Tuesday, November 24, 2026

Daily Archives: May 26, 2019

‘ਗੁਰੂ ਨਾਨਕ ਬਾਣੀ ਦਾ ਅਜੋਕੇ ਸਮੇਂ `ਚ ਮਹੱਤਵ’ ਵਿਸ਼ੇ ’ਤੇ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਸੈਮੀਨਾਰ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਇਕ ਧਾਰਮਿਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਇੰਗਲੈਂਡ ਤੋਂ ਜਸਵਿੰਦਰ ਸਿੰਘ ਨੇ ‘ਗੁਰੂ ਨਾਨਕ ਬਾਣੀ ਦਾ ਅਜੋਕੇ ਸਮੇਂ ਵਿੱਚ ਮਹੱਤਵ’ ਵਿਸ਼ੇ ’ਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।     ਇਸ ਮੌਕੇ ਕਾਲਜ …

Read More »

ਜਨਵਾਦੀ ਲੇਖਕ ਸੰਘ ਵਲੋਂ ਕਾਲਮ ਨਵੀਸ ਡਾ. ਹਜਾਰਾ ਸਿੰਘ ਚੀਮਾ ਦਾ ਸਨਮਾਨ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਦੀਪ ਦਵਿੰਦਰ) – ਜਨਵਾਦੀ ਲੇਖਕ ਸੰਘ ਵਲੋਂ ਅਮ੍ਰਿਤਸਰ ਸਾਹਿਤ ਚਿੰਤਨ ਮੰਚ ਅਤੇ ਲੇਖਕ ਪਾਠਕ ਮੰਚ ਦੇ ਸਹਿਯੋਗ ਨਾਲ `ਮੁਲਾਜ਼ਮ ਲਹਿਰ` ਦੇ ਸੰਪਾਦਕ ਅਤੇ ਪ੍ਰਮੁੱਖ ਕਾਲਮ ਨਵੀਸ ਡਾ. ਹਜਾਰਾ ਸਿੰਘ ਚੀਮਾ ਨੂੰ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਉਨ੍ਹਾਂ ਵਲੋਂ ਪੰਜਾਬੀ ਸਾਹਿਤ ਅਤੇ ਜਥੇਬੰਦਕ ਕਾਰਜਾਂ `ਚ ਪਾਏ ਯੋਗਦਾਨ ਲਈ ਉਮਰ ਭਰ ਦੀਆਂ ਸੇਵਾਂਵਾਂ ਬਦਲੇ ਦਿੱਤਾ ਗਿਆ।     …

Read More »

ਜਸਬੀਰ ਸਿੰਘ ਡਿੰਪਾ ਦੀ ਜਿੱਤ ਦੀ ਖੁਸ਼ੀ `ਚ ਹਾਂਡਾ ਤੇ ਮੰਗੋਲ ਨੇ ਵੰਡੇ ਲੱਡੂ

ਭਿੱਖੀਵਿੰਡ, 26 ਮਈ (ਪੰਜਾਬ ਪੋਸਟ- ਹਰਮੀਤ ਭੁੱਲਰ) – ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਗਿੱਲ ਡਿੰਪਾ ਦੀ ਹੋਈ ਸ਼ਾਨਦਾਰ ਜਿੱਤ `ਤੇ ਜਿਥੇ ਕਾਂਗਰਸੀ ਵਰਕਰਾਂ ਨੇ ਖੁਸ਼ੀ ਮਨਾਈ ਉਥੇ ਕਸਬਾ ਅਲਗੋਂ ਕੋਠੀ `ਚ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਤੇ ਸਰਪੰਚ ਸੇਵਾ ਸਿੰਘ ਮੰਗੋਲ ਵਲੋਂ ਲੱਡੂ ਵੰਡੇ ਗਏ।ਉਕਤ ਆਗੂਆਂ ਨੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਵੋਟਰਾਂ ਦਾ ਤਹਿ …

Read More »

ਸਰਵਨ ਸਿੰਘ ਧੁੰਨ ਤੇ ਭਗਵੰਤ ਕੰਬੋਕੇ ਵਲੋਂ ਡਿੰਪਾ ਨੂੰ ਵੱਡੀ ਲੀਡ ਦਿਵਾਉਣ `ਤੇ ਵੋਟਰਾਂ ਦਾ ਧੰਨਵਾਦ

ਭਿੱਖੀਵਿੰਡ, 26 ਮਈ (ਪੰਜਾਬ ਪੋਸਟ- ਹਰਮੀਤ ਭੁੱਲਰ) – ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ ਇਤਿਹਾਸਕ ਜਿੱਤ ਦਿਵਾਉਣ `ਤੇ ਸਰਵਨ ਸਿੰਘ ਧੁੰਨ ਤੇ ਭਗਵੰਤ ਸਿੰਘ ਚੇਅਰਮੈਨ ਕੰਬੋਕੇ ਹਲਕਾ ਖਡੁਰ ਸਾਹਿਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ।ਉਨਾਂ ਕਿਹਾ ਕਿ ਇਹ ਜਿੱਤ ਹਲਕੇ ਤੋਂ ਕਾਂਗਰਸ ਦੇ ਜੁਝਾਰੂ ਵਰਕਰਾਂ ਦੀ ਦਿਨ ਰਾਤ ਦੀ ਮਿਹਨਤ ਤੇ ਲੋਕਾਂ ਦੇ ਆਸ਼ੀਰਵਾਦ ਸਦਕਾ ਸੰਭਵ ਹੋ ਸਕੀ ਹੈ। …

Read More »

ਹਲਕਾ ਖਡੂਰ ਸਾਹਿਬ ਤੋਂ ਡਿੰਪਾ ਦੀ ਇਤਿਹਾਸਕ ਜਿੱਤ `ਤੇ ਕਾਂਗਰਸੀ ਵਰਕਰ ਖੁਸ਼

ਭਿੱਖੀਵਿੰਡ, 26 ਮਈ (ਪੰਜਾਬ ਪੋਸਟ- ਹਰਮੀਤ ਭੁੱਲਰ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਦੀ ਰਿਕਾਰਡ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਸਰਪੰਚ ਧਰਮਿੰਦਰ ਸਿੰਘ ਦੀਪ ਖਹਿਰਾ ਤੇ ਗੁਰਮੀਤ ਸਿੰਘ ਖਹਿਰਾ ਮਾਣਕਪੁਰਾ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ …

Read More »

ਸੁਖਬੀਰ ਤੇ ਹਰਸਿਮਰਤ `ਚੋਂ ਕੌਣ ਮੰਤਰੀ ਬਣੇਗਾ? ਇਹ ਅਧਿਕਾਰ ਪ੍ਰਧਾਨ ਮੰਤਰੀ ਕੋਲ – ਬਾਦਲ

ਭੀਖੀ, 26 ਮਈ (ਪੰਜਾਬ ਪੋਸਟ – ਕਮਲ ਕਾਂਤ) – ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਸਮੂਹ ਪੰਜਾਬੀਆਂ ਤੇ ਅਕਾਲੀ-ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਲੋਕ ਸਭਾ ਚੋਣਾਂ ਦੀ ਲੜਾਈ ਤੇ ਸੰਘਰਸ਼ `ਚ ਸ਼਼ੋ੍ਮਣੀ ਅਕਾਲੀ ਦਲ ਦਾ ਸਾਥ ਦਿੱਤਾ।ਪਿੰਡ ਫਫੜੇ ਭਾਈਕੇ ਵਿਖੇ ਅਕਾਲੀ ਦਲ ਦੇ ਜਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ …

Read More »

ਔਜਲਾ ਰਾਮ ਬਾਗ ਵਿਖੇ ਸਵੇਰ ਦੀ ਸੈਰ ਕਰਨ ਵਾਲੇ ਸ਼ਹਿਰੀਆਂ ਦੇ ਰੂ-ਬ-ਰੂ

ਪੁਰਾਤਣ ਵਿਰਾਸਤੀ ਇਮਾਰਤਾਂ ਨੂੰ ਖੋਲਣ ਲਈ ਸੰਬੰਧਿਤ ਵਿਭਾਗ ਨਾਲ ਕਰਾਂਗਾ ਰਾਬਤਾ – ਔਜਲਾ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਦੂਸਰੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਨੌਜੁਆਨ ਕਾਂਗਰਸੀ ਗੁਰਜੀਤ ਸਿੰਘ ਔਜਲਾ ਨੇ ਆਮ ਸਹਿਰੀਆਂ ਨਾਲ ਮੁੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨਾਂ ਦੇ ਹੱਲ ਲਈ ਮੌਕੇ `ਤੇ ਨਿਰਦੇਸ਼ ਜਾਰੀ ਕੀਤੇ।ਉਨਾਂ ਨੇ …

Read More »