Tuesday, November 24, 2026

Daily Archives: May 9, 2019

ਦਾਖਲਾ ਰੈਲੀ (ਮਿੰਨੀ ਕਹਾਣੀ)

        ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਨਾਮਾਤਰ ਹੀ ਹੋ ਰਹੇ ਸਨ। ਸਭ ਦੇਖ ਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਦਾਖਲਾ ਰੈਲੀ ਸ਼ੁਰੂ ਕੀਤੀ।ਬੱਚੇ ਲਾਈਨਾਂ ਵਿੱਚ ਵਧੀਆ ਤਰੀਕੇ ਨਾਲ ਤੁਰਦੇ ਜਾਂਦੇ ਤੇ ਅਵਾਜਾਂ ਕੱਸਦੇ, ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਓ-ਸਭੇ ਸਹੂਲਤਾਂ ਮੁਫਤ ਵਿੱਚ ਪਾਓ… ਆਦਿ। …

Read More »

ਬਚਪਨ ਆਉਂਦੈ ਯਾਦ ਜੀ…

ਚੂਪਣ ਲਈ ਸੀ ਮਿਲਦੇ ਗੰਨੇ। ਪੀਂਦੇ ਸੀ ਦੁੱਧ ਭਰ ਭਰ ਛੰਨੇ। ਚੂਰੀ ਕੁੱਟ ਕੇ ਰੋਟੀ ਖਾਣ ਦਾ, ਆਉਂਦਾ ਬੜਾ ਸਵਾਦ ਸੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਬਚਪਨ ਆਉਂਦੈ ਯਾਦ ਜੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਪਹਿਲਾਂ ਵਾਲਾ ਪੰਜਾਬ ਜੀ।। ਘਾਟ ਭੁਨਾ ਕੇ ਭੱਠੀ ਉਤੋਂ ਸ਼ੱਕਰ ਵਿੱਚ ਰਲਾ ਲੈਣੀ। ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਖੀਸੇ ਦੇ ਵਿੱਚ ਪਾ ਲੈਣੀ।। ਛੱਪੜੋਂ ਮੱਝਾਂ …

Read More »

ਵੋਟ ਅਸਾਂ ਨੂੰ… (ਕਾਵਿ ਵਿਅੰਗ)

ਵੋਟ ਅਸਾਂ ਨੂੰ ਪਾਇਓ ਜੀ ਮੁਫ਼ਤ ਬਣਾ ਕੇ ਘਰ ਦੇਵਾਂਗੇ, ਘਰ ਵੀ ਤੁਹਾਡੇ ਭਰ ਦੇਵਾਂਗੇ। ਇੱਕ ਗੱਲ ਮਨ `ਚ ਵਸਾਇਓ ਜੀ। ਵੋਟ ਅਸਾਂ ਨੂੰ ਪਾਇਓ ਜੀ। ਭਲਾਈ ਦੀਆਂ ਸਕੀਮਾਂ ਚਲਾਵਾਂਗੇ, ਰਾਸ਼ਨ ਪਾਣੀ ਮੁਫ਼ਤ ਵਰਤਾਵਾਂਗੇ। ਬੈਠ ਵਿਹਲੇ ਰੱਜ ਰੱਜ ਖਾਇਓ ਜੀ। ਵੋਟ ਅਸਾਂ ਨੂੰ ਪਾਇਓ ਜੀ। ਹਰ ਬੱਚੇ ਕੋਲ ਫੋਨ ਹੋਵੇਗਾ, ਦਿਮਾਗ ਉਨ੍ਹਾਂ ਦਾ ਖੂਬ ਧੋਵੇਗਾ। ਨੈਟ ਫ੍ਰੀ ਚਲਾਇਓ ਜੀ । …

Read More »

ਨੇਤਾ ਜੀ ਥੋਡੇ ਘਰੇ………

ਨੇਤਾ ਜੀ ਥੋਡੇ ਘਰੇ ਆਉਣਗੇ ਪੈਰੀਂ ਵੀ ਹੁਣ ਹੱਥ ਲਾਉਣਗੇ ਹੋ ਸਕਦਾ ਏ ਖਾਣਾ ਖਾਵਣ ਪੰਜ-ਸੱਤ ਮਿੰਟ ਤੋਂ ਘੰਟਾ ਲਾਵਣ ਫੇਰ ਲਾਉਣਗੇ ਥੋਡੇ ਅੱਗੇ ਰਟੇ ਹੋਏ ਅਲਾਪ ਨੂੰ ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ-ਆਪ ਨੂੰ ਕੋਹ-ਕੋਹ ਲੰਮੇ ਵਾਅਦੇ ਕਰਨੇ ਦੁੱਖ ਥੋਡੇ ਵਿਚ ਹਾਉਕੇ ਭਰਨੇ ਨੌਕਰੀ, ਸ਼ਗਨ-ਸਕੀਮਾਂ, ਪੈਨਸ਼ਨ ਚੱਕਣਗੇ ਸਾਰੀ ਹੀ ਟੈਨਸ਼ਨ ਘਰ-ਬਾਰ ਵੀ ਨਵਾਂ ਦੇਣਗੇ, ਪਾ ਕੇ ਗੱਡੀ ਟਾਪ ਨੂੰ ਆਗੀਆਂ …

Read More »

ਨੋਟਾ (ਮਿੰਨੀ ਕਹਾਣੀ)

         ਬਈ ਮਨਦੀਪ ਸਿਆਂ, ਐਤਕੀ ਫਿਰ ਕੀਹਨੂੰ ਵੋਟ ਪਾਉਣੀ ਆ।ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟ ਪਾਏਂਗਾ। ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤ ਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀ ਕਰਦਾ, ਮੈਂ ਤਾਂ ਉਸ ਨੋਟਾ ਦੀ ਗੱਲ ਕਰਦਾ ਹਾਂ, ਮੰਨ ਲਵੋ ਤੁਹਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਪਸੰਦ …

Read More »

ਸਮਾਜਿਕ ਮੁੱਦੇ ਉਭਾਰੇਗੀ ਮਨੋਰੰਜਨ ਭਰਪੂਰ ਫ਼ਿਲਮ ਹੈ `15 ਲੱਖ ਕਦੋਂ ਆਊਗਾ`

             ਰਵਿੰਦਰ ਗਰੇਵਾਲ ਪੰਜਾਬੀ ਗਾਇਕੀ ਦਾ ਇੱਕ ਮਾਣਮੱਤਾ ਗਾਇਕ ਹੈ।ਆਪਣੀ ਮਿਆਰੀ ਤੇ ਅਰਥ-ਭਰਪੂਰ ਗਾਇਕੀ ਨਾਲ ਉਸਨੇ ਗੀਤ ਸੰੰਗੀਤ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ।ਗਾਇਕੀ ਦੇ ਨਾਲ-ਨਾਲ ਬਾਕੀ ਗਾਇਕਾਂ ਵਾਂਗ ਰਵਿੰਦਰ ਗਰੇਵਾਲ ਫ਼ਿਲਮੀ ਪਰਦੇ `ਤੇ ਵੀ ਆਇਆ।ਉਸ ਦੀਆਂ ਫ਼ਿਲਮਾਂ `ਜੱਜ ਸਿੰਘ ਐੱਲ ਐੱਲ ਬੀ` ਐਂਵੇ ਰੌਲਾ ਪੈ ਗਿਆ ` ਅਤੇ `ਡੰਗਰ ਡਾਕਟਰ` ਨੇ ਉਸ ਨੂੰ ਗਾਇਕੀ ਤੋਂ ਹਟਵੀਂ …

Read More »

`ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ` ਦੀ ਬਾਇਓਪਿਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ

     ਪੰਜਾਬੀ ਸੰਗੀਤਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸਵ. ਕੁਲਦੀਪ ਮਾਣਕ  ਦੀ ਬਾਇਓਪਿਕ ਫ਼ਿਲਮ ‘ਕੁਲਦੀਪ ਮਾਣਕ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਵਿਰਕ ਫ਼ਿਲਮਜ਼ ਅਤੇ ਜੋਸ਼ਨ ਬ੍ਰਦਰਜ਼ ਵਲੋਂ ਪ੍ਰੋਡਿਊਸ ਇਸ ਫ਼ਿਲਮ ਨੂੰ ਨਿਰਦੇਸ਼ਕ ਜੋਸ਼ਨ ਸੰਦੀਪ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।ਨਿਰਦੇਸ਼ਕ ਜੋਸ਼ਨ ਸੰਦੀਪ ਹਾਲੀਵੁੱਡ ਫ਼ਿਲਮਾਂ ਨਾਲ ਜੁੜਿਆ ਇੱਕ ਨਾਮੀਂ ਨਾਂ ਹੈ ਜੋ ਕਿ ਹਾਲੀਵੁੱਡ ਫ਼ਿਲਮਾਂ `ਸਕਾਈਫਾਲ`, `ਗੋਸਟ ਰਾਈਡਾਰ 2`, `ਟੋਟਲ ਰੀਕਾਲ` `ਸਪਾਈਡਰ …

Read More »

ਜਨਮ ਦਿਨ ਮੁਬਾਰਕ – ਮਨਜੋਤ ਸਿੰਘ ਨਹਿਲ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਾਹਪੁਰ ਕਲਾਂ ਵਾਸੀ ਸਤਨਾਮ ਸਿੰਘ ਨਹਿਲ ਅਤੇ ਪਰਮਜੀਤ ਕੌਰ ਵਲੋਂ ਆਪਣੇ ਹੋਣਹਾਰ ਸਪੁੱਤਰ ਮਨਜੋਤ ਸਿੰਘ ਨਹਿਲ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ।  

Read More »

ਜਨਮ ਦਿਨ ਮੁਬਾਰਕ – ਅਵੀਤਾਜ ਸਿੰਘ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਮਨਨਿਮਰਤ ਸਿੰਘ ਅਤੇ ਮਨਪ੍ਰੀਤ ਕੌਰ ਵਲੋਂ ਆਪਣੇ ਹੋਣਹਾਰ ਸਪੁੱਤਰ ਅਵੀਤਾਜ ਸਿੰਘ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ।  

Read More »

Sri Guru Hakrishan Public School G.T Road celebrates Mother’s Day

Amritsar, May 9 (Punjab Pot Bureau) –  Mother’s Day is a time of commemoration and celebration for moms. Mother’s Day we celebrated with gaiety and fervour in Sri Guru Harkrishan Sr. Sec. Public School G.T. Road Amritsar. The students of Primary Section enthralled the audience by presenting the plethora of cultural items. Prof. Hari Singh Member Incharge SGHP Sr. Sec. …

Read More »