ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਬਲਰਾਮ ਜੀ ਦਾਸ ਟੰਡਨ ਦੀਆਂ ਰਾਸ਼ਟਰ ਅਤੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆ ਉਨ੍ਹਾਂ ਦੀ ਮੌਤ ’ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ।ਉਨ੍ਹਾਂ ਕਿਹਾ ਕਿ ਟੰਡਨ ਦ੍ਰਿੜਤਾਵਾਦੀ ਸਨ, ਜੋ ਇੰਦਰਾ ਗਾਂਧੀ ਸਰਕਾਰ ਵਲੋਂ ਲਗਾਈ ਗਈ ਐਮਰਜੈਂਸੀ ਵਿਰੁੱਧ ਲੜੇ ਸਨ …
Read More »Monthly Archives: August 2018
Vice Chancellor Prof. Sandhu unfurled the National Flag
Independence Day celebrated at Guru Nanak Dev University Amritsar, August 15 ( Punjab Post – SukhbIr Singh Khurmania) – On the celebrations of Independence Day Prof. Jaspal Singh Sandhu, Vice Chancellor of Guru Nanak Dev University unfurled the National Flag at Guest House Lawns of the University. A large number of teachers, employees and students celebrated this day with great enthusiasm. Prof. Kamaljit Singh Dean Academic Affairs welcomed the …
Read More »ਜੁਡੀਸ਼ੀਅਲ ਕੌਂਸਲ ਨੇ ਸਕੂਲ `ਚ ਬੂਟੇ ਲਾ ਕੇ ਮਨਾਇਆ ਆਜ਼ਾਦੀ ਦਿਹਾੜਾ
ਕਸ਼ੀਦਗੀ ਭਰੇ ਮਾਹੌਲ `ਚ ਦੋਵਾਂ ਪਾਸਿਆਂ ਤੇ ਪੰਜਾਬੀ ਹੀ ਪਿੱਸ ਰਹੇ ਹਨ – ਪ੍ਰਿੰਸੀਪਲ ਵਸ਼ਿਸ਼ਟ ਅੰਮ੍ਰਿਤਸਰ 15, ਅਗਸਤ (ਪੰਜਾਬ ਪੋਸਟ – ਸੰਧੂ) – 72ਵੇਂ ਆਜਾਦੀ ਦਿਵਸ ਜਸ਼ਨਾਂ ਦੇ ਸਿਲਸਿਲੇ ਦੇ ਚਲਦਿਆਂ ਮਨੁੱਖੀ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਜੁਡੀਸ਼ੀਅਲ ਕੌਂਸਲ ਨਵੀਂ ਦਿੱਲੀ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਸਥਾਨਕ ਕੋਟ ਖਾਲਸਾ ਵਿਖੇ ਸਥਿਤ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਵਿਖੇ ਇੱਕ …
Read More »ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਨੇ ਮਨਾਇਆ ਮੇਲਾ ਤੀਆਂ ਦਾ
ਵਿਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਭਿਆਚਾਰਕ ਸਰਗਰਮੀਆਂ ਲਾਜ਼ਮੀ – ਰਮਿੰਦਰ ਕੌਰ ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਪੰਜਾਬੀ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੇ ਵਿੱਚ ਅਹਿਮ ਸਥਾਨ ਰੱਖਣ ਵਾਲਾ ਤੀਆਂ ਤੀਜ਼ ਦਾ ਤਿਊਹਾਰ ਪੂਰੀਆਂ ਰੀਝਾਂ ਤੇ ਚਾਵਾਂ ਨਾਲ ਮਨਾਇਆ ਗਿਆ।ਵਿਭਾਗ ਮੁੱਖੀ ਪ੍ਰੋਫੈਸਰ ਡਾ. ਮੈਡਮ ਰਮਿੰਦਰ ਕੌਰ ਦੀ ਅਗਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ …
Read More »ਲਗ੍ਹਾ ਮਾਤਰਾ ਦਾ ਖਿਆਲ ਰੱਖਣ ਰਾਗੀ, ਢਾਡੀ ਤੇ ਗ੍ਰੰਥੀ ਸਾਹਿਬਾਨ – ਜਥੇਦਾਰ ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਸਿੱਖ ਸੰਗਤਾਂ ਵੱਲੋਂ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਟੈਲੀਫੋਨ ਪਹੁੰਚ ਰਹੇ ਹਨ ਕਿ ਕੁੱਝ ਰਾਗੀ, ਢਾਡੀ, ਗ੍ਰੰਥੀ ਸਾਹਿਬਾਨ ਗੁਰੂ ਸਾਹਿਬ ਜੀ ਦਾ ਜੱਸ ਗਾਇਣ ਕਰਨ ਲਗਿਆਂ ਲਗ੍ਹਾਂ ਮਾਤਰਾਂ ਇਥੋਂ ਤੱਕ ਕਿ ਅੱਖਰਾਂ ਨੂੰ ਵੀ ਵਿਸਾਰ ਦਿੰਦੇ ਹਨ।ਜਿਸ ਨਾਲ ਸਿੱਖ ਸੰਗਤਾਂ ਦੀਆਂ …
Read More »ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ‘ਤੇ ਰਾਸ਼ਟਰ ਦੇ ਨਾਮ ਸੰਦੇਸ਼
ਰਾਸ਼ਟਰਪਤੀ ਭਵਨ , 15 ਅਗਸਤ, 2018 ਮੇਰੇ ਪਿਆਰੇ ਦੇਸ਼ਵਾਸੀਓ, ਕੱਲ੍ਹ ਸਾਡੀ ਅਜ਼ਾਦੀ ਦੇ 71 ਸਾਲ ਪੂਰੇ ਹੋ ਰਹੇ ਹਨ। ਕੱਲ੍ਹ ਅਸੀਂ ਆਪਣੀ ਸੁਤੰਤਰਤਾ ਦੀ ਵਰ੍ਹੇਗੰਢ ਮਨਾਵਾਂਗੇ।ਰਾਸ਼ਟਰ-ਗੌਰਵ ਦੇ ਇਸ ਮੌਕੇ ‘ਤੇ, ਮੈਂ ਤੁਹਾਨੂੰ ਸਾਰੇ ਦੇਸ਼-ਵਾਸੀਆਂ ਨੂੰ ਵਧਾਈ ਦਿੰਦਾ ਹਾਂ। 15 ਅਗਸਤ ਦਾ ਦਿਨ, ਹਰ ਭਾਰਤੀ ਲਈ ਪਵਿੱਤਰ ਹੁੰਦਾ ਹੈ, ਚਾਹੇ ਉਹ ਦੇਸ਼ ਵਿੱਚ ਹੋਵੇ, ਜਾਂ ਵਿਦੇਸ਼ ਵਿੱਚ। ਇਸ ਦਿਨ, ਅਸੀਂ ਸਭ …
Read More »ਕਾਹਦੀ ਇਹ ਅਜ਼ਾਦੀ
ਦਮ ਘੁੱਟਦਾ ਜਾਂਦਾ ਹੈ, ਦੋਸਤੋ ਕਾਹਦੀ ਇਹ ਅਜ਼ਾਦੀ! ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਸ਼ਹੀਦਾਂ ਦੇ ਸੁਪਨਿਆਂ ਨੂੰ, ਅਸੀਂ ਕਰ ਨਾ ਸਕੇ ਪੂਰੇ! ਕਰੀ ਮਿਹਨਤ ਪੂਰੀ ਐ, ਫਿਰ ਵੀ ਰਹਿਗੇ ਚਾਅ ਅਧੂਰੇ!! ਕੀਤੀ ਕਿਰਤ ਜੋ ਹੱਕ ਦੀ ਸੀ, ਓਹੋ ਸਾਰੀ ਵਿਹਲੜਾਂ ਖਾਧੀ, ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਨਿਤ ਵਧਦੇ ਰੇਟਾਂ ਨੇ, ਲੋਕਾਂ ਦੇ ਨੱਕ `ਚ …
Read More »ਮੁਫਤ ਖਾਓ – ਬਿੱਲ ਤੁਹਾਡੇ ਪੋਤੇ ਦੇਣਗੇ!
ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਗੱਦੀ `ਤੇ ਬੈਠਣ ਲਈ ਮੋਦੀ ਜੀ ਦਾ ਹਰੇਕ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਾਉਣ ਦਾ ਇਹ ਕੋਈ ਜੁਮਲਾ ਨਹੀਂ, ਇਹ ਇੱਕ ਠੋਸ ਸੱਚਾਈ ਹੈ।ਇਸ ਨੂੰ ਸਮਝਣਾ ਅਤੇ ਅਮਲ ਕਰਨਾ ਹਰਕੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ।ਇੱਕ ਹੋਟਲ ਮਾਲਕ ਨੇ ਆਪਣੇ ਹੋਟਲ ਮੂਹਰੇ ਇੱਕ ਬੋਰਡ ਤੇ ਇਹ ਲਿਖਾ ਦਿੱਤਾ ‘ਮੁਫ਼ਤ ਖਾਓ ਬਿਲ ਤੁਹਾਡੇ …
Read More »ਜੈ ਹਿੰਦ
ਉਠੋ ਵਤਨ ਦੇ ਨੋਜਵਾਨੋ ਜਿੰਦ ਦੀ ਬਾਜ਼ੀ ਲਾ ਦਿਉ। ਏ ਹਿੰਦ ਦੇ ਵਾਸੀਓ, ਜੈ ਹਿੰਦ ਦਾ ਨਾਅਰਾ ਲਾ ਦਿਓ। ਦਿਵਾਲੀ ਦਿੰਦੇ ਨੇ ਭੁਲਾ, ਹੋਲੀ ਛੱਡ ਕੇ ਟੁਰ ਜਾਂਦੇ । ਇਕ ਅਵਾਜ਼ ਦੇ ਪੈਣ `ਤੇ, ਸਰਹੱਦਾਂ `ਤੇ ਉਹ ਨੱਸ ਜਾਂਦੇ । ਰੱਖੜੀ ਫੜੀ ਹੱਥ ਨੇ ਲੱਭਦੇ। ਨਿੱਕੇ-ਨਿੱਕੇ ਬਾਲ ਨੇ ਤੱਕਦੇ। ਕਿਤੋਂ ਨਿੱਕੀ ਜਿਹੀ ਬਾਰੀ `ਚੋਂ ਚੂੜਾ ਝਾਤੀ ਮਾਰਦਾ। ਕਿਤੇ `ਤੇ ਦਿਲ …
Read More »ਅਜ਼ਾਦੀ ਦੀ ਵਰ੍ਹੇਗੰਢ ਤੇ ਸਾਡੀ ਜ਼ਿੰਮੇਵਾਰੀ
ਦੇਸ਼ ਪਿਆਰ ਤੋਂ ਭਾਵ ਹੈ ਆਪਣੇ ਦੇਸ਼ ਦੀ ਮਿੱਟੀ, ਸੱਭਿਆਚਾਰ, ਬੋਲੀ ਅਤੇ ਕਦਰਾਂ-ਕੀਮਤਾਂ ਨੂੰ ਪਿਆਰ ਕਰਨਾ ਅਤੇ ਲੋੜ ਪੈਣ `ਤੇ ਦੇਸ਼ ਲਈ ਜਾਨ ਵਾਰਨ ਲਈ ਤਿਆਰ ਰਹਿਣਾ।ਇਹ ਉਹੀ ਜਜ਼ਬਾ ਹੈ ਜਿਸ ਨੇ ਸੈਂਕੜੇ ਦੇਸ਼ ਭਗਤਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਰਾਹ ਤੋਰਿਆ ਸੀ।ਇਸ ਜਜ਼ਬੇ ਵਿੱਚੋਂ ਹੀ ਉਹਨਾਂ ਆਜ਼ਾਦ, ਵਿਕਸਤ ਅਤੇ ਖ਼ੁਸ਼ਹਾਲ ਭਾਰਤ ਦੀ ਤਸਵੀਰ …
Read More »
Punjab Post Daily Online Newspaper & Print Media