Amritsar, May 19 (Punjab Post Bureau) – The Co-operation Minister, Punjab, S. Sukhjinder Singh Randhawa today in a review meeting of the department at Amritsar directed the officers of Punjab State Co-operative Agricultural Development Bank to go after the influential big time defaulters of the bank full throttle and initiate appropriate legal action without caring for the political pressure. The …
Read More »Monthly Archives: May 2018
ਡੀ.ਏ.ਵੀ ਪਬਲਿਕ ਸਕੂਲ ਨੇ ਜਿੱਤਿਆ ਇੰਟਰਨੈਸ਼ਨਲ ਕਾਮਰਸ ਓਲੰਪਿਆਡ
ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – `ਕਾਮਰਸ ਅਧਿਆਪਕ ਫਾਊਂਡੇਸ਼ਨ` ਵਲੋਂ ਇੰਟਰਨੈਸ਼ਨਲ ਕਾਮਰਸ ਓਲੰਪਿਆਡ ਕਰਵਾਇਆ ਗਿਆ।`ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 15 ਵਿਦਿਆਰਥੀ ਜਮਾਤ ਗਿਆਰਵੀਂ ਦੇ ਅਤੇ 14 ਵਿਦਿਆਰਥੀ ਬਾਰ੍ਹਵੀਂ ਜਮਾਤ ਦੇ ਅਤੇ ਸਾਰੇ ਭਾਰਤ ਵਿੱਚੋਂ ਤੇ ਭਾਰਤ ਦੇ ਬਾਹਰੋਂ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ।ਇਸ ਓਲੰਪਿਆਡ ਵਿੱਚ ਵਿਦਿਆਰਥੀਆਂ ਨੇ ਬਿਹਤਰੀਨ ਯੋਗਤਾ ਵਿਖਾਈ।ਗਿਆਰ੍ਹਵੀਂ ਜਮਾਤ ਦੇ ਸਮਰਥ ਗੁਪਤਾ 99.30 …
Read More »ਸੀ.ਬੀ.ਐਸ.ਈ ਵਲੋਂ ਡੀਏਵੀ ਇੰਟਰਨੈਸ਼ਨਲ ਸਕੂਲ਼ ਵਿਖੇ ਜੀਵਨ ਕੌਸ਼ਲ ਬਾਰੇ ਇੱਕ ਦਿਨਾ ਵਰਕਸ਼ਾਪ
ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀਏਵੀ ਇੰਟਰਨੈਸ਼ਨਲ ਸਕੂਲ਼ ਵਿਖੇ ਅੰਗਰੇਜੀ ਅਤੇ ਜੀਵਨ ਕੌਸ਼ਲ ਬਾਰੇ ਸੀ.ਬੀ.ਐਸ.ਈ ਵਲੋਂ ਇੱਕ ਦਿਨਾ ਵਰਕਸ਼ਾਪ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਲਗਾਈ ਗਈ।ਜਿਸ ਵਿੱਚ ਪੰਜਾਬ ਦੇ ਲਗਭਗ 36 ਸਕੂਲਾਂ ਦੇ 74 ਪ੍ਰਤੀਯੋਗੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਸਪਰਪਿਤ ਇਸ ਵਰਕਸ਼ਾਪ ਵਿੱਚ ਸ੍ਰੀ ਰਾਮ ਪਬਲਿਕ ਸਕੂਲ ਤੋਂ ਪ੍ਰਿੰਸੀਪਲ ਸ੍ਰੀਮਤੀ ਵਿਨੋਦਿਤਾ ਸੰਖਿਆਨ …
Read More »ਡੀਏਵੀ ਇੰਟਰਟਨੈਸ਼ਨਲ ਦੇ ਐਨ.ਸੀ.ਸੀ ਕੈਡਿਟਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਸਾਫ ਸਫਾਈ
ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐਨ.ਸੀ.ਸੀ-11 ਬਟਾਲੀਅਨ ਦੇ ਕਮਾਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਡੀਏਵੀ ਇੰਟਰਟਨੈਸ਼ਨਲ ਸਕੂਲ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਐਨ.ਸੀ.ਸੀ ਕੈਡਿਟਾਂ ਵਲੋਂ ਸਥਾਨਕ ਕੰਪਨੀ ਗਾਰਡਨ ਵਿਖੇ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਸਾਫ ਸਫਾਈ ਕਰ ਕੇ ਉਸ ਨੂੰ ਨਵਾਂ ਰੂਪ ਦਿੱਤਾ ਗਿਆ। ਵਿਦਿਆਰਥੀਆਂ ਨੇ ਉੇਥੇ ਆਏ ਲੋਕਾਂ ਨੂੰ …
Read More »ਫਾਲਤੂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਸ਼ੁੱਧ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਦਿੱਤੀ ਜਾਵੇਗੀ ਤਕਨੀਕੀ ਜਾਣਕਾਰੀ
ਪਠਾਨਕੋਟ, 18 ਮਈ (ਪੰਜਾਬ ਪੋਪਸਟ ਬਿਊਰੋ) – ਝੋਨੇ ਅਤੇ ਬਾਸਮਤੀ ਦੀ ਫਸਲ ਦੇ ਵਾਧੇ ਅਤੇ ਪ੍ਰਤੀ ਏਕੜ ਵਧੇਰੇ ਪੈਦਾਵਾਰ ਲੈਣ ਲਈ ਵੱਡੇ ਖੁਰਾਕੀ ਤੱਤਾਂ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਦੇ ਨਾਲ-ਨਾਲ ਛੋਟੇ ਖੁਰਾਕੀ ਤੱਤ (ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ,ਇਸ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ …
Read More »ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰੀਆਂ ਨੂੰ ਹੁਣ ਮਿਲੇਗੀ ਪਠਾਨਕੋਟ `ਚ ਪਾਸਪੋਰਟ ਬਣਵਾਉਣ ਦੀ ਸਹੂਲਤ
23 ਮਈ ਨੂੰ ਮੈਂਬਰ ਸੁਨੀਲ ਜਾਖੜ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਦਾ ਕਰਨਗੇ ਆਰੰਭ ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੂੰ ਹੁਣ ਪਾਸਪੋਰਟ ਬਣਾਉਂਣ ਦੇ ਲਈ ਜਲੰਧਰ ਜਾਂ ਫਿਰ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਇਹ ਪਾਸ ਪੋਰਟ ਬਣਾਉਂਣ ਦੀ ਸੁਵਿਧਾ ਹੁਣ ਜ਼ਿਲ੍ਹਾ ਪਠਾਨਕੋਟ ਅੰਦਰ ਮੁੱਖ ਡਾਕਘਰ ਵਿੱਚ ਮਿਲ ਸਕੇਗੀ ਅਤੇ …
Read More »ਪ੍ਰਧਾਨ ਮੰਤਰੀ ਮੋਦੀ ਅੱਜ ਜੰਮੂ ਅਤੇ ਕਸ਼ਮੀਰ ਦੇ ਇੱਕ ਦਿਨਾ ਦੌਰੇ `ਤੇ
ਜ਼ੋਜਿਲਾ ਸੁਰੰਗ ਸਮੇਤ ਕਈ ਪ੍ਰਾਜੈਕਟਾਂ ਦੀ ਕਰਨਗੇ ਸ਼ੁਰੂਆਤ ਤੇ ਉਦਘਾਟਨ ਦਿੱਲੀ, 18 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਲੇਹ ਵਿੱਚ 19ਵੇਂ ਕੁਸ਼ੋਕ ਬਕੁਲਾ ਰਿਨਪੋਚੇ ਦੇ ਜਨਮ ਸ਼ਤਾਬਦੀ ਪ੍ਰੋਗਰਾਮਾਂ ਦੇ ਸਮਾਪਤੀ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ ਅਤੇ ਜ਼ੋਜਿਲਾ ਸੁਰੰਗ ਦੇ ਕੰਮ ਦੀ ਸ਼ੁਰੂਆਤ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਉਣਗੇ। ਜ਼ੋਜਿਲਾ ਸੁਰੰਗ ਭਾਰਤ ਦੀ ਸਭ ਤੋਂ ਲੰਬੀ 14 ਕਿਲੋਮੀਟਰ ਲੰਬੀ ਸੜਕੀ …
Read More »ਸਵੱਸਥ ਭਾਰਤ ਦੀ ਸਥਾਪਨਾ ਲਈ ਸਵੱਛ ਭਾਰਤ ਇੱਕ ਜ਼ਰੂਰੀ ਸ਼ਰਤ ਹੈ – ਉਪ ਰਾਸ਼ਟਰਪਤੀ
ਡਾਕਟਰਾਂ ਨੂੰ ਨੈਤਿਕਤਾ ਅਤੇ ਦਿਆਨਤਦਾਰੀ ਦੇ ਉੱਚ ਮਿਆਰ ਕਾਇਮ ਕਰਨੇ ਚਾਹੀਦੇ ਹਨ ਦਿੱਲੀ, 18 ਮਈ (ਪੰਜਾਬ ਪੋਸਟ ਬਿਊਰੋ) – ਡਾਕਟਰਾਂ ਨੂੰ ਨੈਤਿਕਤਾ ਅਤੇ ਦਿਆਨਤਦਾਰੀ ਦੇ ਉਚ ਮਿਆਰ ਕਾਇਮ ਕਰਨੇ ਚਾਹੀਦੇ ਹਨ।ਲੇਡੀ ਹਾਰਡਿੰਗ ਮੈਡੀਕਲ ਕਾਲਜ ਦੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਸਵਸਥ ਭਾਰਤ ਦੀ ਸਥਾਪਨਾ ਲਈ ਸਵੱਛ …
Read More »ਡਾ. ਗੁਲਜਾਰ ਸਿੰਘ ਕੰਗ ਦੀ ਸਖਸ਼ੀਅਤ ਧਰਮ, ਸਾਹਿਤ ਤੇ ਸੂਫੀ ਸੁਹਜ ਦਾ ਸੁਮੇਲ
ਡਾ. ਗੁਲਜਾਰ ਸਿੰਘ ਕੰਗ ਦੀ ਪਹਿਲੀ ਬਰਸੀ ਮੌਕੇ ਗੋਸ਼ਟੀ ਦਾ ਆਯੋਜਨ ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖੋਜ ਸੰਸਥਾ ਨਾਦ ਪ੍ਰਗਾਸੁ ਦੇ ਮੁੱਖ ਦਫਤਰ ਵਿਖੇ ਡਾ. ਗੁਲਜਾਰ ਸਿੰਘ ਕੰਗ ਦੀ ਪਹਿਲੀ ਬਰਸੀ ਮੌਕੇ ਆਯੋਜਿਤ ਗੋਸ਼ਟੀ ਦੌਰਾਨ ਉਨਾਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਵੱਲੋਂ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।ਸਮਾਗਮ ਵਿੱਚ ਉਹਨਾਂ ਦੀਆਂ ਰਚਨਾਵਾਂ ਅਤੇ ਅਕਾਦਮਿਕ …
Read More »ਪ੍ਰੈਸ ਕਲੱਬ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਪਾਣੀ ਠੰਡਾ ਰੱਖਣ ਵਾਲੀਆਂ ਬੋਤਲਾਂ
ਜੰਡਿਆਲਾ ਗੁਰੂ, 18 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਮਾਨਵਤਾ ਦੀ ਸੇਵਾ ਵਿਚ ਹਿੱਸਾ ਪਾਉਂਦੇ ਹੋਏ ਅਤੇ ਗਰਮੀਆਂ ਦੇ ਤਿੱਖਾ ਮੋਸਮ `ਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਾਹਮਣੇ ਪੁਲਿਸ ਚੋਂਕੀ ਵਿਚ 180 ਦੇ ਕਰੀਬ ਠੰਡਾ ਪਾਣੀ ਰੱਖਣ ਵਾਲੀਆਂ ਬੋਤਲਾਂ ਬੱਚਿਆਂ ਨੂੰ ਵੰਡੀਆਂ ਗਈਆਂ ਹਨ।ਜੰਡਿਆਲਾ ਪ੍ਰੈਸ ਕਲੱਬ (ਰਜਿ.) ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਕਲੱਬ ਵਲੋਂ …
Read More »
Punjab Post Daily Online Newspaper & Print Media