ਬਠਿੰਡਾ, 13 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵਲੋਂ ਸਵਾਈਨ ਫਲੂ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ, ਸਿਵਲ ਹਸਪਤਾਲ ਵਿੱਚ ਦਵਾਈ ਲੈਣ ਲਈ ਆਏ ਹੋਏ ਲੋਕਾਂ ਨੂੰ 1000 ਦੇ ਕਰੀਬ ਮਾਸਕ ਵੰਡੇ ਗਏ।ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਤੀਸ ਗੋਇਲ ਐਸ.ਐਮ.ਓ, …
Read More »Monthly Archives: February 2019
ਐਮ.ਆਰ.ਐਸ.ਪੀ.ਟੀ.ਯੂ ਦੇ ਵਿਦਿਆਰਥੀਆਂ ਨੇ ਆਰਟ ਇੰਸਟਾਲੇਸ਼ਨ’ ਮੁਕਾਬਲੇ `ਚ ਜਿੱਤਿਆ ਪਹਿਲਾ ਸਥਾਨ
ਨਾਸਾ-2019 ਕਨਵੈਨਸ਼ਨ `ਚ ਯੂਨੀਵਰਸਿਟੀ ਦਾ ਨਾਮ ਕੀਤਾ ਰੋਸ਼ਨ ਬਠਿੰਡਾ, 13 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਵਿਦਿਆਰਥੀਆਂ ਨੇ ਬੈਂਗਲੌਰ (ਕਰਨਾਟਕਾ) ਵਿਖੇ ਆਯੋਜਿਤ ਸਲਾਨਾ ਨੈਸ਼ਨਲ ਐਸੋਸੀਏਸ਼ਨ ਆਫ ਆਰਕੀਟੈਕਚਰ (ਨਾਸਾ-2019) ਕਨਵੈਨਸ਼ਨ ਵਿਚ ਇਨਾਮ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਕੌਮੀ ਪੱਧਰ ਦੇ ਇਸ ਚਾਰ ਦਿਨਾਂ ਸੰਮੇਲਨ ਦਾ ਆਯੋਜਨ …
Read More »No move to shift Ghanaur PS to new location – Punjab CM
Chandigarh, Feb. 13 (Punjab Post Bureau) – Punjab Chief Minister Captain Amarinder Singh on Wednesday ruled out any move to shift Ghanaur police station, currently located near the bus stand to a different place. In a reply to question raised by Ghanaur MLA Madan Lal Jalalpur, the Chief Minister said the present location and building of the police station, though …
Read More »Govt to Consider Fencing Subsidy for poor farmers to protect fields from Stray Animals – Capt. Amarinder
Chandigarh, Feb. 13 (Punjab Post Bureau) – Punjab Chief Minister Captain Amarinder Singh on Wednesday said his government was prepared to consider 100% subsidy for groups of poor farmers of the Kandi area for fencing their fields against stray animals. The Chief Minister made the statement in the Vidhan Sabha on the second day of the Budget Session. Intervening during …
Read More »Capt. Amarinder moots Fast Track Courts to try rape cases
Chandigarh, Feb. 13 (Punjab Post Bureau) – Taking serious note of the Ludhiana gang rape case, Punjab Chief Minister Captain Amarinder Singh mooted fast track courts to try rape cases, while assuring the House that he would approach the Chief Justice of Punjab and Haryana High Court to seek his personal intervention to ensure speedy justice in such cases. Responding …
Read More »NSS Unit of BBK DAV College organises 7-Day’s Camp Valedictory Function
Amritsar, Feb. 13 (Punjab Post Bureau) – NSS Unit of BBK DAV College for Women organized a valedictory function by performing sacred Havan to mark the finale of 7-Day NSS Camp in the college premises. Eminent entrepreneurs from Canada Mr. Gagan Chopra and Mrs. Aashula Chopra were the chief guests for the occasion. During the function, a documentary made by …
Read More »ਸਕੂਲ `ਚ ਫੁੱਲਦਾਰ ਬੂਟੇ ਲਗਾ ਕੇ ਵਿਦਿਆਰਥੀ ਨੇ ਮਨਾਇਆ ਜਨਮ ਦਿਨ
ਭੀਖੀ, 13 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ `ਚ ਪੜ੍ਹਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਨਵਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਭੀਖੀ ਨੇ ਆਪਣਾ ਜਨਮ ਦਿਨ ਸਕੂਲ ਵਿੱਚ ਬੂਟੇ ਲਗਾ ਕੇ ਮਨਾਇਆ।ਪ੍ਰਿੰਸੀਪਲ ਨੇ ਸਵੇਰ ਦੀ ਸਭਾ ਵਿੱਚ ਇਸ ਵਿਦਿਆਰਥੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ।ਉਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਫਜੂਲ ਖਰਚੀ ਦੀ ਬਜ਼ਾਏ ਸਭ ਨੂੰ …
Read More »ਵਿਸ਼ਨੂੰ ਮਹਾਂਯੱਗ ਦੌਰਾਨ ਧੂਰੀ `ਚ ਚੱਲ ਰਿਹੈ ਅਤੁੱਟ ਭੰਡਾਰਾ
ਬਸਤੀ ਵਿੱਚ ਜਾ ਕੇ ਵਰਤਾਇਆ ਜਾਂਦਾ ਹੈ ਲੰਗਰ ਧੂਰੀ, 13 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰਿਦੁਆਰ ਤੋਂ ਵਿਸ਼ਨੂੰ ਮਹਾਂਯੱਗ ਕਰਵਾਉਣ ਲਈ ਪਹੁੰਚੇ ਸੰਤ ਬਾਬਾ ਬੰਸੀ ਵਾਲੇ ਦੀ ਛਤਰ-ਛਾਇਆ ਹੇਠ ਧੂਰੀ ਦੀ ਨਵੀਂ ਅਨਾਜ ਮੰਡੀ ਵਿੱਚ ਬੀਤੀ 8 ਫਰਵਰੀ ਤੋਂ ਇੱਕ ਅਨੋਖੀ ਕਿਸਮ ਦਾ ਅਤੁੱਟ ਭੰਡਾਰਾ ਚੱਲ ਰਿਹਾ ਹੈ।ਜਿਸ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਲੋਕ ਲੱਡੂ, ਬਰਫੀ, ਬਰੈਡ-ਪਕੌੜੇ, ਪੂਰੀਆਂ-ਛੋਲੇ, ਕੜਾਹ ਪ੍ਰਸ਼ਾਦ …
Read More »`ਤੰਦਰੁਸਤ ਪੰਜਾਬ` ਤਹਿਤ ਸਿਹਤ ਮੁਹਿੰਮ ਜਾਗਰੁਕਤਾ ਕੈਂਪ ਲਗਾਇਆ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਕੌੰਸਲਰ ਸੁਰਿੰਦਰ ਚੌਧਰੀ ਦੀ ਅਗਵਾਈ `ਚ ਅਰਬਨ ਸਿਹਤ ਕੇਂਦਰ ਪੁਤਲੀਘਰ ਦੇ ਇਲਾਕੇ ਨਿੱਕਾ ਸਿੰਘ ਕਲੌਨੀ ਵਿਖੇ ਮਿਸ਼ਨ `ਤੰਦਰੁਸਤ ਪੰਜਾਬ` ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਿਤੁ ਬਾਲਾ ਨੇ ਕਿਹਾ ਕਿ ਸਿਹਤ ਸਹੁਲਤਾਂ ਦਾ ਪ੍ਰਚਾਰ ਕਰਨ ਲਈ ਜਿਲ੍ਹਾ ਅੰਮ੍ਰਿਤਸਰ ਵਿਚ ਪੰਜ ਆਈ.ਈ.ਸੀ ਵੈਨਾਂ ਚਲਾਈਆਂ ਜਾ ਰਹੀਆਂ ਹਨ।ਡਿਪਟੀ ਮਾਸ ਮੀਡੀਆ ਅਫ਼ਸਰ …
Read More »ਬੇਟੀ ਬਚਾਓ ਬੇਟੀ ਪੜ੍ਹਾਓ ਜਾਗਰੂਕਤਾ ਮੁਹਿੰਮ ਅਧੀਨ ਮੇਗਾ ਕੈਂਪ ਦਾ ਕੀਤਾ ਆਯੋਜਨ
ਜੰਡਿਆਲਾ ਗੁਰੂ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਕਿਲਾ ਜੀਵਨ ਸਿੰਘ ਜੰਡਿਆਲਾ ਦੇ ਸਰਕਾਰੀ ਹਾਈ ਸਕੂਲ ਵਿਖੇ `ਬੇਟੀ ਬਚਾਓ ਬੇਟੀ ਪੜ੍ਹਾਓ` ਜਾਗਰੂਕਤਾ ਮੁਹਿੰਮ ਅਧੀਨ ਮੇਗਾ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਵਿੱਚ ਮੁਹਿੰਮ ਨਾਲ ਸੰਬਧਤ ਵੱਖ ਵੱਖ ਵਿਭਾਗਾਂ ਵਲੋਂ ਲੜਕੀਆਂ ਨਾਲ ਸਬੰਧਤ ਸਕੀਮਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਇਸ …
Read More »
Punjab Post Daily Online Newspaper & Print Media