅਪ੍ਰੈਨਟਿਕਸ ਸਲੈਕਸ਼ਨ ਲਈ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਵਿੱਚ ਇਲੈਕਟ੍ਰੇਸ਼ਨ, ਇਲੈਕਟ੍ਰੋਨਿਕਸ, ਮਕੈਨਿਕ, ਫਿਟਰ, ਮਸ਼ੀਨਿਸਟ, ਮੋਟਰ ਮਕੈਨਿਕ ਆਦਿ ਟਰੇਡਾਂ ਦੇ ਸਿਖਆਰਥੀਆਂ ਨੂੰ ਭਰਤੀ ਕੀਤਾ ਗਿਆ।ਇਸ ਭਰਤੀ ਲਈ ਸਵੇਰੇ 10:00 ਵਜੇ ਲਿਖਤੀ ਟੈਸਟ ਲਿਆ ਗਿਆ, ਜਿਸ ਉਪਰੰਤ ਇੰਟਰਵਿਊ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ …

Read More »

ਪੰਜਾਬ ਨੈਸ਼ਨਲ ਬੈਂਕ ਨੇ ਆਰਮੀ ਖੇਤਰ ਮਾਮੂਨ ਕੈਂਟ `ਚ ਖੋਲਿਆ ਈ-ਲਾਬੀ ਸੁਵਿਧਾ ਕੇਂਦਰ

ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਲੀਡ ਬੈਂਕ(ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵਲੋਂ ਮਾਮੂਨ ਕੈਂਟ ਪਠਾਨਕੋਟ ਵਿਖੇ ਆਰਮੀ ਖੇਤਰ ਦੇ ਅੰਦਰ ਸੈਨਾ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਂਕ ਵਲੋਂ ਸਾਰੀਆਂ ਸੁਵਿਧਾਵਾਂ ਦੇਣ ਦੇ ਉਦਸ਼ ਨਾਲ ਈ-ਲਾਬੀ ਸੁਵਿਧਾ ਕੇਂਦਰ ਖੋਲਿਆ ਗਿਆ।29 ਇਨਫੈਂਟਰੀ ਬਿ੍ਰਗੇਡ ਮਾਮੂਨ ਦੇ ਜੀ.ਓ.ਸੀ ਕੇ ਨਰਾਇਨਣ ਮੁੱਖ ਮਹਿਮਾਨ ਵਜੋਂ ਅਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ …

Read More »

Humble call for saving hundreds of human beings from disablement

Social organisation Gandhi Vichar Manch appeals for automatic door system in Mumbai local trains Mumbai, May 30 (Punjab Post Bureau) –  The Mumbai Suburban Railway is one of the busiest and the largely used commuter rail system in the world. It also has the most severe overcrowding in the world. No doubt MMRDA has been re-hauling the entire rail network …

Read More »

ਥਾਣਿਆਂ `ਚ ਪਏ ਲਵਾਰਸ ਵਾਹਣ ਕੀਤੇ ਜਾਣਗੇ ਨਿਲਾਮ

ਅੰਮ੍ਰਿਤਸਰ `ਚ ਨੈਸ਼ਨਲ ਲੋਕ ਅਦਾਲਤ 14 ਜੁਲਾਈ, 8 ਸਤੰਬਰ ਤੇ 8 ਦਸੰਬਰ ਨੂੰ -ਜਿਲ੍ਹਾ ਤੇ ਸੈਸ਼ਨ ਜੱਜ ਅੰਮਿ੍ਤਸਰ, 30 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਜਿਲ੍ਹਾ ਤੇ ਸੈਸ਼ਨ ਜੱਜ ਦੇ ਕਾਨਫਰੰਸ ਹਾਲ ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਐਸ. ਸ੍ਰੀਵਾਸਤਵਾ ਪੁਲਿਸ ਕਮਿਸ਼ਨਰ, ਐਸ.ਐਸ ਧਾਲੀਵਾਲ ਵਧੀਕ ਜਿਲ੍ਹਾ …

Read More »

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ 31 ਨੂੰ – ਲਾਹੌਰੀਆ

ਜੰਡਿਆਲਾ, 30 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਪੀ.ਆਈ (ਸੈਕੰਡਰੀ), ਡੀ.ਪੀ.ਆਈ (ਐਲੀ.) ਤੇ ਡੀ.ਜੀ.ਐਸ.ਈ ਨਾਲ 31 ਮਈ ਦਿਨ ਵੀਰਵਾਰ ਨੂੰ ਸਕੱਤਰੇਤ ਚੰਡੀਗਡ਼ੵ ਵਿਖੇ ਹੋਵੇਗੀ।ਇਸ ਮੀਟਿੰਗ ਵਿੱਚ 4 ਜੂਨ ਨੂੰ ਮੁੱਖ ਮੰਤਰੀ …

Read More »

ਗੁਰਦੁਆਰਾ ਦਸਮੇਸ਼ ਦਰਬਾਰ ਸ਼ਾਸਤਰੀ ਨਗਰ ਦੀ ਜੇਤੂ ਟੀਮ ਦਾ ਸਨਮਾਨ

ਨਵੀਂ ਦਿੱਲੀ, 30 ਮਈ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਦਸਮੇਸ਼ ਦਰਬਾਰ ਸ਼ਾਸ਼ਤਰੀ ਨਗਰ ਦੀਆਂ ਚੋਣਾਂ ਜਿੱਤਣ ਵਾਲੀ ਟੀਮ ਦਾ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਪੁੱਜਣ ’ਤੇ ਭਰਵਾ ਸਵਾਗਤ ਕੀਤਾ ਗਿਆ।ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਸਾਬਕਾ ਮੈਂਬਰ ਸਤਪਾਲ ਸਿੰਘ ਨੇ ਜੇਤੂ ਪ੍ਰਧਾਨ ਰਜਿੰਦਰ ਪਾਲ …

Read More »