Tuesday, November 24, 2026

Monthly Archives: January 2019

ਭਾਰਤ ਤੇ ਤੁਰਕੀ ਦੇ ਕਲਾਕਾਰਾਂ ਨੇ ਲਗਾਈ ਅੰਤਰਰਾਸ਼ਟਰੀ ਆਰਟ ਵਰਕਸ਼ਾਪ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ਭਾਰਤ ਅਤੇ ਤੁਰਕੀ ਦੇ ਕਲਾਕਾਰਾਂ ਵਲੋਂ `ਇੰਟਰਨੈਸ਼ਨਲ ਆਰਟ ਸਿੰਪੋਜ਼ੀਅਮ` ਦੇ ਬੈਨਰ ਹੇਠ ਆਰਟ ਵਰਕਸ਼ਾਪ ਲਗਾਈ ਗਈ।ਇਸ ਅੰਤਰਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ 25 …

Read More »

ਟੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਥਾਣਾ ਸਿਟੀ ਕੋਤਵਾਲੀ ਨੇ ਕੀਤੀ ਕਾਰਵਾਈ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਥਾਣਾ ਸਿਟੀ ਕੋਤਵਾਲੀ ਪੁਲਿਸ ਇੰਚਾਰਜ ਪ੍ਰਵੇਸ਼ ਚੋਪੜਾ ਵਲੋਂ ਥਾਣੇ ਦੇ ਅਧੀਨ ਪੈਂਦੇ ਆਪਣੇ ਇਲਾਕੇ ਕਟੜਾ ਜੈਮਲ ਸਿੰਘ, ਟੈਲੀਫੋਨ ਐਕਸਚੇਂਜ, ਹਾਲ ਬਾਜ਼ਾਰ ਤੇ ਹਾਲ ਗੇਟ ਨੂੰ ਰੋਜਾਨਾ ਪੇਸ਼ ਆ ਰਹੀ ਟਰੈਫਿਕ ਸਮੱਸਿਆ ਤੋਂ ਮੁਕਤ ਕਰਵਾਉਣ ਲਈ ਕਾਰਵਾਈ ਅੰਜ਼ਾਮ ਦਿੱਤੀ ਗਈ।ਨਗਰ ਨਿਗਮ ਦੀ ਲੈਂਡ ਵਿਭਾਗ ਟੀਮ ਦੇ ਨਾਲ ਨਜਾਇਜ਼ ਕਬਜ਼ਾਧਾਰੀਆਂ `ਤੇ ਕਾਰਵਾਈ ਦੌਰਾਨ …

Read More »

ਇੰਸਪੈਕਟਰ ਤੋਂ ਡਿਪਟੀ ਸੁਪਰਡੈਂਟ ਪੁਲਿਸ (ਡੀ.ਐਸ.ਪੀ) ਪ੍ਰਮੋਟ ਹੋਏ ਸੰਜੀਵ ਕੁਮਾਰ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਇੰਸਪੈਕਟਰ ਤੋਂ ਡਿਪਟੀ ਸੁਪਰਡੈਂਟ ਪੁਲਿਸ (ਡੀ.ਐਸ.ਪੀ) ਪ੍ਰਮੋਟ ਹੋਏ ਸੰਜੀਵ ਕੁਮਾਰ ਨੂੰ ਤਰੱਕੀ ਦਾ ਸਟਾਰ ਲਾਉਂਦੇ ਹੋਏ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਡੀ.ਐਸ.ਪੀ ਵਿਭੋਰ ਕੁਮਾਰ, ਡੀ.ਐਸ.ਪੀ ਬਿਕਰਮ ਬਰਾੜ ਅਤੇ ਡੀ.ਐਸ.ਪੀ ਗੁਰਜੋਤ ਸਿੰਘ।    

Read More »

ਏ.ਐਸ.ਆਈ ਤੋਂ ਸਬ ਇੰਸਪੈਕਟਰ ਬਣੇ ਸੁਖਜੀਤ ਸਿੰਘ ਪੰਨੂ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਏ.ਐਸ.ਆਈ ਤੋਂ ਸਬ ਇੰਸਪੈਕਟਰ ਬਣੇ ਸੁਖਜੀਤ ਸਿੰਘ ਪੰਨੂ ਨੂੰ ਤਰੱਕੀ ਦਾ ਸਟਾਰ ਲਾਉਂਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਸ੍ਰੀ ਵਾਸਤਵ ਅਤੇ ਏ.ਡੀ.ਸੀ.ਪੀ ਹੈਡਕਵਾਟਰ ਗੌਰਵ ਤੂਰਾ।

Read More »

ਪਰਮਜੀਤ ਰਾਮਗੜ੍ਹੀਆ ਵਲੋਂ ਸਕੂਲ ਨੂੰ “ਮਘਦੇ ਹਰਫ਼ ਅਤੇ “ਅਧੂਰੀ ਕਵਿਤਾ” ਪੁਸਤਕਾਂ ਭੇਟ

ਗਣਤੰਤਰਤਾ ਤੇ ਆਜ਼ਾਦੀ ਦਿਵਸ ਮੌਕੇ ਲਾਇਬ੍ਰੇਰੀਆਂ ਨੂੰ ਪੁਸਤਕਾਂ ਭੇਟ ਕਰਨ ਦਾ ਕਰ ਰਹੇ ਹਨ ਉਪਰਾਲਾ ਬਠਿੰਡਾ, 27 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 70ਵੇਂ ਗਣਤੰਤਰਤਾ ਦਿਵਸ `ਤੇ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਬਠਿੰਡਾ ਦੇ ਸਕੂਲ ਦੀ ਲਾਇਬਰੇਰੀ ਨੂੰ ਪਰਮਜੀਤ ਰਾਮਗੜ੍ਹੀਆ ਵਲੋਂ ਆਪਣੀ ਪਲੇਠੀ ਸਾਹਿਤਕ ਕਿਰਤ “ਮਘਦੇ ਹਰਫ਼ ਅਤੇ “ਅਧੂਰੀ ਕਵਿਤਾ” ਤੋਂ ਇਲਾਵਾ ਹੋਰ ਸਾਹਿਤਕ ਕਿਤਾਬਾਂ ਦਾ ਇੱਕ ਸੈਟ ਭੇਂਟ …

Read More »

ਸੰਸਦ ਸੁਨੀਲ ਜਾਖੜ ਨੇ ਵਿਕਾਸ ਕਾਰਜਾਂ ਲਈ ਐਮ.ਪੀ.ਲੈਂਡ ਫੰਡ ਵਿਚੋਂ ਦੇ ਚੱਕ ਵੰਡੇ

ਕਿਹਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸੀਆਂ ਨੂੰ ਸਜ਼ਾ ਜਰੂਰ ਦਿੱਤੀ ਜਾਵੇਗੀ ਪਠਾਨਕੋਟ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਸੰਸਦ ਸੁਨੀਲ ਜਾਖੜ ਵੱਲੋਂ ਵਿਕਾਸ ਕਾਰਜਾਂ ਲਈ ਵਿਧਾਨ ਸਭਾ ਹਲਕਾ ਪਠਾਨਕੋਟ ਲਈ ਐਮ.ਪੀ.ਲੈਂਡ ਫੰਡ ਵਿੱਚੋਂ 81 ਲੱਖ ਅਤੇ 14ਵੇਂ ਵਿੱਤ ਕਮਿਸ਼ਨ ਵਿੱਚੋਂ ਹਲਕੇ ਦੇ 36 ਪਿੰਡਾਂ ਦੇ ਵਿਕਾਸ ਕਾਰਜਾਂ ਲਈ 60 ਲੱਖ ਰੁਪਏ …

Read More »

ਬੱਸ ਸਟੈਂਡ ਨੇੜੇ ਸਟਰੀਟ ਵੈਂਡਿੰਗ ਪ੍ਰੋਜੈਕਟ ਅਧੀਨ ਸਮਾਰਟ ਬਜ਼ਾਰ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਸਥਾਨਕ ਅੰਤਰਰਾਜੀ ਬੱਸ ਸਟੈਂਡ ਦੇ ਨੇੜੇ ਸਟਰੀਟ ਵੈਂਡਿੰਗ ਪ੍ਰੋਜੈਕਟ ਅਧੀਨ ਸਮਾਰਟ ਬਜਾਰ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ।ਇਸ ਸਮੇਂ ਕਮਿਸ਼ਨਰ ਸੋਨਾਲੀ ਗਿਰੀ, ਵਧੀਕ ਕਮਿਸ਼ਨਰ ਕੋਮਲ ਮਿੱਤਲ, ਅਸਟੇਟ ਅਫ਼ਸਰ ਸੁਸਾਂਤ ਭਾਟੀਆ, ਅਭੈ ਕੁਮਾਰ ਕਿਰਨ ਸਾਫਟਵੇਅਰ ਸੋਲੀੳਸ਼ਨ ਅਤੇ ਕਾਫੀ ਗਿਣਤੀ ਵਿਚ ਨਿਗਮ …

Read More »

ਨਗਰ ਨਿਗਮ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ `ਚ 4 ਕਰੋੜ ਦੇ ਵਿਕਾਸ ਕੰੰਮ ਮਨਜ਼੍ਹੁਰ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਮਿਸ਼ਨਰ ਸੋਨਾਲੀ ਗਿਰੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕਮੇਟੀ ਦੇ ਮੈਂਬਰ ਕੌਂਸਲਰ ਦਮਨਦੀਪ ਸਿੰਘ ਤੇ ਗੁਰਜੀਤ ਕੌਰ ਸ਼ਾਮਿਲ ਹੋਏ।ਵਿੱਤ ਅਤੇ ਠੇਕਾ ਕਮੇਟੀ ਦੀ ਇਸ ਮੀਟਿੰਗ ਦੋਰਾਨ ਵਿਕਾਸ ਕੰਮਾਂ ਦੇ ਏਜੰਡੇ …

Read More »

ਚੋਣਾਂ `ਚ ਪੰਜਾਬ ਦੇ ਮਸਲਿਆਂ ਪ੍ਰਤੀ ਸੁਹਿਰਦ ਧਿਰ ਨਾਲ ਸਹਿਯੋਗ ਕੀਤਾ ਜਾਵੇਗਾ – ਖਾਲੜਾ ਮਿਸ਼ਨ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲੜਾ ਮਿਸ਼ਨ ਆਰਗਨਾਈਜੇਸ਼ਨ ਨੇ ਕਿਹਾ ਕਿ ਆਉਂਦੀਆਂ ਪਾਰਲੀਮਨੀ ਚੋਣਾਂ ਵਿੱਚ ਉਸ ਧਿਰ ਨਾਲ ਸਹਿਯੋਗ ਕੀਤਾ ਜਾਵੇਗਾ ਜਿਹੜੀ ਪੰਥ ਤੇ ਪੰਜਾਬ ਦੇ ਮਸਲਿਆਂ ਪ੍ਰਤੀ ਸੁਹਿਰਦ ਹੋਵੇਗੀ।ਐਡਵੋਕੇਟ ਜਗਦੀਪ ਸਿੰਘ ਧੂੰਦਾ, ਸਤਵਿੰਦਰ ਸਿੰਘ ਪਲਾਸੋਰ ਤੇ ਵਿਰਸਾ ਸਿੰਘ ਬਹਿਲਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਅੱਜ ਪੰਜਾਬ ਦੇ ਭਖਦੇ ਮਸਲੇ ਸ੍ਰੀ ਦਰਬਾਰ ਸਾਹਿਬ `ਤੇ ਫੋਜੀ …

Read More »

ਖਾਲਸਾ ਸੰਸਥਾਵਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ …

Read More »