Tuesday, November 24, 2026

Monthly Archives: February 2019

ਉਤਰੀ ਭਾਰਤ ਦਾ ਪਹਿਲਾ ‘ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019’ ਜਾਹੋ-ਜਲਾਲ ਨਾਲ ਸੰਪਨ

ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਚ ਕੀਤੀ ਪਤੰਗਬਾਜ਼ੀ ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਬਹੁਮੰਤਵੀ ਸਟੇਡੀਅਮ ਵਿੱਚ ਚਲ ਰਿਹਾ ਦੋ ਦਿਨਾ ‘ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019’ ਜਾਹੋ-ਜਲਾਲ ਨਾਲ ਸੰਪੰਨ ਹੋ ਗਿਆ।ਪਤੰਗ ਮੇਲੇ ਦੇ ਦੋਵੇਂ ਦਿਨ ਭਾਰੀ ਗਿਣਤੀ ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਦੂਰੋਂ-ਨੇੜਿਉਂ ਲੋਕਾਂ ਨੇ ਹਾਜ਼ਰੀ ਦੋਰਾਨ ਨਿਵੇਕਲੇ ਪਤੰਗ ਮੇਲੇ ਵਿੱਚ ਸ਼ਾਮਲ ਹੋ ਕੇ ਚਾਰ …

Read More »

ਜਲ੍ਹਿਆਂ ਵਾਲੇ ਬਾਗ ਦੇ 100 ਸਾਲਾ ਖੂਨੀ ਸਾਕੇ ਨੂੰ ਸਮਰਪਿਤ ਹੋਵੇਗਾ ਵਿਰਾਸਤੀ ਮੇਲਾ

ਵਿੱਤ ਮੰਤਰੀ ਵੱਲੋਂ 15ਵੇਂ ਵਿਰਾਸਤ ਮੇਲੇ ਦਾ ਇਸ਼ਤਿਹਾਰ ਰਿਲੀਜ਼ ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – 15ਵਾਂ ਵਿਰਾਸਤੀ ਮੇਲਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ 22, 23 ਅਤੇ 24 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ।ਇਸ ਵਾਰ ਇਹ ਮੇਲਾ ਜਲ੍ਹਿਆਂ ਵਾਲੇ ਬਾਗ …

Read More »

ਵਿਧਾਇਕ ਡਾ. ਵੇਰਕਾ ਵਲੋਂ ਮੁਫਤ ਹੋਮਿਓਪੈਥਿਕ ਚੈਕਅੱਪ ਕੈਂਪ ਦਾ ਉਦਘਾਟਨ

ਹੋਮਿਓਪੈਥਿਕ ਦਵਾਈਆ ਰੋਗ ਨੂੰ ਜੜੋਂ ਖਤਮ ਕਰਦੀਆਂ ਹਨ- ਡਾ. ਪਰੂਥੀ ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੰਧੂ) – ਭੱਲਾ ਕਲੋਨੀ ਛੇਹਰਟਾ ਵਿਖੇ ਸਮਾਜ ਸੇਵਕ ਸਤੀਸ਼ ਬੱਲੂ ਅਤੇ ਕੌਸਲਰ ਸੁਨੀਤਾ ਸ਼ਰਮਾ ਦੀ ਅਗਵਾਈ `ਚ ਮੁਫਤ ਹੋਮਿਓਪੈਥਿਕ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਹੋਮਿਓਪੈਥੀ ਮਾਹਿਰ ਡਾ. ਹਰਪ੍ਰੀਤ ਕੌਰ ਪਰੂਥੀ ਨੇ ਲਗਭਗ 150 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਤੇ ਮੁਫਤ ਦਵਾਈਆਂ ਦਿੱਤੀਆਂ।ਕੈਂਪ ਦਾ …

Read More »

ਖ਼ਾਲਸਾ ਕਾਲਜ ਵਿਖੇ ਬਾਗਬਾਨੀ ਸਿਖਲਾਈ ਕੋਰਸ ‘ਆਨ ਦਾ ਜਾਬ’ ਸੰਪਨ

ਅੰਮ੍ਰਿਤਸਰ, 4 ਫ਼ਰਵਰੀ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪਿੰਡਾਂ ’ਚ ਰੁਜਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਨੂੰ ਕਿੱਤਾ ਮੁੱਖੀ ਟ੍ਰੇਨਿੰਗ ਦੇਣ ਲਈ 21 ਰੋਜ਼ਾ ‘ਆਨ ਦਾ ਜਾਬ’ ਸਿਖਲਾਈ ਕੋਰਸ ਕਰਵਾਇਆ ਗਿਆ।     ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਿਸਾਨ ਸਿਖਲਾਈ ਕੇਂਦਰ ਵਲੋਂ ਇਸ ਕੋਰਸ ’ਚ ਸਰਕਾਰੀ ਸ:ਸ ਸਕੂਲ, …

Read More »

ਖਾਲਸਾ ਕਾਲਜ ਪਬਲਿਕ ਸਕੂਲ ’ਚ ਅਰਦਾਸ ਦਿਵਸ ਕਰਵਾਇਆ

ਅੰਮ੍ਰਿਤਸਰ, 4 ਫ਼ਰਵਰੀ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ’ਚ ਕਾਮਯਾਬੀ ਅਤੇ ਚੰਗੇ ਨੰਬਰਾਂ ਦੇ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਵਾਸਤੇ ਸਾਲਾਨਾ ਅਰਦਾਸ ਦਿਵਸ ਕਰਵਾਇਆ ਗਿਆ।     ਸਕੂਲ ’ਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਣ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ …

Read More »

ਜੰਡਿਆਲਾ ਗੁਰੂ ਥਾਣੇ `ਚ ਨਵੇਂ ਥਾਣਾ ਮੁੱਖੀ ਕਪਿਲ ਸ਼ਰਮਾ ਨੇ ਚਾਰਜ਼ ਸੰਭਾਲਿਆ

ਜੰਡਿਆਲਾ ਗੁਰੂ, 4 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜਿਲਾ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਪੈਂਦੇ ਜੰਡਿਆਲਾ ਗੁਰੂ ਥਾਣੇ ਵਿੱਚ ਨਵੇਂ ਥਾਣਾ ਮੁੱਖੀ ਕਪਿਲ ਸ਼ਰਮਾ ਨੇ ਚਾਰਜ ਸੰਭਾਲ ਲਿਆ ਹੈ।ਉਹ ਲੋਪੋਕੇ ਥਾਣੇ ਤੋਂ ਬਦਲ ਕੇ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ  ਬੁਲਟ ਦੇ ਪਟਾਕੇ ਮਾਰਨ ਵਾਲੇ ਹੁਲੜਬਾਜਾਂ ਨੌਜਵਾਨਾਂ ਨੂੰ ਤਾੜਨਾ ਦਿੰਦਿਆ ਕਿਹਾ ਕਿ ਉਹ ਆਪਣੀਆ ਹਰਕਤਾਂ …

Read More »

ਪ੍ਰਵਾਸੀ ਪੰਜਾਬੀ ਵੱਲੋਂ ਰੇਲ ਹਾਦਸੇ ਦੇ ਪੀੜ੍ਹਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਭੇਟ

ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨੀ ਪੁੰਨ ਦਾ ਕੰਮ – ਸੋਨੀ ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਅਤੇ ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਪ੍ਰਰੇਨਾ ਸਦਕਾ ਅਮਰੀਕਾ ਵਾਸੀ ਪ੍ਰਵਾਸੀ ਪੰਜਾਬੀ ਮਹਿੰਦਰ ਸਿੰਘ ਧੀਮਾਨ, ਰੇਲ ਹਾਦਸੇ ਦੇ ਪੀੜ੍ਹਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਦੇਣ ਲਈ ਉਚੇਚੇ ਤੌਰ `ਤੇ ਅੰਮ੍ਰਿਤਸਰ ਆਏ। ਸਿੱਖਿਆ ਮੰਤਰੀ ਓ.ਪੀ ਸੋਨੀ …

Read More »

ਜੇਲ ਤੋਂ ਰੋਜ਼ਾਨਾ ਆਪਣੇ ਘਰ ਫੋਨ `ਤੇ ਗੱਲ ਕਰ ਸਕਣਗੇ ਹੁਣ ਕੈਦੀ

ਜੇਲ੍ਹ ਕੇਡਰ ਦੀਆਂ ਪਦ ਉਨਦੀਆਂ ਜਲਦ ਕਰ ਹੋਣਗੀਆਂ- ਸੁਖਜਿੰਦਰ ਰੰਧਾਵਾ ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਸੁਧਾਰ ਘਰ ਵਿਖੇ ਵੇਰਕਾ ਬੂਥ, ਮਲਟੀ ਸਕਿਲ ਟਰੇਨਿੰਗ ਕੇਂਦਰ ਅਤੇ ਲਾਇਬਰੇਰੀ ਦਾ ਉਦਘਾਟਨ ਕਰਨ ਆਏ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਕਿ ਜੇਲ੍ਹ ਕੇਡਰ ਦੇ ਸਿਪਾਹੀਆਂ ਅਤੇ ਹੋਰ ਅਹੁੱਦਿਆਂ ਦੀ ਬਣਦੀ ਤਰੱਕੀ ਜਲਦ ਕਰ ਦਿੱਤੀ ਜਾਵੇਗੀ। …

Read More »

ਮਿੰਨੀ ਕਹਾਣੀ ਸੰਗ੍ਰਹਿ `ਫੇਅਰ ਐਂਡ ਲਵਲੀ` `ਤੇ ਹੋਈ ਵਿਚਾਰ ਗੋਸ਼ਟੀ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ -ਦੀਪ ਦਵਿੰਦਰ)  – ਏਕਮ ਸਾਹਿਤਕ ਮੰਚ ਵਲੋਂ ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਡਾ. ਭਾਈ ਵੀਰ ਸਿੰਘ ਨਿਵਾਸ `ਤੇ ਸ਼ੁਰੂ ਕੀਤੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਲੇਖਿਕਾ ਰਾਜਵੰਤ ਬਾਜਵਾ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ `ਫੇਅਰ ਐਂਡ ਲਵਲੀ` ਬਾਰੇ ਵਿਚਾਰ ਗੋਸ਼ਟੀ  ਕੀਤੀ ਗਈ।ਰਾਜਵੰਤ ਬਾਜਵਾ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ `ਚ ਅਰਤਿੰਦਰ ਸੰਧੂ …

Read More »

ਸਵਾਈਨ ਫ਼ਲੂ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ ਅਧੂਰੀ – ਛੀਨਾ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਿਆਨਕ ਸਵਾਈਨ ਫ਼ਲੂ ਬਿਮਾਰੀ ਨਾਲ ਨਜਿੱਠਣ ’ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋ ਰਹੀ ਹੈ।ਹੁਣ ਤੱਕ ਸਵਾਈਨ ਫ਼ਲੂ ਦੇ 21 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 9 ਮਾਮਲਿਆਂ ਦੀ ਪੁਸ਼ਟੀ ਸਿਹਤ ਅਧਿਕਾਰੀਆਂ ਨੇ ਕੀਤੀ ਹੈ।ਸਵਾਈਨ ਫ਼ਲੂ ਦੇ …

Read More »