Tuesday, November 24, 2026

Daily Archives: September 30, 2018

ਬਲੱਡ ਕੈਂਸਰ ਪੀੜਿਤਾ ਬੱਚੀ ਦੀ ਮਦਦ ਲਈ ਅੱਗੇ ਆਇਆ ਦੇਬੀ ਮਖਸੂਸਪੁਰੀ ਫੈਨਜ਼ ਕਲੱਬ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦੁਨੀਆਂ ਦੇ ਮਸ਼ਹੂਰ ਤੇ ਗੀਤਕਾਰ, ਲੇਖਕ, ਸ਼ਾਇਰ ਤੇ ਗਾਇਕ ਜਨਾਬ ਦੇਬੀ ਮ਼ਖਸੂਸਪੁਰੀ ਦੇ ਫੈਨਜ਼ ਕਲੱਬ ਵੱਲੋ ਬੁਢਲਾਡਾ ਦੇ ਨੇੜੇ ਪਿੰਡ ਬੱਛੋਆਣਾ ਦੇ ਇੱਕ ਗਰੀਬ ਪਰਿਵਾਰ 9 ਸਾਲਾਂ ਦੀ ਬੱਚੀ ਜ਼ੋ ਕਿ ਤੀਜੀ ਜਮਾਤ ਦੀ ਵਿਦਿਆਰਥਣ ਪਿਛਲੇ ਲੰਮੇ ਸਮੇ ਤੋ ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਹੈ। ਜ਼ਿਕਰਯੋਗ ਹੈ ਕਿ ਬੱਚੀ ਦਾ …

Read More »

ਫੁੱਟਬਾਲ ਦੇ ਮੁਕਾਬਲਿਆਂ `ਚ ਕੱਲੋਂ ਅਕੈਡਮੀ ਲੜਕੇ ਤੇ ਰੱਸੀ ਟੱਪਣ `ਚ ਉਭਾ ਬੁਰਜ ਦੀਆਂ ਕੁੜੀਆਂ ਮੋਹਰੀ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਹੋਲੀ ਹਾਰਟ ਹਾਈ ਸਕੂਲ ਮਾਨਸਾ ਖੁਰਦ ਵਿਖੇ ਸਾਨੋ ਸੌਕਤ ਨਾਲ ਸ਼ੁਰੂ ਹੋਈਆਂ।ਜਿਸ ਦਾ ਉਦਘਾਟਨ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਰਾਮਜੀਤ ਸਿੰਘ ਨੇ ਕੀਤਾ ਅਤੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪ੍ਰਦੀਪ ਕੁਮਾਰ ਸਿੰਗਲਾ ਐਡਵੋਕੇਟ ਅਤੇ ਪ੍ਰਧਾਨਗੀ ਬਲਾਕ ਸਿੱਖਿਆ ਅਫ਼ਸਰ ਸਤਵਿੰਦਰ ਕੌਰ, ਹੁਕਮ ਚੰਦ ਡਾਇਰੈਕਟਰ, ਰਾਮ ਚੰਦ ਚੋਰਾਹਾ …

Read More »

ਮੱਕੀ ਤੇ ਆਲੂ ਤੋਂ ਬਣੇ ਵਾਇਓ ਡੀਗਰੇਡਏਬਲ ਲਿਫਾਫਿਆਂ ਦੀ ਵਰਤੋਂ ਲਈ ਕੀਤਾ ਜਾਗਰੂਕ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਲਿਮ: ਮਾਨਸਾ ਵੱਲੋਂ ਸਟਾਲ ਲਗਾ ਕੇ ਸਵੱਛ ਭਾਰਤ ਮਿਸਨ ਤਹਿਤ ਪਲਾਸਟਿਕ ਬਣੇ ਲਿਫਾਫਿਆਂ ਦੀ ਥਾਂ ਤੇ ਮੱਕੀ ਅਤੇ ਆਲੂ ਦੇ ਸਟਾਰਚ ਤੋਂ ਬਣੇ ਵਾਇਓ ਡੀਗਰੇਡਏਬਲ ਲਿਫਾਫਿਆਂ ਦੀ  ਵਰਤੋਂ ਪ੍ਰਤੀ ਜਾਗਰੂਕ ਕੀਤਾ ਗਿਆ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਢਿੱਲੋਂ ਅਤੇ ਜਿਲ੍ਹਾ ਮੈਨੇਜ਼ਰ ਵਿਸ਼ਾਲ ਗਰਗ ਵਲੋਂ ਲੋਕਾਂ …

Read More »

ਕੌਮੀ ਤੰਬਾਕੂ ਰੋਕਥਾਮ ਬਾਰੇ ਕਰਵਾਏ ਪੇਂਟਿੰਗ, ਭਾਸ਼ਣ ਮੁਕਾਬਲੇ ਅਤੇ ਜਾਗਰੂਕਤਾ ਸੈਮੀਨਾਰ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਕੌਮੀ ਤੰਬਾਕੂ ਰੋਕਥਾਮ ਵਿਸ਼ੇ ਤੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਪੇਂਟਿੰਗ, ਭਾਸਣ ਮੁਕਾਬਲੇ ਅਤੇ ਜਾਗਰੂਕਤਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਰਵਾਇਆ ਗਿਆ।ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ …

Read More »

ਡਿਪਟੀ ਕਮਿਸ਼ਨਰ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਦਾ ਸੁਨੇਹਾ ਦਿੰਦੀ ਵੈਨ ਰਵਾਨਾ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਪਰਾਲੀ ਫੂਕਣ ਦੇ ਮਾਰੂ ਨੁਕਸਾਨ ਬਾਰੇ ਜਾਣਕਾਰੀ ਦਿੰਦੀ ਵੈਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਨਾਬਾਰਡ ਦੇ ਪ੍ਰਾਜੈਕਟ ਤਹਿਤ ਗ਼ੈਰ ਸਰਕਾਰੀ ਸੰਸਥਾ (ਐਨ.ਜੀ.ਓ) ਮਾਲਵਾ ਲੋਕਹਿੱਤ ਆਰਗੇਨਾਈਜ਼ੇਸ਼ਨ, …

Read More »

ਕਿਸ਼ੋਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮਾਸਟਰ ਟਰੇਨਰਾਂ ਦੀ ਟਰੇਨਿੰਗ ਅਰੰਭ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) –  ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਦੀ ਅਗਵਾਈ ਹੇਠ ਪੀਅਰ ਗਰੁੱਪ (ਕਿਸ਼ੋਰਾਂ) ਨੂੰ ਟਰੇਨਿੰਗ ਦੇਣ ਲਈ ਸਰਦੂਲਗੜ੍ਹ ਅਤੇ ਬੁਢਲਾਡਾ ਬਲਾਕ ਦੇ ਮਾਸਟਰ ਟਰੇਨਰਾਂ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ।     ਸਿਵਲ ਸਰਜਨ ਨੇ ਦੱਸਿਆ ਕਿ ਇਹ ਮਾਸਟਰ ਟਰੇਨਰ ਫੀਲਡ ਵਿਚ ਜਾ ਕੇ ਪਹਿਲਾਂ ਤੋਂ ਹੀ ਚੁਣੇ ਹੋਏ ਪੀਅਰ ਐਜੂਕੇਟਰਾਂ ਨੂੰ …

Read More »

ਮੈਗਾ ਕੈਂਪ ਤੇ ਸ਼ਾਂਤੀ ਮਾਰਚ ਕੱਢ ਕੇ ਮਨਾਇਆ ਜਾਵੇਗਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ- ਡੀ.ਸੀ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਹਾਤਮਾ ਗਾਂਧੀ ਦੇ ਜਨਮ ਦਿਨ `ਤੇ ਆਯੋਜਿਤ ਹੋਣ ਵਾਲੇ ਮੈਗਾ ਕੈਂਪਾਂ ਅਤੇ ਸ਼ਾਂਤੀ ਮਾਰਚ ਵਿੱਚ ਸਮੂਹ ਵਿਭਾਗਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾਵੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਐਸ.ਡੀ.ਐਮ ਨਾਲ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ।     ਡਿਪਟੀ ਕਮਿਸ਼ਨਰ ਨੇ ਕਿਹਾ …

Read More »