Tuesday, November 24, 2026

Monthly Archives: August 2018

ਸਿੱਖਿਆ ਮੰਤਰੀ ਵਲੋਂ ਪਿੰਡ ਪਿੰਡ ਥਾਂਦੇ ਦੇ ਵਿਕਾਸ ਲਈ 10 ਲੱਖ ਦੀ ਗਰਾਂਟ ਦਾ ਐਲਾਨ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਸਿੱਖਿਆ ਤੇ ਵਾਤਾਵਰਣ  ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਥਾਂਦੇ ਪਿੰਡ ਦੇ ਇਤਿਹਾਸਕ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੂਹ ਪ੍ਰਾਪਤ ਚੁਬੱਚਾ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਵਿਚ ਸ਼ਿਰਕਤ ਕਰ ਕੇ ਮੱਥਾ ਟੇਕਿਆ ਗਿਆ।ਪ੍ਰਬੰਧਕੀ ਕਮੇਟੀ ਵਲੋ ਉਨਾਂ ਨੂੰ ਦੋ ਤਲਵਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ।         ਮੰਤਰੀ ਸੋਨੀ ਵਲੋਂ  ਪਿੰਡ ਥਾਂਦੇ …

Read More »

ਨਵਜੋਤ ਸਿੰਘ ਸਿੱਧੂ ਦੇ ਪਿਤਾ ਦੀ ਯਾਦ ’ਚ ਕ੍ਰਿਕਟ ਅਕੈਡਮੀ ਦਾ ਉਦਘਾਟਨ

50 ਕਰੋੜ ਦੀ ਗਰਾਂਟ ਨਾਲ ਹੋਵੇਗਾ ਧੂਰੀ ਦਾ ਵਿਕਾਸ- ਧਨਵੰਤ ਸਿੰਘ ਧੂਰੀ, 18 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ਹਿਰ ਧੂਰੀ ਦਾ ਵਿਕਾਸ ਕਰਵਾ ਕੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਮਕਸਦ ਨਾਲ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ 50 ਕਰੋੜ ਰੁਪਏ ਦੀ ਗਰਾਂਟ ਸੰਬੰਧੀ ਸਹਿਮਤੀ ਲੈ ਲਈ ਗਈ ਹੈ, ਜਿਸ ਨਾਲ ਜਲਦ ਹੀ ਸ਼ਹਿਰ ਦੇ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਕਦਰਾਂ-ਕੀਮਤਾਂ `ਤੇ ਅਧਾਰਿਤ ਸੈਮੀਨਾਰ ਦਾ ਅਯੋਜਨ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਵਿਖੇ ਸੀ.ਬੀ.ਐਸ.ਈ ਵਲੋਂ ਕਦਰਾਂ-ਕੀਮਤਾਂ `ਤੇ ਅਧਾਰਿਤ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਪ੍ਰਸਿੱਧ ਸਿੱਖਿਆ ਮਾਹਿਰ ਅਤੇ ਪ੍ਰਸਿੱਧ ਵਿਦਵਾਨ ਪਿ੍ਰੰਸੀਪਲ ਸ਼੍ਰੀ ਰਾਮ ਆਸ਼ਰਮ ਸਕੂਲ ਸ਼੍ਰੀਮਤੀ ਵਿਨੋਦਿਤਾ ਸਾਂਖਿਆਨ ਰਿਸੋਰਸ ਪਰਸਨ ਦੇ ਰੂਪ ਵਿੱਚ ਹਾਜ਼ਰ ਹੋਏ।ਸੈਮੀਨਾਰ ਵਿੱਚ ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੁਧਿਆਣਾ, …

Read More »

DAV Students Outshined in University Exams

Amritsar, August 18 (Punjab Post Bureau) – The students of DAV College Amritsar bagged various merit positions in the university examinations held in May 2018. In the recent results declared by the Guru Nanak Dev University Amritsar for  BCA –VI Sem , Disha Gupta secured 1798/2300 marks and bagged 6th  position in university, Shubham Mahajan secured 1777/2300 marks and bagged 9th  position in university, Pranav Mahajan …

Read More »

ਪੁਲਿਸ ਥਾਣਾ ਜੋਗਾ ਤੋਂ ਪ੍ਰੇਸ਼ਾਨ ਮੋਟਰਸਾਇਕਲ ਰੇਹੜੀ ਵਾਲਿਆਂ ਨੇ ਕੀਤੀ ਰੋਸ ਰੈਲੀ

ਭੀਖੀ, 18 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਮੋਟਰਸਾਇਕਲ ਰੇਹੜੀ ਚਲਾਉਣ ਵਾਲੇ ਮਜਦੂਰਾਂ ਨੂੰ ਪੁਲਿਸ ਥਾਣਾ ਜੋਗਾ `ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਰੋਸ਼ ਵਜੋ ਡਾਕਟਰ ਅੰਬੇਡਕਰ ਰਿਕਸ਼ਾ ਰੇਹੜੀ ਮਜਦੂਰ ਯੂਨੀਅਨ (ਏਕਟੂ) ਵਲੋਂ ਜੋਗਾ ਦੀ ਰਮਦਾਸੀਆਂ ਸਿੱਖਾਂ ਦੀ ਧਰਮਸ਼ਾਲਾ ਵਿਖੇ ਭਰਵੀ ਰੈਲੀ ਕੀਤੀ ਗਈ।ਜਿਸ ਵਿੱਚ ਪਹੁੰਚੇ ਪਿੰਡ ਵਾਸੀਆ ਨੇ ਰੇਹੜੀ ਮਜਦੂਰਾਂ ਨੂੰ ਪੁਲਿਸ ਵਲੋਂ ਕੰਮ ਕਰਨ ਤੋਂ ਰੋਕਣ ਦੀ …

Read More »

ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਲਗਾ ਸਾਇੰਸ ਮੇਲਾ

ਭੀਖੀ, 18 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ ਪਿ੍ਰੰਸੀਪਲ ਡਾ. ਰੁਪੇਸ਼ ਦੀਵਾਨ ਦੀ ਯੋਗ ਅਗਵਾਈ ਹੇਠ ਵਿਗਿਆਨ ਮੇਲਾ ਲਗਵਾਇਆ ਗਿਆ।ਸਇੰਸ ਅਧਿਆਪਿਕਾ ਸ਼੍ਰੀਮਤੀ ਯਸ਼ੂ ਸ਼ਰਮਾਂ, ਨੀਲਮ ਰਾਣੀ ਤੇ ਜਸਬੀਰ ਸਿੰਘ ਐਸ.ਐਲ.ਏ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਇਸ ਮੇਲੇ ਵਿੱਚ ਪੇਸ਼ ਕੀਤੇ ਮਾਡਲ ਜਿਵੇ ਪਾਣੀ ਦਾ ਅਪਘਟਨ, ਸਾਹ ਕਿਰਿਆ, …

Read More »

ਗੁ. ਸ੍ਰੀ ਰਾਮਸਰ ਸਾਹਿਬ ਵਿਖੇ ਹੋਇਆ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦਾ ਚੌਥਾ ਸਮਾਗਮ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦਾ ਚੌਥਾ ਸਮਾਗਮ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹੋਇਆ।ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੱਜੇ ਹੋਏ ਦੀਵਾਨ ਵਿਚ ਭਾਈ ਸਰਬਜੀਤ ਸਿੰਘ ਬੀਬੀ ਕੌਂਲਾ ਜੀ ਭਲਾਈ ਕੇਂਦਰ, ਭਾਈ ਦਵਿੰਦਰ …

Read More »

ਜ਼ਿਲ੍ਹਾ ਪ੍ਰਸਾਸ਼ਨ ਵਲੋਂ ਖਾਣ ਵਾਲਾ ਤੇਲ ਬਨਾਉਣ ਵਾਲੀ ਫੈਕਟਰੀ ’ਤੇ ਛਾਪੇਮਾਰੀ

ਵੱਖ-ਵੱਖ ਪੈਕਿੰਗ ਵਾਲੇ 2080 ਤੇਲ ਦੇ ਡੱਬੇ ਬਰਾਮਦ ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਜਨਤਾ ਨੂੰ ਵੇਚੀਆਂ ਜਾਣ ਵਾਲੀਆਂ ਖਾਣ ਦੀਆਂ ਚੀਜ਼ਾਂ ਮਿਲਾਵਟ ਰਹਿਤ ਯਕੀਨੀ ਬਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਵਲੋਂ ਸ਼੍ਰੀ ਰਾਮ ਟਰੇਡਰਜ਼, ਫੈਕਟਰੀ ਨੰ: ਐਫ-68, ਇੰਡਸ਼ਟ੍ਰੀਅਲ ਗਰੋਥ ਸੈਂਟਰ ਮਾਨਸਾ ਰੋਡ ਬਠਿੰਡਾ ਵਿਖੇ ਸ਼ਨੀਵਾਰ ਦੇਰ ਸ਼ਾਮ ਛਾਪੇਮਾਰੀ ਕੀਤੀ …

Read More »

‘ਧੀਆਂ ਦਾ ਸਤਿਕਾਰ’ ਮੇਲਾ ਕਰਵਾਇਆ ਗਿਆ

ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕੇਂਦਰੀ ਮੰਤਰੀ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ `ਚ ਕਰਵਾਏ ਗਏ ‘ਧੀਆਂ ਦਾ ਸਤਿਕਾਰ’ ਮੇਲੇ ‘ਚ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਦਸਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਤ੍ਰਿਵੈਣੀ ਕਲੱਬ ਦੇ ਪ੍ਰਧਾਨ ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਦਾ ਸਨਮਾਨ ਕੀਤਾ ਗਿਆ।ਪਰਮਜੀਤ ਕੌਰ ਪ੍ਰਧਾਨ ਦੇਵਤਾ ਯਾਦਗਾਰੀ ਮੰਚ ਨੇ ਬੱਚਿਆਂ ਨੂੰ ਪਾਠ …

Read More »

ਪੰਜਾਬੀਆਂ ਵਲੋਂ ਸਪਾਂਸਰ ਕੀਤੀ ਜਰਸੀ ’ਚ ਖੇਡੇਗੀ ਮਲੇਸ਼ੀਆਈ ਕਬੱਡੀ ਟੀਮ

ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਰਾਕਤਾ (ਇੰਡੋਨੇਸ਼ੀਆ) ਵਿਖੇ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਮਲੇਸ਼ੀਆ ਦੀ ਕਬੱਡੀ ਟੀਮ ਦੀ ਕਿੱਟ ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਵਲੋਂ ਸਪਾਂਸਰ ਕੀਤੀ ਗਈ ਹੈ।ਜਿਸ ਨੂੰ ਮਲੇਸ਼ੀਆਂ ਦੇ ਕੈਬਨਿਟ ਮੰਤਰੀ ਡਾ. ਜੇਵੀਅਰ ਜਆ ਕੁਮਾਰ ਨੇ ਰਲੀਜ਼ ਕੀਤਾ।ਟੀਮ ’ਚ ਸ਼ਾਮਲ ਸਾਰੇ ਖਿਡਾਰੀ ਤਾਮਿਲ ਹਨ ਜੋ ਕਈ ਸਾਲਾਂ ਤੋਂ ਮਲੇਸ਼ੀਆਂ ਦੇ ਨਾਗਰਿਕ ਬਣੇ ਹੋਏ …

Read More »