Tuesday, November 24, 2026

Monthly Archives: September 2018

ਅਕਾਲੀ ਦਲ ਦੇ ਹੱਕ ’ਚ ਫੈਸਲੇ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ – ਮਜੀਠੀਆ

ਚਾਰ ਜਿਲਾ ਪ੍ਰੀਸ਼ਦ ਅਤੇ 32 ’ਚੋਂ 28 ਬਲਾਕ ਸੰਮਤੀ ’ਤੇ ਅਕਾਲੀ ਕਾਬਜ਼ ਮਜੀਠਾ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ ਹਲਕਾ ਮਜੀਠਾ ਵਿਚੋਂ ਅਕਾਲੀ ਉਮੀਦਵਾਰਾਂ ਨੂੰ ਹੂੰਝਾਫੇਰ ਜਿੱਤ ਨਾਲ ਮਿਲੀ ਵਡੀ ਕਾਮਯਾਬੀ ਲਈ ਪ੍ਰਮਾਤਮਾ ਦਾ ਸ਼ਕਰਾਨਾ ਕੀਤੀ।ਉਨਾਂ ਹਰ ਤਰਾਂ ਦੀ ਧਕੇਸ਼ਾਹੀ ਅਤੇ …

Read More »

ਸੇਵਾ ਪੰਥੀ ਬਾਬਾ ਬਚਨ ਸਿੰਘ ਵਲੋਂ ਕੀਤੀ ਜਾਵੇਗੀ ਗੁ. ਨਾਨਕ ਪਿਆਓ ਦੇ ਸਰੋਵਰ ਦੀ ਕਾਰਸੇਵਾ

ਨਵੀਂ ਦਿੱਲੀ, 22, ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿਤਰ ਅਸਥਾਨ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਸਥਿਤ ਸਰੋਵਰ ਦੀ ਕਾਰਸੇਵਾ ਦੀ ਅਰੰਭਤਾ ਐਤਵਾਰ 23 ਸਤੰਬਰ ਨੂੰ ਹੋ ਰਹੀ ਹੈ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇਕ ਬਿਆਨ ਰਾਹੀਂ ਦਿੱਤੀ।ਰਾਣਾ ਨੇ …

Read More »

ਖ਼ਾਲਸਾ ਪਬਲਿਕ ਸਕੂਲ ਵਿਖੇ 2 ਰੋਜ਼ਾ ‘ਬੈਕ ਟੂ ਬੇਸਿਸ’ ਵਰਕਸ਼ਾਪ ਦਾ ਸ਼ਾਨਦਾਰ ਅਗਾਜ਼

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ 2 ਰੋਜ਼ਾ ‘ਬੈਕ ਟੂ ਬੇਸਿਸ’ ਵਰਕਸ਼ਾਪ ਦਾ ਅਗਾਜ਼ ਕਰਨ ਉਪਰੰਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੱਚਿਆਂ ਦੇ ਪਾਲਣ ਲਈ ਮਾਪਿਆਂ ਅਤੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਤੇ ਭਵਿੱਖ ਸੰਵਾਰਣ `ਚ ਅਧਿਆਪਕਾਂ ਦਾ …

Read More »

ਦਮ ਘੁੱਟੇ ਜਾਣ ਨਾਲ ਹੋਈ ਲੜਕੇ ਤੇ ਲੜਕੀ ਦੀ ਮੌਤ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਸੁਲਤਾਨਵਿੰਡ ਰੋਡ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਅਬਾਦੀ ਗੋਬਿੰਦ ਨਗਰ ਚੁੰਗੀ ਵਾਲਾ ਬਜਾਰ ਵਿਖੇ ਇੱਕ ਲੜਕੇ ਤੇ ਲੜਕੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ।ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਜੋਗਿੰਦਰ ਸਿੰਘ ਵਾਸੀ ਈਸਟ ਮੋਹਨ ਨਗਰ ਦਾ ਬੇਟਾ ਬਲਜੀਤ ਸਿੰਘ ਆਈਲੈਟ ਦੀ ਕਲਾਸ ਲਗਾੳੇਣ ਲਈ ਘਰੋਂ ਗਿਆ ਸੀ, ਪਰ ਜਦ ਉਹ …

Read More »

ਮਿਲਟਰੀ ਇੰਜੀਨਿਅਰਸ ਸਰਵਿਸਜ਼ ਦੇ ਅਫਸਰਾਂ ਨੇ 69ਵਾਂ ਭਾਰਤੀ ਰਕਸ਼ਾ ਅਭਿਅੰਤਾ ਸੇਵਾ ਦਿਵਸ ਮਨਾਇਆ

ਪਠਾਨਕੋਟ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਮਿਲਟਰੀ ਇੰਜੀਨਿਅਰਸ ਸਰਵਿਸਜ ਦੇ ਆਫਿਸਰਸ ਵਲੋਂ 69ਵਾਂ ਆਈ.ਡੀ.ਐਸ.ਈ (ਭਾਰਤੀ ਰਕਸ਼ਾ ਅਭਿਅੰਤਾ  ਸੇਵਾ) ਦਿਵਸ ਧੂਮਧਾਮ ਅਤੇ ਉਤਸ਼ਾਹ ਨਾਲ ਪਠਾਨਕੋਟ ਜੋਨ ਦੇ ਚੀਫ ਇੰਜੀਨੀਅਰ (ਐਮ.ਈ.ਐਸ) ਐਸ. ਕੇ ਸ਼ਰਮਾ ਦੀ ਪ੍ਰਧਾਨਗੀ `ਚ ਚੀਫ ਇੰਜੀਨੀਅਰ ਪਠਾਨਕੋਟ ਜੋਨ ਆਫਿਸਰ ਮੈਸ `ਚ ਆਯੋਜਿਤ ਕੀਤਾ ਗਿਆ।ਜਿਸ ਦਾ ਚੀਫ ਇੰਜੀਨੀਅਰ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਜਯੋਤੀ ਜਗਾ ਕੇ ਕੇਕ ਕੱਟਣ ਉਪਰੰਤ …

Read More »

ਲ਼ੱਖਾ ਸਿਧਾਣਾ ਸਮੇਤ ਲੋਕ ਆਗੂਆਂ `ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ – ਹਰਗੋਬਿੰਦ ਕੌਰ ਸਰਾਂ

ਭੀਖੀ, 21 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿਛਲੇ ਦਿਨੀ ਆਦਰਸ਼ ਸਕੂਲ ਸਾਹਨੇਵਾਲੀ ਦੀ ਪ੍ਰਿੰਸੀਪਲ ਵਲੋ ਵਿਦਿਆਰਥੀਆਂ ਨੂੰ ਪੰਜਾਬੀ ਬੋਲਣ ਅਤੇ ਹੋਰ ਭੱਦੀ ਸਬਦਾਵਲੀ ਵਰਤਣ ਅਤੇ ਵਿਦਿਆਰਥੀਆਂ ਨੂੰ ਜਲੀਲ ਕਰਨ ਵਿਰੁੱਧ ਵਿਦਆਰਥੀਆਂ ਦੇ ਮਾਪਿਆ ਵੱਲੋ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਲੱਖਾ ਸਿਧਾਣਾ ਅਤੇ ਬੱਚਿਆਂ ਦੇ ਮਾਪਿਆ ਵਲੋਂ ਸਕੂਲ ਦੇ ਬਾਹਰ ਸਾਂਤਮਈ ਧਰਨਾ ਦੇ ਰਹੇ ਆਗੂਆਂ `ਤੇ ਝੂਠੇ ਪੁਲਿਸ ਕੇਸ …

Read More »

ਝੂਠੇ ਪਰਚੇ ਰੱਦ ਕਰਵਾਉਣ ਲਈ ਜਨਤਕ ਜਥੇਬੰਦੀਆਂ ਦੀ ਮੀਟਿੰਗ 23 ਸਤੰਬਰ ਨੂੰ

ਭੀਖੀ, 21 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਦਰਸ਼ ਸਕੂਲ ਸਾਹਨਿਆਵਾਲੀ ਦੀ ਪ੍ਰਿੰਸੀਪਲ ਵਲੋਂ ਬੱਚਿਆਂ, ਸਟਾਫ਼, ਮਾਪਿਆਂ, ਮਾਂ ਬੋਲੀ ਪ੍ਰਤੀ ਮਾੜੇ ਰਵੱਈਏ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਪੁਲਿਸ ਵਲੋਂ ਦਰਜ਼ ਕੀਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਲਈ ਜਨਤਕ ਜਥੇਬੰਦੀਆਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ।ਵਫ਼ਦ `ਚ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਲੱਖਾ ਸਿਧਾਣਾ, ਇਨਕਲਾਬ …

Read More »

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਕਰਜ਼ਈ ਜਲਿਆਂਵਾਲਾ ਬਾਗ ਤੇ ਦੇਸ਼ ਦੀ ਵੰਡ `ਤੇ ਬਣੇ ਅਜਾਇਬ ਘਰ ਪੁੱਜੇ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਅਫਗਾਨਿਸਤਾਨ  ਦੇ ਸਾਬਕਾ ਰਾਸ਼ਟਰਪਤੀ ਜਨਾਬ ਹਾਮਿਦ ਕਰਜ਼ਈ ਨੇ ਅੱਜ ਸਵੇਰੇ ਜਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਦੇਸ਼ ਦੀ ਅਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਮਗਰੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਸਬੰਧੀ ਬਣੇ ਅਜਾਇਬ ਘਰ ਨੂੰ ਵੇਖਿਆ।ਸਾਬਕਾ ਵਿਦੇਸ਼ ਮੰਤਰੀ ਜ਼ਰਾਰ ਅਹਿਮਦ ਓਸਮਾਨੀ, ਸਿੱਖਿਆ …

Read More »

ਦਿੱਲੀ ਕਮੇਟੀ ਦੇ ਖੋਜ ਅਦਾਰੇ ‘ਗੁਰੂ ਨਾਨਕ ਦੇਵ ਜੀ ਦੀ ਸਿੱਕਮ ਯਾਤਰਾ’ ਵਿਸ਼ੇ ’ਤੇ ਸੈਮੀਨਾਰ

ਨਵੀਂ ਦਿੱਲੀ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਕਮ ਯਾਤਰਾ ਦੌਰਾਨ ਕਈ ਕ੍ਰਾਂਤੀਕਾਰੀ ਕਾਰਜ ਕੀਤੇ।ਖਾਸ ਕਰਕੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਅਤੇ ਗੰਦੇ ਪਾਣੀ ਨੂੰ ਸਾਫ਼ ਕਰਦੇ ਹੋਏ ਲੋਕਾਂ ਨੂੰ ਦਾਨਵੀ ਸ਼ਕਤੀਆਂ ਦੇ ਚੁੰਗਲ ਤੋਂ ਆਜ਼ਾਦ ਕਰਾਉਣਾ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਲੇਖਕ ਅਤੇ ਖੋਜਕਾਰ ਡਾ. ਅਨੁਰਾਗ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ …

Read More »

ਸ੍ਰੀ ਗੁਰੂ ਤੇਗ ਬਹਾਦਰ ਫ਼ਾਰ ਵੂਮੈਨ ਵਿਖੇ ਕਰਵਾਇਆ ਗਿਆ ‘ਟੈਲੇਂਟ ਹੰਟ’ ਪ੍ਰੋਗਰਾਮ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਨਵੀਆਂ ਆਈਆਂ ਵਿਦਿਆਰਥਣਾਂ ਨੂੰ `ਜੀ ਅਇਆ` ਕਹਿਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ‘ਟੈਲੇਂਟ ਹੰਟ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਇਸ ਵਿੱਦਿਅਕ ਸੰਸਥਾ ਦੇ ਪ੍ਰਿੰਸੀਪਲ ਨਾਨਕ ਸਿੰਘ ਨੇ ਪ੍ਰੋਗਰਾਮ ਦਾ ਸ਼ਮ੍ਹਾ ਰੌਸ਼ਨ ਕਰਕੇ ਦਾ ਆਗਾਜ਼ …

Read More »