ਜਲੰਧਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਚਾਲੂ ਮਾਲੀ ਸਾਲ ਦੇ ਸਤੰਬਰ ਮਹੀਨੇ ਦੇ ਅਖੀਰਲੇ ਹਫਤੇ ਤਕ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਏ 7214 ਭਾਰਤੀਆਂ ਨੇ ਅਮਰੀਕਾ ਅੰਦਰ ਸਿਆਸੀ ਸ਼ਰਨ ਮੰਗੀ ਹੈ।ਜਿਹੜਾ ਕਿ ਅੱਜ ਤੱਕ ਦਾ ਸਭ ਤੋਂ ਜਿਆਦਾ ਰਿਕਾਰਡ ਸਮਝਿਆ ਜਾ ਰਿਹਾ ਹੈ।ਜਿਸ ਅਨੁਸਾਰ ਇਹ ਅੰਕੜਾ ਇਸ ਸਾਲ 25 ਸਤੰਬਰ ਤੱਕ ਅਮਰੀਕਾ ਅੰਦਰ ਭਾਰਤੀ ਮੂਲ ਦੇ ਲੋਕਾਂ ਵਲੋਂ …
Read More »Monthly Archives: December 2018
ਸ਼੍ਰੀ ਰਾਮ ਜਨਮ ਭੂਮੀ `ਤੇ ਮੰਦਿਰ ਉਸਾਰੀ ਲਈ ਵਿਰਾਟ ਧਰਮ ਸਭਾ 16 ਨੂੰ
ਦੇਰ ਨਾਲ ਨਿਆਂ ਹੋਣਾ ਕਿਸੇ ਬੇਇਨਸਾਫ਼ੀ ਤੋਂ ਘੱਟ ਨਹੀਂ – ਹਰੇਂਦਰ ਅਗਰਵਾਲ ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀ ਰਾਮ ਜਨਮ ਭੂਨਮੀ ਅਯੋਧਯਾ ਵਿੱਚ ਸ਼੍ਰੀ ਰਾਮ ਭਗਵਾਨ ਦਾ ਸ਼ਾਨਦਾਰ ਮੰਦਿਰ ਬਣਾਉਣ ਸਬੰਧੀ ਸ਼੍ਰੀ ਰਾਮ ਜਨਮ ਭੂਮੀ ਕਮੇਟੀ ਵਲੋਂ 16 ਦਸੰਬਰ ਨੂੰ ਟਰਿਲੀਅਮ ਮਾਲ ਸਥਿਤ ਦਸ਼ਹਿਰਾ ਗਰਾਉਂਡ ਵਿਖੇ ਵਿਰਾਟ ਧਰਮ ਸਭਾ ਵਲੋਂ ਸ਼੍ਰੀ ਰਾਮ ਮੰਦਿਰ ਬਣਾਉਣ ਦਾ ਐਲਾਨ ਕੀਤਾ ਜਾਏਗਾ।ਇਸ …
Read More »Kartarpur Corridor Opening demands restoration & conservation of the Chola of Guru Nanak
Amritsar, Dec. 2 (Punjab Post Bureau) – Kartarpur Corridor opens up possibilities of it becoming a Pathway of Peace where Nanak Naam Levaas on both sides of the subcontinental border could find spiritual solace. Pilgrimage to the Harmander Sahib (Golden temple) sees an Estimated 35 million visitors of all faiths & creeds including the Sikh Faith, of which Guru Nanak …
Read More »ਸੋਨੀ ਵਲੋ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ `ਇੰਟਰਨੈਸ਼ਨਲ ਫੈਸਟ- 2018` ਦਾ ਉਦਘਾਟਨ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਇੰਟਰਨੈਸ਼ਨਲ ਫੈਸਟ- 2018 ਦਾ ਉਦਘਾਟਨ ਕੀਤਾ।ਸੋਨੀ ਨੇ ਕਿਹਾ ਕਿ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਪੰਜਾਬ ਦਾ ਅਜਿਹਾ ਪਹਿਲਾਂ ਸਕੂਲ ਹੈ ਜਿਸ ਨੇ ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਇਥੇ ਬੁਲਾ ਕੇ ਬੱਚਿਆਂ ਅਤੇ ਉਨਾਂ੍ਰ ਦੇ ਮਾਪਿਆਂ ਨੂੰ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਮਨਾਇਆ ਗਿਆ `ਵਰਡ ਏਡਜ਼ ਡੇਅ`
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ – ਜਗਦੀਫ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਵਰਡ ਏਡਜ਼ ਡੇਅ` `ਤੇ ਵਿਦਿਆਰਥੀਆਂ ਨੂੰ ਏਡਜ਼ ਵਰਗੀ ਘਾਤਕ ਬਿਮਾਰੀ ਤੋਂ ਜਾਣੂ ਕਰਵਾਇਆ ਗਿਆ।ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਇਸ ਬਿਮਾਰੀ ਦੇ ਘਾਤਮ ਜਿਵਾਣੂ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਕੇ ਉਸ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੇ ਹਨ।ਵਿਦਿਆਰਥੀਆਂ ਨੇ …
Read More »ਤਰੁਣ ਚੁੱਗ ਨੇ ਮੋਦੀ ਵਲੋਂ ਸਕੂਲੀ ਬੱਚਿਆਂ ਦੇ ਬਸਤੇ ਦਾ ਬੋਝ ਘਟਾਉਣ ਦਾ ਕੀਤਾ ਸਵਾਗਤ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਦਾ ਧੰਨਵਾਦ ਕਰਦੇ ਹੋਏ ਕਿਹਾ ਦੀ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕੇਂਦਰ ਸਰਕਾਰ ਨੇ ਸਰਕਾਰੀ ਅਤੇ ਗੈਰ ਸਰਕਾਰੀ ਸਕੁਲਾਂ ਵਿੱਚ ਪੜ ਰਹੇ ਸਾਰੇ ਪ੍ਰਾਇਮਰੀ ਵਿਦਿਆਰਥੀਆਂ ਦੇ ਸਕੁਲ ਬੈਗ ਦਾ ਭਾਰ ਨਿਰਧਾਰਿਤ …
Read More »ਪਰਫੋਰਮਿੰਗ ਆਰਟ ਗਤੀਵਿਧੀਆਂ ਤਹਿਤ ਕੋਲੰਬੀਅਨ ਫੋਕ ਡਾਂਸ ਦੀ ਕੀਤੀ ਗਈ ਪੇਸ਼ਕਾਰੀ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਦੇ ਵਿਹੜੇ ਵਿੱਚ ਪਰਫੋਰਮਿੰਗ ਆਰਟ ਗਤੀਵਿਧੀਆਂ ਤਹਿਤ ਕੋਲੰਬੀਅਨ ਫੋਕ ਡਾਂਸ ਦੀ ਪੇਸ਼ਕਾਰੀ ਕੀਤੀ ਗਈ।ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਆਏ ਹੋਏ ਕਲਾਕਾਰਾਂ ਨੁੰ ਫੁੱਲਾਂ ਦੇ ਗੁੱਲਦਸਤੇ ਨਾਲ ਸਵਾਗਤ ਕੀਤਾ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਅਤੇ ਪ੍ਰਧਾਨ …
Read More »ਬਾਦਲ ਵਾਂਗ ਨਿੱਜੀ ਖੰਡ ਮਿੱਲ ਮਾਫ਼ੀਆ ਅੱਗੇ ਕੈਪਟਨ ਅਮਰਿੰਦਰ ਨੇ ਟੇਕੇ ਗੋਡੇ – ਆਪ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਗਾਇਆ ਹੈ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਰਕਾਰ ਨੇ ਵੀ ਪ੍ਰਾਈਵੇਟ ਖੰਡ ਮਿੱਲ ਮਾਫ਼ੀਆ ਅੱਗੇ ਗੋਡੇ ਟੇਕ ਦਿੱਤੇ ਹਨ। ਪੰਜਾਬ ਦੀਆਂ ਨਿੱਜੀ ਖੰਡ ਮਿੱਲਾਂ ਵਲੋਂ ਸੂਬੇ ਦੇ ਗੰਨਾਂ ਕਾਸ਼ਤਕਾਰਾਂ ਨੂੰ ਗੰਨੇ ਦੀ ਸਟੇਟ ਐਡਵਾਈਜ਼ਰੀ ਪ੍ਰਾਈਸ (ਐਸ.ਏ.ਪੀ) ਵੱਲੋਂ ਤੈਅ 310 ਰੁਪਏ ਪ੍ਰਤੀ ਕਵਿੰਟਲ ਦੇਣ ਤੋਂ ਕੀਤੇ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਮਾਝੇ ਦੇ ਬਾਗੀ ਟਕਸਾਲੀ ਅਕਾਲੀਆਂ ਵਲੋਂ ਜਲਦ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ- 1920 ਦੇ ਸਿਧਾਂਤਾਂ `ਤੇ ਬਣੇੇਗਾ ਨਵਾਂ ਦਲ। 14 ਦਸੰਬਰ ਨੂੰ ਕੀਤਾ ਜਾਵੇਗਾ ਨਵੇਂ ਅਕਾਲੀ ਦਲ ਦਾ ਰਸਮੀ ਐਲਾਨ- ਸ਼ੇਖਵਾਂ । ਪਰਿਵਾਰ ਦਾ ਦਲ ਬਣਿਆ ਅਕਾਲੀ ਦਲ (ਬਾਦਲ) – ਬ੍ਰਹਮਪੁਰਾ ਬੈਂਸ ਭਰਾਂ, ਸੁਖਪਾਲ ਖਹਿਰਾ ਤੇ ਹਮਖਿਆਲੀ ਜਥੇਬੰਦੀਆਂ ਦੇਣ ਸਾਥ – ਸੇਖਵਾਂ …
Read More »ਗਿੱਧੇ-ਭੰਗੜੇ ਨੂੰ ਉਤਸ਼ਾਹਿਤ ਕਰਨ ਲਈ ਸ਼ੋਮੈਨ ਗਰੁੱਪ ਵਲੋਂ ਵਿਸ਼ੇਸ਼ ਸ਼ੋਅ ਦਾ ਆਯੋਜਨ
ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਖੇਡ ਮੈਦਾਨ ਵਿਖੇ ਗਿੱਧੇ-ਭੰਗੜੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸ਼ੋਮੈਨ ਗਰੁੱਪ ਵਲੋਂ ਇੱਕ ਵਿਸ਼ੇਸ਼ ਸ਼ੋਅ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਜ਼ਾਰਾਂ ਸਕੂਲੀ ਬੱਚਿਆਂ ਤੋਂ ਇਲਾਵਾ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਮੁੱਖ ਮਹਿਮਾਨ ਤੇ ਵਿਕਾਸ ਸੋਨੀ ਅਤੇ ਅਨਿਲ ਦੱਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਮੁੱਖ …
Read More »
Punjab Post Daily Online Newspaper & Print Media