Tuesday, November 24, 2026

Daily Archives: June 17, 2018

ਦੋ ਹਫਤੇ ਦੀ ਡੇਅਰੀ ਸਿਖਲਾਈ ਲਈ ਕੌਂਸਲਿੰਗ 18 ਜੂਨ ਨੂੰ – ਜੋਗਿੰਦਰ ਸਿੰਘ

ਨਬਾਰਡ ਵਲੋਂ ਜਨਰਲ ਕੈਟਾਗਰੀ ਨੂੰ 25% ਅਤੇ ਐਸ.ਸੀ ਨੂੰ 33.33% ਸਬਸਿਡੀ ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਅਤੇ ਇੰਦਰਜੀਤ ਸਿੰਘ ਸਰਾਂ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਦੌ ਹਫਤਿਆਂ ਦਾ ਡੇਅਰੀ ਸਿਖਲਾਈ ਪ੍ਰੋਗਰਾਮ 18 ਜੂਨ ਤੋਂ 29 …

Read More »

ਸਿਖਿਆ ਮੰਤਰੀ ਸੋਨੀ ਨੇ ਜਾਮਾ ਮਸਜਦ `ਚ ਮਨਾਇਆ ਈਦ ਉਲ ਫਿਤਰ ਦਾ ਤਿਉਹਾਰ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਹਾਲ ਬਾਜ਼ਾਰ ਸਥਿਤ ਜਾਮਾ ਮਸਜਦ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਵਿੱਚ ਮਨਾਇਆ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ `ਚ ਮੁਸਲਮਾਨ ਭਾਈਚਾਰੇ ਨੇ ਨਮਾਜ ਅਦਾ ਕਰਕੇ ਖੁਸ਼ੀ ਮਨਾਈ।ਸਮਾਰੋਹ ਦੀ ਪ੍ਰਧਾਨਗੀ ਮੌਲਾਨਾ ਹਾਮਿਦ ਹਸਨ ਕਾਸਮੀ ਨੇ ਕੀਤੀ, ਜਦਕਿ ਸਿੱਖਿਆ ਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਤੌਰ …

Read More »

ਈਦ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ- ਮਸਜਿਦਾਂ `ਚ ਲਾਏ ਬੂਟੇ

ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਦੀ ਸੁੰਨੀ ਜਾਮਾ ਮਸਜਿਦ, ਮਦੀਨਾ ਮਸਜਿਦ ਅਤੇ ਨੇੜਲੇ ਪਿੰਡ ਸਮਾਓ, ਖੀਵਾ ਕਲਾਂ, ਹੀਰੋ ਕਲਾਂ, ਹਮੀਰਗੜ ਢੈਪਈ, ਮੋਹਰ ਸਿੰਘ ਵਾਲਾ ਦੀ ਮੁਹੰਮਦੀ ਮਸਜਿਦ ਵਿੱਚ ਈਦ ਦਾ ਪਵਿੱਤਰ ਦਿਹਾੜਾ ਧੁਮ-ਧਾਮ ਨਾਲ ਮਨਾਇਆ ਗਿਆ।ਸਮਾਜ ਦੇ ਸਾਰੇ ਵਰਗਾ ਨੇ ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ।ਮੋਲਾਨਾ ਸਫੀਕ ਅਹਿਮਦ ਬੁਖਾਰੀ ਨੇ ਕਿਹਾ …

Read More »

ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿੱਚ ਅੱਜ ਬਾਬਾ ਜੋਗੀਪੀਰ ਕਮੇਟੀ ਵੱਲੋਂ ਵੱਧ ਰਹੀ ਗਰਮੀ ਤੋਂ ਰਾਹਤ ਲਈ ਬਰਨਾਲਾ ਰੋਡ ਵਿਖੇ ਅੱਜ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।ਸੇਵਾਦਾਰਾਂ ਨੇ ਸਾਰਾ ਦਿਨ ਰਾਹਗੀਰਾਂ ਤੇ ਹੋਰ ਲੋਕਾਂ ਨੂੰ ਠੰਡਾ ਮਿੱਠਾ ਪਾਣੀ ਪਿਆਉਣ ਦੀ ਸੇਵਾ ਕੀਤੀ।ਇਸ ਮੋਕੇ ਨੌਜਵਾਨ ਕਲੱਬ ਦੇ ਸਾਰੇ ਮੈਂਬਰ ਵੀ ਮੌਜੂਦ ਰਹੇ।  

Read More »

ਮੁਸਲਿਮ ਭਾਈਚਾਰੇ ਨੇ ਪੋਦੇ ਲਾ ਕੇ ਮਨਾਇਆ ਈਦ ਦਾ ਤਿਉਹਾਰ

ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਮੁਸਲਿਮ ਭਾਈਚਾਰੇ ਵੱਲੋ ਸਾਰੇ ਦੇਸ਼ ਵਿੱਚ ਅੱਜ ਈਦ ਦਾ ਤਿਉਹਾਰ ਬੜੇ ਉਤਸ਼ਾਹ ਤੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਮੁਸਲਿਮ ਭਾਈਚਾਰੇ ਵੱਲੋ ਨਮਾਜ਼ ਅਦਾ ਕਰਨ ਤੋ ਬਾਅਦ ਮਸਜ਼ਿਦ ਵਿੱਚ ਪੋਦੇ ਲਗਾਏ ਅਤੇ ਇਹਨਾਂ ਪੌਦਿਆਂ ਦੀ ਸੰਭਾਲ ਕਰਨ ਦਾ ਅਹਿਦ ਲਿਆ।ਮੁਸਲਿਮ ਭਾਈਚਾਰੇ ਦੇ ਮਰਦਾਂ ਤੋ ਇਲਵਾ ਅੋਰਤਾਂ ਨੇ ਵੀ ਪੋਦੇ …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪੰਦਰਾਂ ਰੋਜਾ ਸਮਰ ਕੈਪ ਸੰਪਨ

ਬਟਾਲਾ, 16 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੀਆਂ ਹਦਾਇਤਾਂ `ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਦੀ ਅਗਵਾਂਈ ਵਿਚ ਲੱਗਾ ਪੰਦਰਾ ਰੋਜਾ ਸਮਰ ਕੈਂਪ ਅੱਜ ਸੰਪਨ ਹੋ ਗਿਆ।ਸਕੂਲ ਅਧਿਆਪਕਾਂ ਦੇ ਆਪਸੀ ਸਹਿਯੋਗ ਨਾਲ ਇਸ ਕੈਪ ਵਿਚ ਫੁੱਟਬਾਲ ਦੀ ਤਿਆਰੀ, ਆਰਟ ਕਰਾਫਟ, ਵਾਧੂ ਪਏ ਸਮਾਨ ਦੀ ਸਹੀ ਵਰਤੋ, ਸਮਾਜਿਕ ਬੋਲਚਾਲ, ਤੇ ਭੰਗੜਾ ਨਾਚ ਦੀ …

Read More »

ਆਰਟ ਗੈਲਰੀ ਵਿਖੇ ਲਗਾਈ ਗਈ ਉਘੇ ਕਲਾਕਾਰਾਂ ਦੀ ਪ੍ਰਦਰਸ਼ਨੀ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਠਾਕੁਰ ਸਿੰਘ ਆਰਟ ਗੈਲਰੀ ਵਿਖੇ ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸਫਲਤਾਪੂਰਵਕ ਚੱਲ ਰਹੇ ਸਮਰ ਆਰਟ ਕੈਂਪ ਦੌਰਾਨ ਆਪਣੇ ਜੀਵਨ ਦਾ ਵੱਡਾ ਹਿੱਸਾ ਆਰਟ ਦੇ ਲੇਖੇ ਲਾਉਣ ਵਾਲੇ ਉਘੇ ਕਲਾਕਾਰਾਂ ਦੀ ਪ੍ਰਦਰਸ਼ਨੀ `ਦ ਹਿਡਨ ਟਰਈਅਰ` ਦੇ ਬੈਨਰ ਹੇਠ ਲਗਾਈ ਗਈ।ਇਸ ਪ੍ਰਦਰਸ਼ਨੀ ਵਿੱਚ ਆਰਕੀਟੈਕਟ ਮੋਹਿੰਦਰਜੀਤ ਸਿੰਘ, ਡਾ. ਗੋਪਾਲ ਕਰੋੜੀਵਾਲ, …

Read More »

ਬਾਬਾ ਸ਼ੇਰੇ ਸ਼ਾਹ ਅਲੀ ਦਾ ਸਲਾਨਾ ਮੇਲਾ ਮਨਾਇਆ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਅਮਨ) – ਬਾਬਾ ਸ਼ੇਰੇ ਸ਼ਾਹ ਅਲੀ ਦਾ ਸਲਾਨਾ ਮੇਲਾ ਕੋਟ ਖਾਲਸਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਹਰ ਸਾਲ ਦੀ ਤਰ੍ਹਾਂ ਮੰਗਲ ਸਿੰਘ, ਨਿਰਮਲ ਸਿੰਘ ਅਤੇ ਰਾਮ ਲੁਭਾਇਆ ਵਲੋਂ ਆਪਣੇ ਪਿਤਾ ਸਵ: ਮੱਖਣ ਸਿੰਘ ਉਰਫ ਲੱਡੂ ਉਸਤਾਦ ਦੀ ਯਾਦ ਵਿਚ ਦਰਗਾਹ `ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦਰਗਾਹ ਤੇ ਸਿਹਰਾਬੰਦੀ ਵੀ ਕੀਤੀ ਗਈ।ਸ਼ਾਮ ਨੂੰ …

Read More »