Tuesday, November 24, 2026

Daily Archives: May 10, 2019

ਮਹਿਰਮ ਸਾਹਿਤ ਸਭਾ ਗੁਰਦਾਸਪੁਰ ਵਲੋਂ ਕਵੀ ਦਰਬਾਰ ਤੇ ਕੈਸਿਟ ਰਲੀਜ਼ ਸਮਾਰੋਹ

ਗੁਰਦਾਸਪੁਰ, 9 ਮਈ (ਪੰਜਾਬ ਪੋਸਟ – ਬੱਬੀ) – ਸਥਾਨਕ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ: ਮਲਕੀਅਤ ਸੁਹਲ, ਸ਼ੀਤਲ ਗੁਨੋਪੁਰੀ, ਸੁਭਾਸ਼ ਦੀਵਾਨਾ ਨੇ ਕੀਤੀ।ਸਮਾਰੋਹ ਦੌਰਾਨ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ ‘ਵਿਸਾਖੀ’ ਰਲੀਜ਼ ਕੀਤੀ ਗਈ, ਜਿਸ ਦੇ ਲੇਖਕ ਸੁਰਿੰਦਰ ਪਾਮਾਂ ਹਨ।ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ਼ ਮੁਕੇਰੀਆਂ ਨੇੜੇ ਸੜਕ ਹਾਦਸੇ ਦਾ ਸ਼ਿਕਾਰ …

Read More »

ਮਹਿਕਪ੍ਰੀਤ ਕੌਰ ਨੇ ਮੈਰਿਟ ਸੂਚੀ `ਚ ਆ ਕੇ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਨਾਂ ਰੁਸ਼ਨਾਇਆ

ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਸਲਾਨਾ  ਨਤੀਜੇ ਵਿੱਚ 97.69 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕੀਤਾ।ਸਕੂਲ ਵਿੱਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਇੰਚਾਰਜ ਨਵਕਿਰਨਜੀਤ ਕੌਰ, ਡੀ.ਡੀ.ਓ ਤੇਜਿੰਦਰਪਾਲ ਕੌਰ, ਬੀ.ਐਮ …

Read More »

ਅਧਿਆਪਕ ਚੇਤਨਾ ਮੰਚ ਨੇ ਸਵ: ਮਹਿਮਾ ਸਿੰਘ ਕੰਗ ਨੂੰ 10ਵੀਂ ਬਰਸੀ `ਤੇ ਕੀਤਾ ਯਾਦ

ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਇਹ ਮੀਟਿੰਗ ਅਧਿਆਪਕ ਚੇਤਨਾ ਮੰਚ ਦੇ ਬਾਨੀ ਸਵ: ਮਹਿਮਾ ਸਿੰਘ ਕੰਗ ਦੀ ਦਸਵੀਂ ਬਰਸੀ ਮੌਕੇ ਸੱਦੀ ਗਈ, ਜਿਸ ਵਿੱਚ ਸਵ: ਕੰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਤੋਂ ਇਲਾਵਾ ਮੰਚ ਦੇ ਮੈਂਬਰ …

Read More »

ਮੰਟੋ ਉਤਸਵ `ਚ ਸ਼ਿਰਕਤ ਕਰਨਗੇ 6 ਪ੍ਰਸਿੱਧ ਕਹਾਣੀਕਾਰ

ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਦੇ ਨਜਦੀਕ ਪਿੰਡ ਪਪੜੌਦੀ ਜੰਮਪਲ ਵਿਸ਼ਵ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ ਦੇ 107ਵੇਂ ਜਨਮ ਦਿਨ `ਤੇ ਲੇਖਕ ਮੰਚ ਸਮਰਾਲਾ (ਰਜਿ:) ਵਲੋਂ ‘ਮੰਟੋ ਉਸਤਵ’ 11 ਮਈ ਸਵੇਰੇ 9:30 ਵਜੇ ਸਥਾਨਕ ਸੰਘੂ ਬੈਕੁੰਟ ਹਾਲ ਵਿਖੇ ਮਨਾਇਆ ਜਾ ਰਿਹਾ ਹੈ।ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ  ਅਤੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ …

Read More »

ਕਾਗਜ਼ ਦੇ ਜਹਾਜ਼ (ਚੋਣ ਵਿਅੰਗ)

`ਹਰ ਘਰ ਵਿੱਚ ਹੋਵੇਗਾ ਵਿੱਦਿਆ ਦਾ ਚਾਨਣ ਹਰ ਚੁੱਲਾ ਮਾਣੇਗਾ ਰੋਟੀ ਦੀ ਮਹਿਕ ਕਿਸੇ ਘਰ ਵਿੱਚ ਰਹੇਗਾ ਨਾ ਦੁੱਖ ਦਾ ਹਨੇਰਾ ਹਰ ਵਿਹੜੇ ਵਿੱਚ ਚੰਨ ਉਭਰੇਗਾ ਪੁੰਨਿਆ ਦਾ।` ਸੁਣ ਕੇ ਰੇਡੀਓ `ਤੇ ਇਹ ਨੇਤਾ ਜੀ ਦਾ ਭਾਸ਼ਣ ਯਾਦ ਆਉਂਦੇ ਹਨ ਮੈਨੂੰ ਉਹ ਬਚਪਨ ਦੇ ਦਿਨ ਬਣਾ ਕੇ ਉਡਾਉਂਦੇ ਸੀ ਹਵਾ ਵਿੱਚ ਇਸੇ ਤਰਾਂ ਹੀ ਅਸੀਂ ਵੀ ਕਾਗਜ਼ ਦੇ ਜਹਾਜ਼।   …

Read More »